Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਕਾਫ਼ਿਰ ਹਾਂ ਕਈ ਮੁੱਦਤਾਂ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਮੈਂ ਕਾਫ਼ਿਰ ਹਾਂ ਕਈ ਮੁੱਦਤਾਂ ਦਾ

ਮੈਂ ਕਾਫ਼ਿਰ ਹਾਂ ਕਈ ਮੁੱਦਤਾਂ ਦਾ


ਜਿਸਦੀ ਇਹ ਸਭ ਕੁਦਰਤ ਨਿਆਮਤ
ਉਸ ਤੋਂ ਹੀ ਮੈਂ ਗਾਫਿਲ਼ ਹੋ ਬੈਠਾਂ
ਮੈਂ ਆਪਣੇ ਵਿੱਚ ਹੀ ਦਰਾਜ਼ ਬੜਾ ਹਾਂ
ਪੜ ਲਿਖ ਕੇ ਮੈਂ ਜਾਹਿਲ ਹੋ ਬੈਠਾਂ
ਕੀ ਕਰਨਾ ਫਿਰ ਅਕਲਾਂ ਬੁੱਧਤਾਂ ਦਾ
ਮੈਂ ਕਾਫ਼ਿਰ ਹਾਂ ਕਈ ਮੁੱਦਤਾਂ ਦਾ

ਯੱਕਾ ਮੈਂ ਕਦੇ ਸੁੱਟਿਆ ਹੀ ਨਾ
ਮੈਂ ਪੁਠੀ ਚਲਦਾ ਬਾਜ਼ੀ ਹਾਂ
ਸੱਚ ਦੇ ਵਿਹੜੇ ਵੜਿਆ ਹੀ ਨਾ
ਮੈਂ ਤਾਂ ਝੂਠ ਦਾ ਕਾਜ਼ੀ ਹਾਂ
ਜਮਾਲ ਹੈ ਇਹ ਤਾਂ ਜੁਗਤਾਂ ਦਾ
ਮੈਂ ਕਾਫ਼ਿਰ ਹਾਂ ਕਈ ਮੁੱਦਤਾਂ ਦਾ


ਦਰਦ ਤਾਂ ਇਉਂ ਆਪਣਾ ਹੋਇਆ
ਜਿਉਂ ਸਫ਼ਰ ਦੀ ਪੈੜ ਇਜ਼ਾ ਕੋਈ
ਵਜਿਆ ਤੇਸ਼ਾ ਤੇ ਰੁੱਖ ਗਿਆ ਵੱਡਿਆ
ਦੱਸ ਕਿਉਂ ਆਵੇ ਹੁਣ ਫਿਜ਼ਾ ਕੋਈ
ਮੁੜ ਰੁੱਖ ਨਹੀਂ ਹੋਣਾ ਗੁਦਤਾਂ ਦਾ
ਮੈਂ ਕਾਫ਼ਿਰ ਹਾਂ ਕਈ ਮੁੱਦਤਾਂ ਦਾ


ਅਰਥ
ਦਰਾਜ਼ - ਵੱਡਾ ਜਾਂ ਉੱਚਾ ; ਗਾਫਿਲ - ਅਨਜਾਣ ਹੋ ਜਾਣਾ ; ਜਾਹਿਲ - ਅਨਪੜ
ਯੱਕਾ - ਤਾਸ਼ ਦਾ ਪੱਤਾ ; ਕਾਜ਼ੀ - ਜੱਜ ; ਜਮਾਲ - ਖੂਬਸੂਰਤੀ
ਇਜ਼ਾ - ਚੀਸ਼ ਉਠਣੀ ; ਤੇਸ਼ਾ - ਕੁਹਾੜੀ ; ਗੁਦਤਾਂ - ਵੱਡੇ ਗਏ ਰੱਖ ਦੀਆਂ ਛਿਲੜਾਂ

12 Jul 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

awesome,................bohat wadhiya likheya aap g ne,.............1st time i read your poetry,..............you are a great poet...............duawaan aap g lai.

 

Sukhpal**

25 Oct 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਜਮਾਂ end ਏ ਜੀ ਇਹ ਸ਼ਾਇਰੀ ਵੀਰ ਜੀ....ਬਹੁਤ ਅੱਤ ਲਿਖਿਆ ਏ ਜੀ

25 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਸ਼ਨ ਬਾਈ ਜੀ ਲੇਟ ਰਿਪਲਾੲੀ ਲਈ ਮੁਆਫੀ ,

ਪਰ ਬਹੁਤ ਸੋਹਣੀ ਰਚਨਾ ਤੇ ਬਹੁਤ ਹੀ ਸੋਹਣੇ ਲਫਜ਼ਾਂ ਨਾਲ ਭਰੀ, ...ਬਹੁਤ ਖੂਬ ਜੀ।
25 Oct 2014

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

ਆਪ ਸਭ ਦਾ ਬਹੁਤ ਬਹੁਤ ਸ਼ੁਕਰਿਆ |

26 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhoaut hi khoob jashan veer g....kamal
07 Nov 2014

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
shukria Sanjeev Ji
22 Nov 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
its so beutyfull. kmal. hi karti bhaji nahi reesa tohadiya
pier
22 Nov 2014

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
shukria Jaspal Ji
22 Nov 2014

Reply