Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਪਿਆਰ ਮੇਰੇ ਦਾ ਵਾਸਤਾ

 

ਤੇਰੇ ਸਾਹਾ ਦੇ ਵਿੱਚ ਸਾਹ ਮੇਰੇ,
ਮੈਨੂੰ ਕਲਿਆ ਛੱਡ ਕੇ ਜਾਵੀ ਨਾ,
ਤੈਨੂੰ ਪਿਆਰ ਮੇਰੇ ਦਾ ਵਾਸਤਾ,
ਮੈਨੂੰ ਦਿਲ ਚੇ ਕਦੀ ਭੁਲਾਵੀ ਨਾ,
ਤੇਰੀ ਖੁਸੀ ਚ ਸੌਹਣੀਏ ਖੁਸੀ ਮੇਰੀ,
ਮੈਨੂੰ ਭੁੱਲ ਕੇ ਵੀ ਕਦੀ ਰੁਲਾਵੀ ਨਾ,
ਤੇਰੇ ਬਿਨਾ ਮੈ ਜਿੰਦਾ ਰਹਿ ਲਉਗਾ,
ਖਿਆਲ ਵੀ ਦਿਲ 'ਚ ਲਿਆਵੀ ਨਾ

ਤੇਰੇ ਸਾਹਾ ਦੇ ਵਿੱਚ ਸਾਹ ਮੇਰੇ,

ਮੈਨੂੰ ਕਲਿਆ ਛੱਡ ਕੇ ਜਾਵੀ ਨਾ,

ਤੈਨੂੰ ਪਿਆਰ ਮੇਰੇ ਦਾ ਵਾਸਤਾ,

ਮੈਨੂੰ ਦਿਲ ਚੇ ਕਦੀ ਭੁਲਾਵੀ ਨਾ,

ਤੇਰੀ ਖੁਸੀ ਚ ਸੌਹਣੀਏ ਖੁਸੀ ਮੇਰੀ,

ਮੈਨੂੰ ਭੁੱਲ ਕੇ ਵੀ ਕਦੀ ਰੁਲਾਵੀ ਨਾ,

ਤੇਰੇ ਬਿਨਾ ਮੈ ਜਿੰਦਾ ਰਹਿ ਲਉਗਾ,

ਖਿਆਲ ਵੀ ਦਿਲ 'ਚ ਲਿਆਵੀ ਨਾ

 

 

 

       'SANDHU"

 

13 Oct 2010

Deep .
Deep
Posts: 20
Gender: Male
Joined: 29/Dec/2009
Location: jalandhar
View All Topics by Deep
View All Posts by Deep
 

nice one dear...

13 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

good g.

13 Oct 2010

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

thanx ji


16 Oct 2010

Reply