Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀਜਮ ਬਨਾਮ ਬਾਈ ਨਿਮਾਰਬੀਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਪੰਜਾਬੀਜਮ ਬਨਾਮ ਬਾਈ ਨਿਮਾਰਬੀਰ

ਮੈਂ ਆਪਣੀ ਇਕ ਪੋਸਟ ਪੜਨ ਲਈ ਬਾਈ ਨਿਮਾਰਵੀਰ ਸਿੰਘ ਨੂ ਇਕ ਸੁਨੇਹਾ ਲਿਖੀਆ ਤਾਂ ਉਹਨਾ ਦਾ ਜਵਾਬ ਮਿਲੀਆ ਕੇ ਓਹ ਆਪਣੇ ਪੰਜਾਬੀਜਮ ਨੂ ਛੱਡ ਕੇ ਜਾ ਰਹੇ ਨੇ........

 

ਕਾਰਨ ਪੁਛਾਣ ਤੇ ਉਹਨਾ ਨੇ ਬਸ ਇਨਾ ਹੀ ਦਸੀਆ ਕੇ ਦਿੱਲ ਓਭ ਗਿਆ ਹੈ......

 

ਇਹ ਓਹ ਨਿਮਾਰਬੀਰ ਹੈ ਜੋ ਪੰਜਾਬੀਜਮ ਨਾਲ ਅਕਤੂਬਰ 2010 ਤੋ ਜੁੜੀਆ ਹੋਇਆ ਹੈ ......ਇਸ ਨੇ ਲੱਗਭਗ ਇਥੇ 36 ਪੋਸਟਾ ਸਾਂਝੀਆ ਕਿਤੀਆ........

 

(ਜਿੰਨਾ ਵਿਚੋ.....ਅਸੀਂ ਓਥੋਂ ਦੇ ਵਾਸੀ ਹਾਂ.....ਅੰਨਦਾਤੇ ਦਾ ਸਫ਼ਰ.....ਸਾਡਾ ਵੈਲੇਨਟਾਇਨ..... ਨਿੱਤ ਦਾ ਸ਼ੰਘਰਸ......ਰੱਬਾ ਸੁਖ ਵਰਤਾਈ.......ਆਦਤਨ ਬਾਗੀ.....ਜੱਗ ਦਾ ਕੰਮ ਵੀ ਚਲਦੇ ਰਹਿਣਾ......ਮੇਰੇ ਦੇਸ਼ ਦੇ ਹਲਾਤ......ਮੇਰਾ ਬਚਪਨ.....ਨਵਾ ਸਿਰਲੇਖ ਅਤੇ ਮੇਰੀ ਆਦਤ ਨਹੀ ਗਈ  ਆਦਿ ਕਾਫੀ ਪਸੰਦ ਕਿਤਿਆਂ ਗਈਆਂ........)

 

ਓਹ ਕਾਫੀ ਦਿਨਾ ਤੋਂ ਇਥੇ ਹਾਜ਼ਰੀ ਨਹੀ ਲਗਵਾ ਰਹੇ ਸਨ ਆਪਣਾ ਸੋਚਣਾ ਏ ਸੀ ਕੀ ਸਾਇਦ ਕਿੱਤੇ ਕੰਮ ਵਿਚ ਫਸੇ ਹੋਣੇ, ਪਰ ਸਾਇਦ ਇਦਾਂ ਨਹੀ ਹੈ .........

 

ਮੇਰੀ ਪੰਜਾਬੀਜਮ ਦੇ ਸੀਨੀਅਰ ਮੇਮਬ੍ਰਾਨ ਨੂ ਬੇਨਤੀ ਹੈ ਕੀ ਬਾਈ ਨਿਮਾਰਬੀਰ ਸਿੰਘ ਨੂ ਉਹਨਾ ਦੀ ਜੇਕਰ ਕੋਈ ਸਮਸਿਆ ਹੈ ਤਾਂ ਜਰੂਰ ਪੁਛੀਆ ਜਾਵੇ ਹਾਂ ਕੋਈ ਹੋਰ ਕਾਰਨ ਹੈ ਤਾਂ ਆਪਾਂ ਉਸ ਵਿਚ ਉਹਨਾ ਦੀ ਕੋਈ ਮੱਦਦ ਕਰ ਸਕਦੇ  ਹੋਈਏ.........ਧਨਵਾਦ

18 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


J. 22 g Thanks es nu sabh de naal saanjhiyan karan layi...


main karda haan try Nimar naal contact karan de...

