|
ਕ਼ਲਮ ਚੱਲੀ 'ਤੇ ਆਖਿਰ ਟੁੱਟ ਗਈ....ZAUFIGAN |
ssa saarya nu,,,,ade dinan baad punjabizm te haazri lawa reha han,,,agge ton koshish rahegi regular rehn di................
ਕ਼ਲਮ ਚੱਲੀ 'ਤੇ ਰੁੱਕ ਗਈ, ਦੇ ਨਾ ਸਕੀ ਹਰਫ਼ ਮੇਰੀ ਜ਼ਿੰਦਗੀ ਨੂੰ,
ਕ਼ਲਮ ਚੱਲੀ 'ਤੇ ਰੁੱਕ ਗਈ, ਲਿਖ ਨਾ ਸਕੀ ਇਹ ਮੇਰੀ ਬੇਬਸੀ ਨੂੰ।
ਦਿਨ,ਮਹੀਨੇ,ਸਾਲ ਕਿੰਨੇ ਹੀ ਗੁਜ਼ਰੇ, ਬੁਝ ਨਾ ਪਾਈ ਪਿਆਸ ਵਸਲ ਦੀ,
ਕ਼ਲਮ ਚੱਲੀ 'ਤੇ ਰੁੱਕ ਗਈ, ਲਾ ਨਾ ਸਕੀ ਢਾਹ ਮੇਰੀ ਤਿਸ਼ਨਗੀ ਨੂੰ।
ਕੌਣ ਜਾਣੇ ਕੀ ਸਨ ਸਿਲਸਿਲੇ , ਤੇ ਕੌਣ ਜਾਣੇ ਕੀ ਹੋਈ ਖਤਾ ਮੈਥੋਂ,
ਕ਼ਲਮ ਚੱਲੀ 'ਤੇ ਰੁੱਕ ਗਈ, ਦੇ ਨਾ ਪਾਈ ਉੱਤਰ ਉਸਦੀ ਬੇਰੁਖੀ ਨੂੰ।
ਖੌਰੇ ਕੀ ਗਿਲੇ ਆਏ ਉਸ ਜ਼ਿਹਨ, ਤੇ ਕਿਓਂ ਓਹ ਮੈਨੂੰ ਭੁੱਲ ਗਈ,
ਕ਼ਲਮ ਚੱਲੀ 'ਤੇ ਰੁੱਕ ਗਈ, ਲਿਖ ਨਾ ਸਕੀ ਉਸ ਆਸ ਆਖਰੀ ਨੂੰ।
"ਜੌਫ਼" ਵੀ ਹੁਣ ਚੁੱਪ ਹੋ ਗਿਆ, ਨ੍ਹੇਰੇ ਨੇ ਕਿਧਰੇ ਉਸਨੂੰ ਖਾ ਲਿਆ,
ਕ਼ਲਮ ਚੱਲੀ 'ਤੇ ਟੁੱਟ ਗਈ, ਕਰ ਨਾ ਸਕੀ ਰੋਸ਼ਨ ਇਹ ਤੀਰਗੀ ਨੂੰ।
|
|
23 Dec 2010
|
|
|
|
ਬਹੁਤ ਵਧੀਆ ਜੀ ....ਤੁਹਾਡੀ ਹਾਜਰੀ ਪਰਵਾਨ ਹੈ ਜੀ .......ਆਉਂਦੇ ਰਿਹਾ ਕਰੋ .......ਹਮੇਸ਼ਾਂ ਇੰਤਜ਼ਾਰ ਰਹੇਗਾ .......ਸਾਂਝਿਆਂ ਕਰਨ ਲਈ ਸ਼ੁਕਰੀਆ
|
|
23 Dec 2010
|
|
|
|
|
thanx 22 g
|
|
23 Dec 2010
|
|
|
|
Bahut wadhiya bai ji....
its great to see you back.... :)
welcome back....
keep sharing... :)
|
|
23 Dec 2010
|
|
|
|
|
|
realy nice..bahut hi sohna likheya...tfs
|
|
24 Dec 2010
|
|
|
|
thanks jass,arsh, ammy, bhuee n seerat.....
|
|
25 Dec 2010
|
|
|
|
ਬਾ -- ਕਮਾਲ ੨੨ ਜੀ ,,,,, ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਵਲੀ ਏ ,,,,,,,,
,,,tfs,,,jionde vasde raho ,,,,,,,,,,,,,,,,,,,,,,
|
|
25 Dec 2010
|
|
|
|
gurminder ji.
|
|
27 Dec 2010
|
|
|