Home > Communities > Punjabi Culture n History > Forum > messages
ਅਨੰਦਕਾਰਜ
ਸਾਰਿਆਂ ਨੂ ਸਤ੍ਸਿਰਿਅਕਾਲ! ਮੈ ਇੱਕ ਹਫਤੇ ਨੂ ਇੱਕ ਵਿਆ ਵਿਚ ਜਾਣਾ ਹੈ! ਹੁਣ ਵਿਆ ਅਮਰੀਕਾ ਵਿਚ ਹੁਣਾ ਹੈ. ਮੈਂ ਕਦੇ ਇੱਕ pure ਪੰਜਾਬੀ ਵਿਆ ਨਹੀ ਦੇਖਇਆ. ਅਸਲੀ ਪੰਜਾਬੀ ਵੇਹਾ ਕੇਸ ਤਰਾਂ ਦਾ ਹੁੰਦਾ ਹੇ? ਜੋ lady ਸੰਗੀਤ ਵਾਲਾ ਦਿਨ ਹੁੰਦਾ ਹੇ, ਉਥੇ ਕੀ ਕਰੀ ਦਾ? ਕੇਸ ਤਰਾਂ ਦੇ ਕਾਪ੍ਰ੍ਰੇ ਪਾਇਦੇ ਹਨ? ਨਾਨ੍ਕ੍ਸ਼ੱਕ ਕੀ ਹੁੰਦਾ ਹੈ?
ਧਨਵਾਦ!
01 Oct 2011
Ramneet jee tusi ikk vaar punjab aa jao
tuhanu pure punjabi viah bee dekhan devange
ki kive lok sajj dhaj ke aunde aa te kive langer khande aa kive mithai vandi jandi aa
kive naankshak bhari jandi aaa kive sare custum nibhaye jande aa
kive lok garm laddu te jalebi nu tut tut k painde ne
Bas tusi punjab aa jao sab kujh hazir ho jauga

Yoy may enter 30000 more characters.
01 Oct 2011
ਅਛਾਂ ਜੀ! ਮੈ ਵੈਸੇ ਪੰਜਾਬ ਹਰ ਸਾਲ ਆਉਂਦੀ ਹਾਂ, ਆਪਣੇ ਪਰਿਵਾਰ ਨਾਲ ਗਰਮੀ ਦੀਆਂ ਚੋੱਤਿਆਂ ਬਿਤਾਉਣ. ਪਰ ਪੰਜਾਬੀ ਗਰਮੀਆਂ ਦੇ ਮ੍ਹਿਨੇਆਂ ਵਿਚ ਘੱਟ ਹੀ ਵਿਆ ਰਖ ਦੇ ਹਨ! ਇਸ ਕਰਕੇ ਮੈ ਕਦੇ ਅਸਲੀ ਵਿਆਹ ਨਹੀ ਦੇਖਿਆ :)
Te un bahrle schoolan vichaun chottian nahi mildian!
01 Oct 2011
ਰਮ੍ਨੀਤ ਜੀ ਸਮਾ ਤਾਂ ਕੜਨਾ ਹੀ ਪੈਣਾ ਜੇ ਪੰਜਾਬੀ ਵਿਆ ਦੇਖਣਾ
ਦੇਸੀ ਰਿਵਾਜ਼ ਦਾ ਵਿਆਹ ਤਾਂ ਵਹੁਤ ਵਦੀਆ ਹੁੰਦਾ ਕੋਈ ਫ੍ਰ੍ਮਾਲਿਟੀ ਨੀ ਹੁੰਦੀ ਸਾਫ਼ ਸੁਥਰਾ
ਇੱਕ ਵਾਰ ਲਾਓ ਛੁਟੀਆਂ ਫੇਰ ਦੇਖਣਾ ਰੰਗ ਪੰਜਾਬ de

lai kar lo gall ,,,,,,,,,,,changi tu punjaban aa,,,,,,,,,,,,yr youtube te bhar lo punjabi viah ,,,,,,,,,nale amrica ch kahda punjabi viah hona oh ta apne punjab hi hunda asli viah

ਹਾਹਾ! ਵੀਰ ਜੀ ਮੇਨੂ ਪਤਾ ਪੰਜਾਬੀ ਵਿਆਹ ਕਿਦਆਂ ਦੇ ਹਨ! ਪਰ ਜਿਵੇ ਪੂਰੇ traditional ਵਿਆਹ ਨਹੀ ਦੇਖੇ. ਅਮਰੀਕਾ ਵਾਲਾ ਵਿਆਹ ਅਸਲੀ ਵਿਆਹ ਨਹੀ ਹੁੰਦਾ! ਮੇਨੂ ਪਤਾ ਮੈ ਕੀ excpect ਕਰ ਸਕਦੀ ਹਾਂ! ਮੱਸਾ ਇੱਕ ਦਿਨ ਦਾ ਵਿਆਹ, ਅਸਲੀ ਪੰਜਾਬੀ ਵਿਆਹ ਕਈ ਦਿਨਾ ਦੇ ਹੁੰਦੇ ਹਨ! ਮੈਂ ਇੰਤੇਰ੍ਨੇੱਟ ਤੇ ਵੀ search ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਓਥੇ ਸਿਰਫ ਜਾਦਾ ਹਿੰਦੂ ਵਿਆਹਵਾ ਬਾਰੇ ਲਿਖਇਆ ਹੋਇਆ ਹੇ ਜਾ ਬੋਹੋਤ ਗੱਟ ਲਿਖਇਆ ਹੋਇਆ ਹੇ!
01 Oct 2011