Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 
ਕਿਉ...??

 

ਓ  ਦੁਨੀਆ ਦੇ ਸਰ੍ਮਾਏਦਾਰੋ ....
ਸਚ ਦੀ ਤਬਾਹੀ ਦੇ ਜਿਮੇਦਾਰੋ ...
ਕੁਝ ਪੁਛਣਾ ਚਾਹੁੰਦੀ ਹਾ ਬੇਝਿਜਕ ਹੋ ਕੇ 
ਤੁਹਾਥੋਂ ਵਡਿਓ ਇਮਾਨਦਾਰੋ
" ਭਰੂਣ ਹਤਿਆ ਪਾਪ ਹੈ "
ਹਰ ਰੋਜ ਚੀਕਦੇ ਹੋ ...
ਕਿਉ ਫਿਰ ਆਪਨੇ ਬਨੇਰੇ ਤੇ
'ਚਿੜੀ' ਦੀ ਥਾਂ 'ਮੋਰ' ਉਡੀਕਦੇ ਹੋ ????
ਜੋ ਸਟੇਜਾਂ ਤੇ ਲੋਕਾਂ ਨੂੰ ਭਾਸ਼ਣ ਝਾੜਦੇ ਹੋ ....
ਚੋਣਾਂ ਵੇਲੇ ਫਿਰ ਉਨ੍ਹਾਂ ਨੂੰ ਈ
ਕਿਉ ਸ਼ਰਾਬ ਚ ਡੁਬੋ ਕੇ ਮਾਰਦੇ ਹੋ ????
ਭ੍ਰਿਸ਼ਟਾਚਾਰੀ ਖਤਮ ਕਰਨ ਦੇ 
ਜੋ ਵਾਅਦੇ ਕਰਦੇ ਨਾ ਥਕਦੇ ਓ ...
ਕਿਉ ' ਚਾਹ - ਪਾਣੀ' ਬਿਨਾ ਫਿਰ 
ਤੁਸੀ ਕੰਮ ਵੱਲ ਨਾ ਤਕਦੇ ਓ ???
ਧਰਮ ਦੇ ਨਾਮ ਤੇ ਲੋਕਾਂ ਦਾ ਜੋ
ਕੀਮਤੀ ਖੂਨ ਵਹਾਉਂਦੇ ਹੋ 
ਮਾਂ ਦੀ ਮਮਤਾ , ਭੈਣ ਦੀ ਰਖੜੀ
ਕਿਉ ਮਿੱਟੀ ਵਿਚ ਮਿਲਾਉਂਦੇ ਹੋ???
ਮਜਬੂਰ ਕੀਤੈ ਤੁਸੀ ਲੋਕਾਂ ਨੂੰ 
ਕਿਉ ਆਖੀ ਵੇਖ ਮਖੀ  ਨਿਗਲਨ ਲਈ ?
ਆਸਮਾਨ ਉਤੇ ਚੜ ਕੇ ਪਹਿਲਾ ਫਿਰ 
ਧਰਤੀ ਉਤੇ ਫਿਸਲਨ ਲਈ ???
ਹਥ ਜੋੜ ਕਰੇ ਬੇਨਤੀ ਰਣਜੀਤ 
ਗੱਲ ਮੈਨੂੰ ਸਮਝਾ ਦਿਓ 
ਕਿਉ ਅੱਜ ਆਮ ਇਨਸਾਨ ਮਰਦੈ ਰੋਟੀ ਖੁਣੋਂ 
ਜਰਾ ਮੇਰੇ ਵੀ ਪੱਲੇ ਪਾ ਦਿਓ ???
ਜਰਾ ਮੇਰੇ ਵੀ ਪੱਲੇ ਪਾ ਦਿਓ???
 
 

 

ਓ  ਦੁਨੀਆ ਦੇ ਸਰ੍ਮਾਏਦਾਰੋ ....

ਸਚ ਦੀ ਤਬਾਹੀ ਦੇ ਜਿਮੇਦਾਰੋ ...

ਕੁਝ ਪੁਛਣਾ ਚਾਹੁੰਦੀ ਹਾ ਬੇਝਿਜਕ ਹੋ ਕੇ 

ਤੁਹਾਥੋਂ ਵਡਿਓ ਇਮਾਨਦਾਰੋ

" ਭਰੂਣ ਹਤਿਆ ਪਾਪ ਹੈ "

ਹਰ ਰੋਜ ਚੀਕਦੇ ਹੋ ...

