ਕੋਇਲ ਕੂ ਕੂ ਕਰੇ ਸਦਾ,ਆਪਣੀ ਜ਼ੁਬਾਨ ਵਿੱਚ,
ਬੁਲਬੁਲ ਆਪਣੀ ਜ਼ੁਬਾਨ ਕੁਰਲਾਪਦੀ,
'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨ ਹੋਰ,
ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਬਾਪ ਦੀ,
Thank you