Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Lakhi veer, pasand karan layee shukriyaaa...

27 Sep 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

hameshaan waang ...bht khoob..........arinder ji......

08 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

bhaut kmaal hai 22 .....jeooooo

09 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਡਾਕਟਰ ਸਾਹਿਬ ਕਮਾਲ ਦੀ ਰਚਨਾ ਏ ਜੀ .............ਹਰ ਲਫਜ਼ ਆਪਣੀ ਜਗ੍ਹਾ ਬਹੁਤ ਸਿਆਣਪ ਤੇ ਦੂਰ ਅੰਦੇਸ਼੍ਤਾ ਨਾਲ ਵਰਤਿਆ ਏ .........ਹਰ ਲਾਇਨ ਸਿਫਤ ਯੋਗ ਏ ............ਬਹੁਤ ਖੂਬ ਬਾਈ ਜੀ

09 Oct 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਸ਼ੁਕਰੀਆ ਜੀ.... ਰੱਬ ਰਾਖਾ

14 Oct 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

khoobsoorat ghazal arinder ji;aap ne is nu

212-212-212-212- te likhyaa hai

 

ਰਾਤ ਚੜਦੀ ਰਹੀ ਦੀਵਾ ਜਰਦਾ ਰਿਹਾ
ਹੌਲੀ ਹੌਲੀ ਆਈ ਮੌਤ ਮਰਦਾ ਰਿਹਾ

aayee de 'aa' nu short karna jaaoz nahin

haulii aayee si jo maut--

ਖੂਬ੍ਸੂਰਤ ਉਚੇ ਬੰਗਲੇ ਸਾਮਣੇ
ਮੰਗਤਾ ਵਿਚ ਲੀਰਾਂ ਰਾਤ ਠਰਦਾ ਰਿਹਾ

 

uchche di jagah baRe kar devo;vich leeran >leeraN vich

ਜਦ ਦੇਵੇ ਛਪਰ ਹੈ ਫਾੜ ਦੇਵੇ, ਤਾਂ ਹੀ
ਟੁੱਟੀ ਝੁੱਗੀ ਚ ਸੀ ਪਾਣੀ ਵਰਦਾ ਰਿਹਾ

 

deve jad chhapar hai faar deve tade

ਜੋ ਤੁਰਿਆ ਹੈ ਮਾਂ ਬੋਲੀ ਅਪਣੀ ਭੁਲਾ

jo hai turyaa maaN boli nu apni bhula
ਘਾਟ ਦਾ ਤੇ ਨ ਹੀ ਅਪਣੇ ਘਰ ਦਾ ਰਿਹਾ

ਬੇਮੁਲੀਆ ਜੰਗਾ ਜਿੱਤਦਾ ਮੈਂ ਰਿਹਾ

jangaaN bekaar taaN jittda----
ਜਿੱਥੇ ਜਿਤਨਾ ਸੀ ਮੈ ਉੱਥੇ ਹਰਦਾ ਰਿਹਾ

ਤੂੰ ਜੇ ਹੁੰਦੀ ਮੇਰੇ ਨਾਲ ਗਲ ਹੋਰ ਸੀ
ਤੇਰੀ ਯਾਦ ਨਾਲ ਵੀ ਮੇਰਾ ਸਰਦਾ ਰਿਹਾ !!!

yaad teri naa' (naal) vi mera sarda riha

 

 

khoob koshish

 

26 Oct 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Charanjit ji bahut bahut shukriyaa...  I think dooji laga degni jaaiz hundi hai but main pehle akhar di dekh reha si...  thanks for the correction.....

 

Rab rakha

27 Oct 2010

Showing page 2 of 2 << First   << Prev    1  2   Next >>     
Reply