Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਤ ਉਨੀਦੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 
ਰਾਤ ਉਨੀਦੜੀ

ਰਾਤ ਉਨੀਦੜੀ ਰੋ ਰੋ,,, ਕਰੇ ਫਰਿਆਦ ਵੇ
ਲੁੱਕ ਜਾ ਉਏ ਚੰਨਾ ਸਦਾ ਰਹੇ ਤੂੰ ਆਬਾਦ ਵੇ

ਕਰੀ ਨਾ ਉਡੀਕ ਕਦੇ ,,,ਫੁੱਲਾਂ ਦੇ ਅਰਕ ਦੀ
ਚੋਰਾਂ ਦੀਆਂ ਮਹਿਫਲਾਂ ਚ ਖੜੇ ਕੈਦੀ ਸਾਧ ਵੇ

ਹਵਾ ਨੇ ਵੀ ਝਾਜਰਾਂ ਦਾ ਪਾਇਆ ਐਂਵੇ ਸ਼ੋਰ ਏ
ਰੂਪ ਸੁਨੱਖੜੇ ਦੇ ਹੋ ਗਏ ਔਖੇ ਅਨੁਵਾਦ ਵੇ

ਬੈਠਦਾ ਨਾ ਕੋਈ ਹੁਣ ਤਾਰਿਆ ਦੇ ਛਾਂਵੇ ਚ
ਲੰਮੀਆਂ ਕਹਾਣੀਆਂ ਦੀ ਕਿਸੇ ਨੂੰ ਨਾ ਯਾਦ ਵੇ

ਰਿਸ਼ਤਾ ਨਾ ਰੱਖ ਐਵੇ ਕਿਸੇ ਇਨਸਾਨ ਨਾਲ
ਆਪਸੀ ਪਿਆਰ ਤੇ ਬੜਾ ਹੁੰਦਾ ਵਿਵਾਦ ਵੇ

ਮੀਂਹ ਦੀਆਂ ਕਣੀਆਂ ਮੁੱਕ ਗਈਆਂ ਘਾਹ ਤੇ
ਪੈਰਾਂ ਹੇਠ ਮਿੱਧ ,,,,,ਸਭ ਲੈਂਦੇ ਨੇ ਸਵਾਦ ਵੇ

ਚਾਹੇ ਨਾ ਜਾਣਾ ਕੋਈ ਮੇਲੇ ਤੇ ਤਿਉਹਾਰਾਂ ਵਿੱਚ
ਰੰਗ ਭੇਦ ਵਾਲੇ ਬਣੇ ਸਾਰੇ ਮਨੂ ਦੀ ਔਲਾਦ ਵੇ

ਲੁੱਕ ਜਾਂਦੇ ਸਾਰੇ ਵੇਖ ਤੇਰੀ ਚਿੱਟੀ ਚਾਨਣੀ ਨੂੰ
ਹਨੇਰਿਆਂ ਨੂੰ ਹੁੰਦੀ ,,,ਅੱਡੀ ਚੁੱਕ ਇਰਸ਼ਾਦ ਵੇ

ਇੱਕ ਵਾਰੀ ਲੁੱਕਿਆ ਜੋ ਮੁੜ ਕੇ ਤੂੰ ਆਵੀ ਨਾ
ਟੁੱਟੇ ਹੋਏ ਦਿਲ ਤੋਂ ,,,,,ਮੈਂ ਕਰਦੀ ਨਿਨਾਦ ਵੇ

......Narinder Singh[Dec 2009]
10 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 


VEER G BAHUT KHUBH,,,


ਰਿਸ਼ਤਾ ਨਾ ਰੱਖ ਐਵੇ ਕਿਸੇ ਇਨਸਾਨ ਨਾਲ
ਆਪਸੀ ਪਿਆਰ ਤੇ ਬੜਾ ਹੁੰਦਾ ਵਿਵਾਦ ਵੇ


TFS,,,,,,,,,,,,,,,,,,,,,JIONDE VSDE RAHO


12 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

thanks veer..

baki reader kidar gye,,,

mai eh nahi kehnda ke meri rachna pado and bahut comments dao,,

but jado koi galt banda chori karke poetry share karda hai,,othe dosta de jiada

comments hunde ne,,this is bit strange,,

nevermind

keep spirits high

 

20 Oct 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਵੀਰ ਜੀ ਬਹੁਤ ਖੂਬ...
ਇਹ ਆਪ ਜੀ ਦੀ ਕਲਮ ਦਾ ਅਲੋਿਕਕ ਕਮਾਲ ਏ.....

20 Oct 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
well done

 

great work....its realy a great creation !! bahut hi lajawaab likheya tusi...thankx 4 sharing

 

pta nahi sabh da dhyan kyon nahi gya edhar !!

20 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Shukria Dosto,,

21 Oct 2010

Reply