18 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਮੈਂ ਵੀ ਉਹਨਾ ਨੂੰ ਪੁਛਿਆ ਸੀ ਇਕ ਦਿਨ ਕੀ ਪੰਜਾਬੀਜਮ ਤੇ ਨਹੀ ਆਉਂਦੇ ਤਾ ਓਹਨਾ ਨੇ ਏਹੋ ਜਵਾਬ ਦਿਤਾ ਸੀ ਕੀ ਦਿਲ ਨਹੀ ਕਰਦਾ .. ਮੈਂ ਪੁਛਿਆ ਕੋਈ ਕਾਰਣ ਹੋਣਾ ਆ ਵੀਰੇ.. ਪਰ ਉਹ ਚੁਪ ਕਰ ਗਏ...




ਵੇਸੇ ਮੈਂ ਇਥੇ ਇਕ ਚੀਜ ਵੇਖੀ ਹੈ ... ਜਿਹਦੀ ਜਦੋ ਆਪਣੀ ਮਰਜੀ ਹੁੰਦੀ ਹੈ .. ਆਉਂਦੇ ਨੇ.. ਪੋਸਟ ਪਾਈਆਂ ਤੇ ਚਲੇ ਗਏ .. ਕਿਸੇ ਹੋਰ ਦੀ ਪੋਸਟ ਖਾਸ ਤੋਰ ਤੇ ਨਵੇ ਮੇਮ੍ਬੇਰ੍ਸ ਵੱਲ ਤਾਂ ਧਿਆਨ ਹੀ ਨਹੀ ਕਰਦੇ... |

18 Oct 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

j veer dhanwad ih sub dsn lyi.....

 

pr main ik gal kehna chahwaga ki punjabizm te hr koi apni post pa dinda hai but reply bhut ght krda hai kise di post koi dekhda hi ght hai,,bus kuj hi members hn jo reply krde hn jive j veer ,sunil,preet dhillon,rajwinder,manu,te kuj hor veer...baaki sub bus post hi paunde ne......jive ki punjabizm ik bhut sohna naam hai ,but hun ih hooli hooli facebook di tra bnda ja rha ee,fake ids bn rhiya ne....koi kise di gal da reply nhi krda....main ik reqt kraga punjabizm te mejbaana nu ki plz tu c is gal jraa deyaan dwo ta ki punjabizm ik ajihi site bne jis assi dilan di saanj pa skiye..hr koi kise naal dil di gal kr sakda howe ...saare members nu msg raahi ja email kr k reqt kro ji...te mere wllo vi benti hai sub  nu k punjabizm nu is naam di tra ik suchaji te suchi site rehn deyooooo.....dhanwaad

18 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੈਂ ਤਾਂ ਰੋਜ਼ ਹੀ ਨਿਮਰ ਨੂੰ ਕੁਝ ਨਾ ਕੁਝ facebook  ਤੇ ਸਾਂਝਾ ਕਰਦੇ ਵੇਖਦਾ ਹਾਂ ਪਰ ਇਹ ਗੱਲ ਨਹੀਂ ਜਾਣਦਾ ਸੀ ਕਿ ਉਹ ਇਥੇ visit ਕਰਨਾ ਛੱਡ ਗਿਆ ਏ ....
ਨਿਮਰ ਜਲਦੀ ਗੇੜਾ ਮਾਰੋ .....ਅਸੀਂ ਤੁਹਾਡੀਆਂ ਲਿਖਤਾਂ ਨੂੰ ਬਹੁਤ miss ਕਰ ਰਹੇ ਹਾਂ .......

