Punjabi Poetry
 View Forum
 Create New Topic
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਪਿਆਰ ਦੀ ਪਿਆਸ

ਕਦੀ ਆਪਣੀ ਰੂਹ ਨਾਲ ਮੇਰੀ ਰੂਹ ਦੇ ਪਿਆਰ ਵਾਲਾ ਰਸ ਪੀ ਕੇ ਤਾਂ ਵੇਖ 
ਮੇਰੇ ਜਿਸਮਾਂ ਦੀ ਨਦੀ ਦੇ ਕੰਢੇ ਬੈਠ ਕੇ  ਕਿੰਝ ਬੁਝੇਗੀ ਤੇਰੀ ਪਿਆਸ.....
ਸੰਭਲ ਕੇ ਕਿੰਝ ਚਲੇਂਗਾ ਤੂੰ ਇਸ਼ਕ਼ ਦੀਆਂ ਅੰਨੀਆਂ ਰਾਹਾਂ ਤੇ 
ਮੇਰੇ ਦੁਖਾਂ ਨਾਲ ਜੂਝਦੇ ਨੂੰ ਤੈਨੂੰ ਇਹ ਰਾਹ ਕਿੰਝ ਆਉਣਗੇ ਰਾਸ 
ਤੂੰ ਸੰਵਰ ਜਾਵੇਂ ਚਾਹੇ ਮੈਂ ਰੁਲ ਹੀ ਕਿਉ ਨਾ ਜਾਵਾਂ 
ਮੇਰੀਆਂ ਅਖਾਂ ਚ ਤੂੰ ਵੀ ਖੋਰੇ ਤੱਕੇ ਹੋਣਗੇ ਇਹ ਅਹਿਸਾਸ 
ਆਪਣਿਆਂ ਨਾਲ ਹੀ ਆਪਣਾ ਬਣ ਕੇ ਰਿਹਾ ਕਰ 
ਮੈਂ ਤੇ ਤੇਰੇ ਦਿਲ ਦੇ ਕਿਸੇ ਕੋਨੇ ਚ ਹੀ ਹਾਂ , ਨਾ ਹੋਇਆ ਕਰ ਤੂੰ ਉਦਾਸ 
ਤੂੰ ਬੇਕਰਾਰ ਨਾ ਇੰਝ ਹੋਇਆ ਕਰ , 
ਰੱਬ ਦੀ ਮੇਹਰ ਹੀ ਰਹਿਣੀ ਸਦਾ ਤੇਰੇ ਤੇ
"ਨਵੀ" ਦੀ ਅਰਦਾਸ ਤੇ ਤੂ ਕਮਲਿਆ ਰਖੀਂ ਏਨਾ ਕੁ ਵਿਸ਼ਵਾਸ 
-ਨਵੀ 

11 Feb 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮੇਰੇ ਜਿਸਮਾਂ ਦੀ ਨਦੀ ਦੇ ਕੰਢੇ ਬੈਠ ਕੇ  ਕਿੰਝ ਬੁਝੇਗੀ ਤੇਰੀ ਪਿਆਸ.....
 
ਤੂੰ ਸੰਵਰ ਜਾਵੇਂ ਚਾਹੇ ਮੈਂ ਰੁਲ ਹੀ ਕਿਉ ਨਾ ਜਾਵਾਂ 

Yes, Navi ! It's different. Well-worded and well written.

There is depth and intensity in the poem...

ਮੇਰੇ ਜਿਸਮਾਂ ਦੀ ਨਦੀ ਦੇ ਕੰਢੇ ਬੈਠ ਕੇ  ਕਿੰਝ (ਕਿੰਜ) ਬੁਝੇਗੀ ਤੇਰੀ ਪਿਆਸ.....

ਤੂੰ ਸੰਵਰ ਜਾਵੇਂ ਚਾਹੇ ਮੈਂ ਰੁਲ ਹੀ ਕਿਉ ਨਾ ਜਾਵਾਂ 

Last but not the least...The title reflects artistry and grasp...Simply graceful!!!

Keep writing. TFS ! 

11 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut khoob likhia 

but i think ki pyaas bani rahe tan e taste aa

pyaas bujh jaave tan paani da mull ghat janda 

ehsaas dunge aa bahute shabad jode ne dunghe ehsaas bhiji rachan nu salaam

jeo

12 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਕ ਅਹਿਸਾਸਾਂ ਦੀਆਂ ਗਹਿਰਾੲੀਆਂ ਮਾਪਦੀ ਨਫ਼ੀਸ ਰਚਨਾ ਪੇਸ਼ ਕੀਤੀ ਏ ਤੁਸੀ ਨਵੀ ਜੀ, ਬਹੁਤ ਖੂਬ ਲਿਖਿਆ ਏ ਤੁਸੀ,ਸ਼ੇਅਰ ਕਰਨ ਲਈ ਸ਼ੁਕਰੀਆ ਜੀ।
12 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
jagjit sir , gurpreet g te sandeep ji .....hmesha di tarah eni honsla afzaayi karn lyi dilo shukar guzaar haan

thank you so much

13 Feb 2015

Reply