Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਹੋਰ ਬਣਾਉਣਾ ਚਾਹੁਂਦੇ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਰੱਬ ਹੋਰ ਬਣਾਉਣਾ ਚਾਹੁਂਦੇ ਹਾਂ

 

ਤੂਂ ਸੇਚ ਬਰਾਬਰ ਦਿਤੀ ਨਾ
ਤੂਂ ਵਿਤਕਰਾ ਕੀਤਾ ਵਂਡੀ ਵਿਚ,
ਇਕ ਮਰ ਗਏ ਮਿਹਨਤ ਸੱਚੀ ਤੇ
ਦੂਜਾ ਲੁਟੇ ਬੈਠਾ ਮਂਡੀ ਵਿਚ,
ਗਰੀਬ ਦੇ ਭੁਖੇ ਬਚਿਆਂ ਦਾ,ਅਹਿਸਾਸ ਕਰਾਉਣਾ ਚਾਹੁਂਦੇ ਹਾਂ.
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ,

ਸੋਹਣੀ ਬਣਾਈ ਦੁਨੀਆ ਸੀ
ਜੋ ਖਰੀਦ ਲਈ ਹੁਣ ਨੋਟਾਂ ਨੇ,
ਹੁਣ ਕੁਝ ਹੱਥਾਂ ਵਿਚ ਕੁਰਸੀ ਹੈ
ਜੋ ਦੱਬ ਲਈ ਮੁਲ ਦੀਆਂ ਵੋਟਾਂ ਨੇ,
ਪੈਸੇ ਦੀ ਗੁਲਾਮ ਖਲਕਤ ਨੂਂ,ਅਜਾਦ ਕਰਾਉਣਾ ਚਾਹੁਂਦੇ ਹਾਂ.
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ,

ਬਂਦਾ ਜਾਤ ਹੈ ਬਂਦੇ ਦੀ
ਝਂਡਾ ਇਹ ਬਰਦਾਰ ਰਹੇ,
ਕੋਈ ਬਾ੍ਮਣ ਕੋਈ ਸ਼ੁਦਰ ਨਹੀਂ
ਹਰ ਥਾਂ ਪੀ੍ਤ ਇਕਸਾਰ ਰਹੇ
ਕੱਢੀਆਂ ਫਿਰਕੁ ਕਂਧਾਂ ਨੁਂ,ਜੜੋਂ ਹਟਾਉਣਾ ਚਾਹੁਂਦੇ ਹਾਂ,
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ,Frown

 

 


 

18 Sep 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth khoob 22

18 Sep 2010

Reply