ਮੈਂ ਤਾਂ ਰੋਜ਼ ਹੀ ਨਿਮਰ ਨੂੰ ਕੁਝ ਨਾ ਕੁਝ facebook  ਤੇ ਸਾਂਝਾ ਕਰਦੇ ਵੇਖਦਾ ਹਾਂ ਪਰ ਇਹ ਗੱਲ ਨਹੀਂ ਜਾਣਦਾ ਸੀ ਕਿ ਉਹ ਇਥੇ visit ਕਰਨਾ ਛੱਡ ਗਿਆ ਏ ....

 

ਨਿਮਰ ਜਲਦੀ ਗੇੜਾ ਮਾਰੋ .....ਅਸੀਂ ਤੁਹਾਡੀਆਂ ਲਿਖਤਾਂ ਨੂੰ ਬਹੁਤ miss ਕਰ ਰਹੇ ਹਾਂ .......ਪਰ ਫੇਰ ਵੀ ਜੇ ਕਿਸੇ ਗੱਲੋਂ , ਜਾਂ ਕਿਸੇ ਟਕਰਾ ਕਰਕੇ ਨਿਮਰ ਨੇ ਆਉਣਾ ਛੱਡਿਆ ਏ ਤਾਂ ਸਾਡੇ ਲਈ ਬੜੀ ਹੈਰਾਨੀ ਤੇ ਚਿੰਤਾ ਦੀ ਗੱਲ ਏ.......ਅਸੀਂ ਤਾਂ ਪਹਿਲਾਂ ਹੀ ਬਹੁਤ ਘੱਟ ਹਾਂ ਜੇ ਹੋਰ ਵੀਰ ਇਸੇ ਤਰ੍ਹਾ ਛੱਡ ਕੇ ਜਾਂਦੇ ਰਹੇ ਤਾਂ ਪੰਜਾਬਇਜ੍ਮ ਲਈ ਖਤਰੇ ਦੀ ਘੰਟੀ ਏ ......ਕਾਸ਼ ! ਇੱਦਾਂ ਦਾ ਮੈਂ ਕਦੇ ਕੁਝ ਨਾ ਸੁਣਦਾ ......ਰੱਬਾ ਮਿਹਰ ਕਰੀਂ .......ਸਾਡਾ ਪਰਿਵਾਰ ਇਸੇ ਤਰ੍ਹਾ ਹਸਦਾ - ਵਸਦਾ ਰਹੇ ....

 

18 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੰਮੀ ਵੀਰ.....ਤੁਹਾਡੀ ਗੱਲ ਬਿਲਕੁਲ ਸਹੀ ਹੈ......

ਇਕ ਪੰਜਾਬੀਜਮ ਹੀ ਇਹੋ ਜਿਹੀ ਸਾਇਟ ਜਿਥੇ ਸਚਾਈ ਕਾਫੀ ਹੱਦ ਤੱਕ ਹਾਲੇ ਕਾਇਮ ਹੈ

 

 .....ਕਿਓਂ......ਸਮਝਦਾਰ ਮੇਮਬ੍ਰਾਨ ਕਰਕੇ.......

 

ਮੈਂ ਜਿਥੇ ਵੀ ਜਾਂਦਾ ਪੰਜਾਬੀਜਮ ਸਾਇਟ ਨੂ ਆਪਣਾਓਣ ਦੀ ਬੇਨਤੀ ਕਰਦਾ ਹਾਂ......ਮੇਰੀ ਫਰੇੰਡ ਲਿਸਟ ਚ ਕਾਫੀ ਮੇਰੇ ਰਿਸਤੇਦਾਰ ਨੇ ਚਾਹੇ ਦੂਰੋਂ ਨੇੜਿਓ......

 

ਸਾਡੇ ਚੋ ਕੋਈ ਮੇਮਬਰ ਛੱਡ ਕੇ ਜਾਵੇ ਓਹ ਵੀ ਸਾਨੂ ਦੱਸ ਕੇ ਇਹ  ਬੜੀ ਹੇਰਾਨ ਕਰਨ ਵਾਲੀ ਗੱਲ ਹੈ......

