Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਰਾਤੀਂ ਜਾਗੇਂ ਕਰੇਂ ਇਬਾਦਤ" (ਬਾਬਾ ਬੁੱਲ੍ਹੇ ਸ਼ਾਹ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਰਾਤੀਂ ਜਾਗੇਂ ਕਰੇਂ ਇਬਾਦਤ" (ਬਾਬਾ ਬੁੱਲ੍ਹੇ ਸ਼ਾਹ)
"ਰਾਤੀਂ ਜਾਗੇਂ ਕਰੇਂ ਇਬਾਦਤ"

ਰਾਤੀਂ ਜਾਗੇਂ ਕਰੇਂ ਇਬਾਦਤ,
ਰਾਤੀਂ ਜਾਗਣ ਕੁੱਤੇ ।
ਤੈਥੋਂ ਉਤੇ ।

ਭੌਂਕਣੋਂ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ ।
ਤੈਥੋਂ ਉਤੇ ।

ਖ਼ਸਮ ਆਪਣੇ ਦਾ ਦਰ ਨਾ ਛੱਡਦੇ,
ਭਾਵੇਂ ਵੱਜਣ ਜੁੱਤੇ ।
ਤੈਥੋਂ ਉਤੇ ।

ਬੁੱਲ੍ਹੇ ਸ਼ਾਹ ਕੋਈ ਰਖ਼ਤ ਵਿਹਾਜ ਲੈ,
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ।
ਤੈਥੋਂ ਉਤੇ ।

-: ਬਾਬਾ ਬੁੱਲ੍ਹੇ ਸ਼ਾਹ
28 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਹਾਨ ਸੂਫ਼ੀ, ਸੰਤਾਂ ਮਹਾਂਪੁਰਖਾਂ ਦੀਆਂ ਕਿਆ ਬਾਤਾਂ ਨੇ ! ਬਾਬਾ ਬੁੱਲੇ ਸ਼ਾਹ ਜੀ ਨੇ ਤੇ ਗੱਲ ਮੁਕਾਈ ਏ Unwavering Devotion ਅਤੇ Perseverance ਤੇ ਚਾਹੇ ਜੋ ਵੀ ਹੋ ਜਾਏ |
ਜਿੰਨੀ ਸੋਹਣੀ ਰਚਨਾ, ਉੰਨੀ ਹੀ ਕਾਬਿਲ ਪਹਿਚਾਣ, ਸੰਦੀਪ ਬਾਈ ਜੀ |
ਜਿਉਂਦੇ ਵੱਸਦੇ ਰਹੋ |

ਮਹਾਨ ਸੂਫ਼ੀ ਸੰਤ ਬਾਬਾ ਬੁੱਲੇ ਸ਼ਾਹ ਜੀ ਨੇ ਤੇ ਗੱਲ ਮੁਕਾਈ ਏ Unwavering Devotion ਅਤੇ Perseverance ਤੇ, ਚਾਹੇ ਜੋ ਵੀ ਹੋ ਜਾਏ |


ਜਿੰਨੀ ਸੋਹਣੀ ਰਚਨਾ, ਉਤਨੀ ਹੀ ਕਾਬਿਲ ਪਹਿਚਾਣ, ਸੰਦੀਪ ਬਾਈ ਜੀ |


ਜਿਉਂਦੇ ਵੱਸਦੇ ਰਹੋ |


 

 

28 Oct 2014

Reply