Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 
ਜਾਣਭੁਝ ਕੇ ਹਾਰਦੇ ਰਹੇ...

ਜਿਵੇ ਛੁਵੇ ਆ ਕੇ ਪਾਣੀ ਦਰੀਆਵਾ ਦਾ ਤੇ ਕੰਡੇ ਰਹਿੰਣ ਖੁਰਦੇ..
ਓਹ ਰਹੇ ਖੇਡਦੇ ਸਾਡੇ ਦਿਲ ਵਾਲੇ ਖਿਡਾਉਣੇ ਨਾਲ ਅਸੀਂ ਸੋਚਦੇ ਰਹੇ ਕੇ  ਓਹ ਸਾਡੇ ਤੇ ਮਰਦੇ ...
ਓਹਨਾ ਦੀ ਆਦਤ ਸੀ ਹੱਸ ਕੇ ਬੁਲਾ ਲੈਣਾ ਅਸੀਂ ਸੋਚਦੇ ਰਹੇ ਕੇ ਓਹ ਸਾਡੇ ਤੇ ਮਰਦੇ...
ਓਹ ਖੇਡਦੇ ਰਹੇ ਬਾਜੀਆਂ ਇਸ਼ਕ਼ ਦਿਆ ਅਸੀਂ ਜਿਤਾਉਣ ਲੀ ਹਰ ਬਾਜ਼ੀ ਜਾਨ ਭੁਝ ਕੇ ਹਾਰਦੇ ਰਹੇ...
ਨਹੀ ਸੀ ਸੋਚਿਆ ਕੇ ਕਦੇ ਕੱਲੇ ਚਡ ਕੇ ਤੁਰ ਜਾਣਗੇ ਸਜਣ ਪਰ ਹੋਇਆ ਜਦੋਂ "ਮਾਨਾ" ਹੌਲੀ ਹੌਲੀ ਅਸੀਂ ਆਪਣੇ ਆਪ ਨੂ ਜਿਉਦੇ ਜੀ ਮਾਰਦੇ ਰਹੇ ....

27 Oct 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

maan saaabb lajwaaab 

sachi lajwaaaaaaaabbb 

 

badi rooh naal likheaaaaa

 

04 Nov 2010

Reply