ਪਿਆਰ ਕੀ ਏ??ਕਦੇ ਸੋਚਦਾ ਹਾ ਇਹ ਜਿੰਦਗੀ ਏ ਤੇ ਕਦੇ ਇਹ ਕੋਈ ਕਮਜ਼ੋਰੀ ਲਗਦਾ ਏ....ਕੋਈ ਕਮਜ਼ੋਰ ਦਿਲਾ ਕਹਿੰਦਾ ਹੈ ਕਿਸੇ ਨੂੰ ਮੈਂ ਤੇਰੇ ਬਿਨਾ ਜੀ ਨਹੀ ਸਕਦਾਤੇ ਗੁਜਾਰ ਦਿੰਦਾ ਏ ਸਾਰੀ ਉਮਰ ਉਸ ਤੋ ਬਗੈਰ,,,ਕੋਈ ਮਜ਼ਬੂਤ ਇਰਾਦਿਆ ਵਾਲਾ ਕਹਿੰਦਾ ਹੈ ਕਿਸੇ ਨੂੰਮੈਨੂੰ ਤੇਰੀ ਲੋੜ ਨਹੀ..ਤੇ ਮੈ ਤੜਫਦੇ ਵੀ ਵੇਖਿਆ ਹੈ ਉਸ ਨੂੰ ਉਸੇ ਸ਼ਖਸ਼ ਤੋਂ ਬਗੈਰ...ਸਮਝ ਨਹੀ ਆਉਂਦੀ ਕੋਣ ਕਮਜ਼ੋਰ ਹੈ ਤੇ ਕੋਣ ਮਜਬੂਤ...ਸਮਝਾਉ ਮੈਨੂੰ...ਨਹੀ ਨਹੀ ਮੈਨੂੰ ਨਹੀਖੁਦ ਨੂੰ ਸਮਝਾਊ ਪਿਆਰ ਕੀ ਏ..ਸ਼ਾਇਦ ਤੁਸੀਂ ਵੀ ਉਲਝੇ ਹੋਵੋਗੇ ਮੇਰੇ ਵਾਂਗ.....by VKY