 

ਮੇਰੀ ਤੇ ਸੱਬ ਨੂ ਇਹੀ ਬੇਨਤੀ ਹੈ ਇਥੇ ਹੀ ਮਿਲਜੁਲ ਕੇ ਰਹੋ.....ਵਿਸਟ ਚਾਹੇ ਆਪਣੀ ਮਰਜੀ ਨਾਲ ਕਰੋ......

18 Oct 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਕਿਤੇ ਨਹੀਂ ਜਾਂਦਾ ਨਿਮਰ ਵਕਤ ਦੇ ਹਿਸਾਬ ਨਾਲ ਉਤਾਰ ਚੜਾ ਆ ਜਾਂਦੇ ਨੇ
ਮੇਰਾ ਹਾਲ ਵੀ ਏਹੋ ਹੈ ਪਰ ਮੈਂ ਵੀ ਜਦੋ ਵਕਤ ਮਿਲੇ ਆਉਂਦਾ ਹਾਂ ਇਥੇ
ਬਾਕੀ ਮਹੋਲ ਪਹਿਲਾ ਵਾਲਾ ਨਹੀ ਰਿਹਾ ...
ਹੁਣ ਦਿਲ ਨਹੀ ਲਗਦਾ ਪਹਿਲਾ ਵਾਂਗ
ਹਰ ਕੋਈ ਆਪਣੇ ਆਪ ਚ ਮਸਤ ਹੈ
ਜੁਗ ਜੁਗ ਜੀਓ ਸਾਰੇ ....ਖੁਸ਼ ਰਿਹਾ ਕਰੋ ...ਦੁਆਵਾਂ
18 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮਿੰਦਰ ਬਾਈ ਜੀ......ਤੁਹਾਡੇ ਮੂਹ ਗੁੜ ਸੱਕਰ.......

18 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮਾਹੋਲ ਤੇ ਆਪਾਂ ਸਾਰੀਆਂ ਨੇ ਮਿੱਲ ਕੇ ਬਣਾਓਣਾ ਹੈ ਬਾਈ ਜੀ.......anim03

18 Oct 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਨਿਮਰ ਵੀਰ ਨਾਲ ਗੱਲ ਕਰਕੇ ਦੇਖਦੇ ਆਂ..  ਹਾਂ ਸਮੇਂ ਸਮੇਂ ਤੇ ਕਈ ਵਾਰ ਏਹੋ ਜੇਹੇ ਹਾਲਾਤ ਹੋ ਜਾਂਦੇ ਨੇ ਜਿਸ ਕਰਕੇ ਬੰਦੇ ਕੋਲੋਂ ਆਇਆ ਨਹੀ ਜਾਂਦਾ.. ਮੇਰੀ ਖੁਦ ਦੀ ਹਾਜਰੀ ਕਾਫੀ ਘੱਟ ਰਹੀ ਹੈ ... ਪਰ ਫੇਰ ਵੀ ਕੋਸ਼ਿਸ਼ ਕਰੀ ਦੀ ਆਉਣ ਦੀ ਰੋਜ਼.. ਜਿੰਨਾ ਵੀ ਟਾਈਮ ਨਿਕਲ ਸਕੇ..

ਹਾਂ ਪੰਜਾਬਿਜ੍ਮ ਤੇ ਰੌਣਕ ਕਦੇ ਘੱਟ ਕਦੇ ਵੱਧ ਹੁੰਦੀ ਰਹਿੰਦੀ ਆ.. ਪਰ ਫੇਰ ਵੀ ਮੈਂ ਓਹਨਾ ਸਾਰੇ members ਨੂੰ ਸਰਾਹਨਾ ਹਾਂ ਜੋ ਰੋਜ਼ਾਨਾ ਹਾਜਰੀ ਲਵਾਉਂਦੇ ਨੇ ਤੇ ਪੂਰਾ ਯੋਗਦਾਨ ਪਾਉਂਦੇ ਨੇ...ਬਾਕੀ ਨਿਮਰ ਵੀਰ ਨਾਲ ਗੱਲ ਕਰਕੇ ਦੇਖਦਾ ਮੈਂ ਆਪ..

 

and Thanks bai ji for ur concern....

18 Oct 2012

Showing page 1 of 2 << Prev     1  2  Next >>   Last >> 
Reply