Home > Communities > Anything goes here.. > Forum > messages
ਰੋਜਾਨਾ - ਡਾਇਰੀ ( Punjabizm Daily Dairy )
Hanji Sat Sri Akal Copy To All .
Aage Samachar Eh Hai K Asi Ik Nava Topic Suru Kar Rahe Hain Jis Vich Rozana De Kam Post Keete Jange.
Sab Nu Suchit Vee Keeta Janda Hai K App Is Topic Vich Wadh to Wadh Yogdan Pao Te Apne Naal Beete Khate-Methe Pal Puri Punjabizm Family Naal Share Karo ....
Sachian Te Dil Tumbvian Post Karan Wale Nu Vazib Enaam Vee Deeta Javega...........
Lets Starts .................
19 Oct 2010
ਅੱਜ ਲਖਨਊ ਜਾਣ ਲਈ ਪੈਕਿੰਗ ਕੀਤੀ ਮਨ ਵਿਚ ਡਰ ਸੀ ਕਿ ਕੋਈ ਸਮਾਨ ਨਾ ਰਿਹ ਜਾਏ
ਕਿਊ ਕਿ ਘਰ ਤੋ ਬਾਹਰ ੧੦ ਦਿਨ ਲਈ ਜਾ ਰਿਹਾ ਸੀ .........
ਅੱਜ ਲਖਨਊ ਜਾਣ ਲਈ ਪੈਕਿੰਗ ਕੀਤੀ ਮਨ ਵਿਚ ਡਰ ਸੀ ਕਿ ਕੋਈ ਸਮਾਨ ਨਾ ਰਿਹ ਜਾਏ
ਕਿਊ ਕਿ ਘਰ ਤੋ ਬਾਹਰ ੧੦ ਦਿਨ ਲਈ ਜਾ ਰਿਹਾ ਸੀ .........
19 Oct 2010
main taan hun saun di tyaari kar reha haan... :P
bahut raat ho gayi.....
19 Oct 2010
ਅੱਜ ਮਨਪ੍ਰੀਤ ਸਿੰਘ ਬਾਦਲ ਜੀ ਦੇ ਵਿਚਾਰ ਸੁਣੇ.... ਹੁਣ ਲਗਦਾ ਕਿ ਪੰਜਾਬ ਦਾ ਭਲਾ ਸੋਚਣ ਵਾਲਾ ਕੋਈ ਹੈ.... ਜੋ ਨਿਸ਼ਕਾਮ ਸੇਵਾ ਦੇ ਭਾਵ ਰਖਦਾ ਹੈ.....
'ਰਾਜ ਨਹੀਂ ਸੇਵਾ' ਦੇ ਨਾਰੇ ਨੂੰ ਅਸਲ ਜਾਮਾ ਪਿਹ੍ਨਾਉਣ ਵਾਲਾ ਇਕੋ ਇਕ ਬਾਦਲ - ਸਰਦਾਰ ਮਨਪ੍ਰੀਤ ਸਿੰਘ ਬਾਦਲ !!!
ਅੱਜ ਮਨਪ੍ਰੀਤ ਸਿੰਘ ਬਾਦਲ ਜੀ ਦੇ ਵਿਚਾਰ ਸੁਣੇ (youtube te) .... ਹੁਣ ਲਗਦਾ ਕਿ ਪੰਜਾਬ ਦਾ ਭਲਾ ਸੋਚਣ ਵਾਲਾ ਕੋਈ ਹੈ.... ਜੋ ਨਿਸ਼ਕਾਮ ਸੇਵਾ ਦੇ ਭਾਵ ਰਖਦਾ ਹੈ.....

Yoy may enter 30000 more characters.
19 Oct 2010
ਸੁਖਦ ਕਹਾਣੀ ਓਹ ਹੁੰਦੀ ਹੈ ਜਿਸ ਦਾ ਅੰਤ ਨਾ ਹੋਵੇ...................
ਹਰਕਿਰਨ ਜੀਤ ਸਿੰਘ
ਸੁਖਦ ਕਹਾਣੀ ਓਹ ਹੁੰਦੀ ਹੈ ਜਿਸ ਦਾ ਅੰਤ ਨਾ ਹੋਵੇ...................
ਹਰਕਿਰਨ ਜੀਤ ਸਿੰਘ
20 Oct. 2010
ਸੁਖਦ ਕਹਾਣੀ ਓਹ ਹੁੰਦੀ ਹੈ ਜਿਸ ਦਾ ਅੰਤ ਨਾ ਹੋਵੇ...................
ਹਰਕਿਰਨ ਜੀਤ ਸਿੰਘ
ਸੁਖਦ ਕਹਾਣੀ ਓਹ ਹੁੰਦੀ ਹੈ ਜਿਸ ਦਾ ਅੰਤ ਨਾ ਹੋਵੇ...................
ਹਰਕਿਰਨ ਜੀਤ ਸਿੰਘ
20 Oct. 2010
Yoy may enter 30000 more characters.
20 Oct 2010
Diwali aa rahi hai is lai mai ajj ghar wich Safai shuru kete hai, sab to pehla ta mai khud da room saaf karan laga ha...............
21 Oct 2010
ajj main saara din ghar reha... tabiyat kharab hon karke :(
te sara din light vi nahi rahi
22 Oct 2010
ajj sara din lab ch kamm kita.... tired ci, extra tired hon karke hun neend ee ni aundi...
so following S. Manpreet Singh Badal for latets news, his blogs and webpages.
I am really impressed by his ideology.
ajj sara din lab ch kamm kita.... tired ci, extra tired hon karke hun neend ee ni aundi...
so following S. Manpreet Singh Badal for latets news, his blogs and webpages.
I am really impressed by his ideology.
Yoy may enter 30000 more characters.
22 Oct 2010
chalo wadhiya. parh ke kujh saade naal vi share karo .. :)
22 Oct 2010
daily dairy ch ta routine life aundi.......pr share sirf khatte mithe pal hee krne ne g....not salty n bitter ones lolzzz.......sory joking....nice thread
lao ji aa gya weekend te menu pta sab di bahaut rail ban rehi honi for diwali diyan safayian
after all saal baad lakhshmi ne ghar auna:P ........pr menu lagda es time sab toh vadh kunda hunda....fer v lagge raho
bai mere ta gallan bahaut pendiyan aah nee ktai oh nee kita tusi daso sare......
23 Oct 2010
Copyright © 2009 - punjabizm.com & kosey chanan sathh