Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਤ ਗਈ ਤਾਂ ਬਾਤ ਗਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਰਾਤ ਗਈ ਤਾਂ ਬਾਤ ਗਈ

ਤਖਤ ਹਜਾਰਾ ਛੱਡ ਨੀ ਸਕਿਆ ਸੱਦਾ ਸੀ ਇਕ ਚੂਰੀ ਦਾ
ਰਾਤ ਗਈ ਤਾਂ ਬਾਤ ਗਈ  ਹੁਣ ਬੀਤੇ ਤੇ ਨਹੀ ਝੂਰੀ ਦਾ


ਨਦੀ ਸਾਗਰ ਨੂੰ ,ਪਿਆਰ ਪਿਆਰ ਨੂੰ ਲਭ ਹੀ ਲੈਂਦੇ ਨੇ 
ਵੇਗ ਜਰੂਰੀ ,ਖਿਚ ਜਰੂਰੀ ਮਸਲਾ ਨਹੀ ਕੋਈ ਦੂਰੀ ਦਾ

 

ਕੋਮਲ ਦਿਲ ਤੇ ਪਥਰ ਰਸਮਾਂ ਆਪਣੀ ਆਪਣੀ ਥਾਂ ਤੇ ਨੇ
ਅੰਗਿਆਰ ਉਹ ਮਘਦਾ ਬਣ ਸਕਦਾ ਹੈ ਸਜਣਾਂ ਫੁੱਲ ਨਹੀ ਘੂਰੀ ਦਾ

 

ਕੋਰਟ ਵਾਲੇ ਕਾਜ਼ੀ ਹੁਣ ਹਰ ਰੀਝ ਰਾਝੇ ਦੀ ਪੂਰ ਦਿੱਤੀ
ਕਿੱਸਾ ਤਾ ਪਰ ਕਿੱਸਾਕਾਰੋ ਬਣਦਾ ਖਾਹਸ਼ ਅਧੂਰੀ ਦਾ 

 

ਬੁਕਲ ਦੇ ਵਿਚ ਓਹਿਓ ਸਭਦੇ ਭਟਕੇ ਫਿਰਦੇ ਪਾਂਧੀ ਰੱਬ ਦੇ
ਮਿਰਗ ਅਜੇ ਨਾ ਘਰ ਨੂੰ ਪਰਤਿਆ ਭ੍ਰਮਿਆ ਗੰਧ ਕਥੂਰੀ ਦਾ 

 

naib^ 

21 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth khoob 

21 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਨਦੀ ਸਾਗਰ ਨੂੰ ,ਪਿਆਰ ਪਿਆਰ ਨੂੰ ਲਭ ਹੀ ਲੈਂਦੇ ਨੇ  
ਵੇਗ ਜਰੂਰੀ ,ਖਿਚ ਜਰੂਰੀ ਮਸਲਾ ਨਹੀ ਕੋਈ ਦੂਰੀ ਦਾ

 

bahut khoob naib .............likhde raho babio

21 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਨਦੀ ਸਾਗਰ ਨੂੰ ,ਪਿਆਰ ਪਿਆਰ ਨੂੰ ਲਭ ਹੀ ਲੈਂਦੇ ਨੇ 
ਵੇਗ ਜਰੂਰੀ ,ਖਿਚ ਜਰੂਰੀ ਮਸਲਾ ਨਹੀ ਕੋਈ ਦੂਰੀ ਦਾ....

 

 

ਵਾਹ ਜੀ ਵਾਹ....ਬਹੁਤ ਹੀ ਸ਼ਾਨਦਾਰ ਹੈ ਬਾਬਿਉ....ਧੰਨਵਾਦ ਏ ਪੜ੍ਹਨ ਦਾ ਮੌਕਾ ਦੇਣ ਲਈ.......

21 Oct 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bahut wadia naib bai g

21 Oct 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Bhut vadiya 22 g

21 Oct 2010

preeto dhaliwal
preeto
Posts: 33
Gender: Female
Joined: 03/Jan/2010
Location: chandigarh
View All Topics by preeto
View All Posts by preeto
 

bahut hi sohna likhya , menu aaj eh poem padh odan maza aaya jiven menu surjit patar ji nu padh ke aaunda hunda, bahut hi aachi kavita.

21 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਬਹੁਤ ਸ਼ੁਕਰੀਆ ਜੀ ਸਭਨਾ ਦਾ ..ਪਾਤਰ ਜੀ ਤਾ ਬੜੀ ਮਹਾਨ ਕਵੀ ਨੇ ਜੀ ..ਮੇਰੇ ਸਭ ਤੋਂ ਪਸੰਦੀਦਾ ਸ਼ਾਇਰ ਹਨ ਓਹਨਾ ਦੀ ਹਰ ਰਚਨਾ ਪੜਨ ਲਈ ਮੈ ਬੇਸ੍ਬ੍ਰਰ ਰਹਿੰਦਾ ਹਾਂ ਜੀ ..ਇਕ ਵੇਰ ਫਿਰ ਧਨਵਾਦ ਜੀ ..

22 Oct 2010

Reply