ਕਿਉ ਫਿਰ ਆਪਨੇ ਬਨੇਰੇ ਤੇ

'ਚਿੜੀ' ਦੀ ਥਾਂ 'ਮੋਰ' ਉਡੀਕਦੇ ਹੋ ????

"say no to drugss today"

ਜੋ ਸਟੇਜਾਂ ਤੇ ਲੋਕਾਂ ਨੂੰ ਭਾਸ਼ਣ ਝਾੜਦੇ ਹੋ ....

ਚੋਣਾਂ ਵੇਲੇ ਫਿਰ ਉਨ੍ਹਾਂ ਨੂੰ ਈ

ਕਿਉ ਸ਼ਰਾਬ ਚ ਡੁਬੋ ਕੇ ਮਾਰਦੇ ਹੋ ????

ਭ੍ਰਿਸ਼ਟਾਚਾਰੀ ਖਤਮ ਕਰਨ ਦੇ 

ਜੋ ਵਾਅਦੇ ਕਰਦੇ ਨਾ ਥਕਦੇ ਓ ...

ਕਿਉ ' ਚਾਹ - ਪਾਣੀ' ਬਿਨਾ ਫਿਰ 

ਤੁਸੀ ਕੰਮ ਵੱਲ ਨਾ ਤਕਦੇ ਓ ???

ਧਰਮ ਦੇ ਨਾਮ ਤੇ ਲੋਕਾਂ ਦਾ ਜੋ

ਕੀਮਤੀ ਖੂਨ ਵਹਾਉਂਦੇ ਹੋ 

ਮਾਂ ਦੀ ਮਮਤਾ , ਭੈਣ ਦੀ ਰਖੜੀ

ਕਿਉ ਮਿੱਟੀ ਵਿਚ ਮਿਲਾਉਂਦੇ ਹੋ???

ਮਜਬੂਰ ਕੀਤੈ ਤੁਸੀ ਲੋਕਾਂ ਨੂੰ 

ਕਿਉ ਆਖੀ ਵੇਖ ਮਖੀ  ਨਿਗਲਨ ਲਈ ?

ਆਸਮਾਨ ਉਤੇ ਚੜ ਕੇ ਪਹਿਲਾ ਫਿਰ 

ਧਰਤੀ ਉਤੇ ਫਿਸਲਨ ਲਈ ???

ਹਥ ਜੋੜ ਕਰੇ ਬੇਨਤੀ ਰਣਜੀਤ 

ਗੱਲ ਮੈਨੂੰ ਸਮਝਾ ਦਿਓ 

ਕਿਉ ਅੱਜ ਆਮ ਇਨਸਾਨ ਮਰਦੈ ਰੋਟੀ ਖੁਣੋਂ 

ਜਰਾ ਮੇਰੇ ਵੀ ਪੱਲੇ ਪਾ ਦਿਓ ???

ਜਰਾ ਮੇਰੇ ਵੀ ਪੱਲੇ ਪਾ ਦਿਓ???

 

 

 

 

 

 

16 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Jeet bhaine

lajwab


bhut hi vadiya

likhiya ta sohna h par tuci shabdawali bhut vadiya use kiti a


really very gud

16 Oct 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਬਹੁਤ ਹੀ ਵਧੀਆ ਜੀ ..... ਬਾ-ਕਮਾਲ ਸ਼ਾਇਰੀ ਏ ਜੀ.......

16 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

say no to drugs today... 

eh line likhna bhull gyi eh line jo steja te lokan nu bhashn jhadde o to pehla aani c.. sorry fr that plzzz

16 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

dhnwaad g aap sbb da... :)

16 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

jeet tuci jo likhna a edit kr ke thk kr deo ehde vich sorry kehn di ki gall a



bhut vadiya likhiya a tuci



16 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut hi  vadiya  lakheya  sis...................

16 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

Baht khoobsurat soch , sohne alfaza ch piroee ae...

 thanx 4 sharing...

16 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਰਣਜੀਤ ਕੌਰ ਜੀ ਆਪ ਜੀ ਨੇ ਰਾਜਨੀਤੀ (ਬਾਂਦਰਾ ਨੂ) ਨੂ ਸ਼ੀਸ਼ਾ ਦੀਖਾਣ ਦੀ ਗਲ ਕੀਤੀ ਹੈ

16 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

kaur g apni soch iko jehi aa

 

good very good

16 Oct 2010

Showing page 1 of 2 << Prev     1  2  Next >>   Last >> 
Reply