Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁੱਛੋ ....(ਗਜ਼ਲ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਪੁੱਛੋ ....(ਗਜ਼ਲ)
ਤੁਸੀ ਮਿੱਟੀ ਬਾਰੇ ਪੁੱਛਣਾ ਤੇ ਖਿੜੇ ਗੁਲਾਬ ਤੋਂ ਪੁੱਛੋ
ਮੁਹੱਬਤ ਦੀ ਤਾਂਘ, ਮੁਹੱਬਤ ਦੀ ਫਰਿਆਦ ਤੋਂ ਪੁੱਛੋ

ਸਾਡੀ ਹਰ ਪੀੜ,ਹਰ ਦਿੱਤੇ ਜ਼ਖਮ ਦਾ ਖੇਤਰਫਲ
ਸਾਡੀ ਮੁਹੱਬਤ ਵਿਹੜੇ ਵਸਦੇ ੳੁਸ ਜਨਾਬ ਤੋਂ ਪੁੱਛੋ

ਸੋਨਾ ਉੱਗਦੀ ਧਰਤੀ ਥੱਲੇ ਨੇ ਕੀ-ਕੀ ਦਰਦ ਲੁਕੇ
ਤੁਸੀ ਟੋਟੇ-ਟੋਟੇ ਹੋ ਚੁੱਕੇ ਰਾਵੀ ਦੇ ਆਬ ਤੋਂ ਪੁੱਛੋ

ਕਿਸੇ ੲਿਕ ਫੱਟ ਨੂੰ ਪੜ੍ਹ ਸਾਡੀ ਪੀੜ ਨੀ ਪੜ੍ਹ ਹੋਣੀ
ਆਓ ਬੈਠੋ ! ੲਿਨ੍ਹਾਂ ਪੀੜਾਂ ਬਾਰੇ ਤੁਸੀ ਆਦ ਤੋਂ ਪੁੱਛੋ

ੲਿਕ ਵਸਲ ਵਿਹੁਣੀ ਰਾਤ, ੳੁੱਤੋਂ ਵਿਛੋੜੇ ਦੀ ਘਾਤ
ਕਿੰਨੀ ਲੰਮੀ ਹੁੰਦੀ ਪੀੜਾਂ ਦੀ ਰਾਤ,ਤੁਸੀ ਸੁਰਖਾਬ ਤੋਂ ਪੁੱਛੋ

ੲਿਨ੍ਹਾਂ ਰੁੱਖਾਂ ਲਈ ਮਿੱਟੀ ਮਾਂ ੲੇ , ਪਿੳੁ ੲੇ ,ਜਾਂ ੲੇ ਕੈਦ
ਤੁਸੀ ਉੱਖੜ ਡਿੱਗੇ ਹੋੲੇ ਕਿਸੇ ਰੁੱਖ ਅਨਾਥ ਤੋਂ ਪੁੱਛੋ ॥


-: ਸੰਦੀਪ 'ਸੋਝੀ'
16 Jun 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Gud effort sandeep 

17 Jun 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹੋਸਲਾ ਅਫਜ਼ਾੲੀ ਲੲੀ ਬਹੁਤ-ਬਹੁਤ ਸ਼ੁਕਰੀਆ ਕੋਮਲਦੀਪ ਮੈਮ ।
26 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

sandeep veer g,...........bohat wadhiya likhea,..........bohat hi khoob.........

28 Jun 2015

Reply