Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 167
Gender: Male
Joined: 13/Jan/2013
Location: patti pb
View All Topics by prabhdeep
View All Posts by prabhdeep
 
ਪੁਰਾਣੇ ਸਮੇਂ
ਕਿਥੇ ਪੁਰਾਣੇ ਸਮੇਂ, ਕਿਥੇ ਅੱਜ ਦਾ ਦੌਰ,
ੳੁਦੋਂ ਚਿਹਰੇ ਸੀ ਸੱਚੇ, ਅੱਜ ਹਰ ਥਾਂ ਚੋਰ,
ਪਹਿਰਾਵਾ ਕੁੜਤੇ ਪਜਾਮੇ, ਸੀ ਸੂਟ ਸ਼ਿੰਗਾਰ,
ਅੱਜ ਜੀਨਾ ਤੇ ਟੌਪ ਨੂੰ ਲੋਕੀ ਦਸਦੇ ਨੇ ਟੌਰ,
ਸਭ ਦੇ ਮਨਾ "ਚ ਸੀ ਸ਼ਰਮ ਹਯਾ ੳੁਦੋਂ,
ਅੱਜ ਕੁੜੀਅਾਂ ਦੇ ਜਿਸਮ ਤੇ ਪੂਰਾ ਕਰਦੇ ਨੇ ਗੌਰ,
ਕਾਿੲਮ ਸੱਭਿਅਾਚਾਰ, ਗੰਦੇ ਗੀਤਾਂ ਤੋ ਪਰੇਜ਼ ਸੀ,
ਅੱਜ ਗੰਦੇ ਗੀਤਾਂ ਤੇ ਨਸ਼ੇ ਦੀ ਚੜੀ ਪੲੀ ਲੋਰ,
ਿੲਸ ਕਦਰ ਵਗ ਰਿਹਾ ਨਸ਼ਿਅਾਂ ਦਾ ਹੜ ਿੲਥੇ,
ਵਰਤਮਾਨ ਵਿਚ ਅਾੳੁ, ਦੇਖੋ ਕਿਹੋ ਜਿਹਾ ਦੌਰ,
ਮਦਦ ਵਾਲੀ ਮੁਕ ਚੁਕੀ ਅਾਸ ਿੲਸ ਜਮਾਨੇ ਤੋਂ,
ਬਾਹਰੋਂ ਦਖਾੳੁਂਦੇ ਦਯਾ ਤੇ ਅੰਦਰੋਂ ਨੇ ਚੋਰ,
10 Feb 2018

Reply