|
|
|
|
|
|
Home > Communities > Anything goes here.. > Forum > messages |
|
|
|
|
|
ਵਿਰਸਾ 2012' ਦੀ ਅਮਰੀਕਾ 'ਚ ਧੂਮ |
ਵਿਰਸਾ 2012' ਦੀ ਅਮਰੀਕਾ 'ਚ ਧੂਮ
ਵਿਰਸਾ 2011 ਦੀ ਬੇਸ਼ੁਮਾਰ ਸਫਲਤਾ ਤੋਂ ਬਾਅਦ ਪੰਜਾਬੀ ਗਾਇਕ ਮਨਮੋਹਨ ਵਾਰਸ, ਕਮਲ ਹੀਰ ਅਤੇ ਸੰਗਤਾਰ ਇਕ ਵਾਰ ਫਿਰ ਪੰਜਾਬੀ ਗਾਇਕੀ ਨੂੰ ਚਾਹੁੰਣ ਵਾਲਿਆਂ ਲਈ 'ਵਿਰਸਾ 2012' ਦੀ ਸੌਗਾਤ ਲੈ ਕੇ ਆਏ ਹਨ। ਵਿਰਸਾ 2012 ਦੀ ਪ੍ਰਮੋਸ਼ਨ ਲਈ ਵਾਰਸ ਭਰਾ ਵਿਦੇਸ਼ੀ ਦੌਰੇ 'ਤੇ ਹਨ। ਇਸ ਦੌਰਾਨ ਉਹ ਵੱਖ-ਵੱਖ ਥਾਵਾਂ 'ਤੇ 'ਵਿਰਸਾ 2012' ਦੇ ਗੀਤਾਂ ਨਾਲ ਲੋਕਾਂ ਦਾ ਮਨਰੋਜੰਨ ਕਰਨਗੇ।
for more story-Punjabi News
|
|
10 May 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|