Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਦਾ ਸੱਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
ਰੱਬ ਦਾ ਸੱਚ

 

ਇਕ ਲਾਵੇ ਦੇਸੀ ਘਿਓ ਦੇ ਭੋਗ ਤੈਨੂੰ
ਇਕ ਰੋਟੀ ਤੋਂ ਵੀ ਆਥਰ
ਇਹ ਕੈਸੀ ਕਾਣੀ ਵੰਡ ਹੈ ਰੱਬਾ
ਭੁੱਖਾ ਸੌਂਵੇ ਕੋਈ ਬਾਲ ਵਿਚਾਰਾ
ਤੇ ਦੁੱਧੀਂ ਨਹਾਵੇ ਇਕ ਪੱਥਰ
ਭੁੱਖਾ ਢਿੱਡ ਵਿਲਕੇ
ਦੋ ਟੁੱਕਰ ਰੋਟੀ ਨੂੰ
ਕੀ ਕਰਨੇ ਨੇ ਮੈਂ ਤੇਰੇ
ਸੋਨੇ ਦੇ  ਮਸਜਿਦ ਮੰਦਰ
ਵੱਸਦਾ ਹੈਂ ਕਣ ਕਣ ਵਿੱਚ ਤੂੰ
ਧਰਤੀ ਗਗਨ ਤੇ ਵਿੱਚ ਸਮੰੁਦਰ
ਫਿਰ ਭਾਲਦਾ ਫਿਰੇ ਕਿਉਂ ਬੰਦਾ ਤੈਨੂੰ
ਦਰਬਾਰਾਂ ਤੇ ਡੇਰਿਅਾਂ ਅੰਦਰ
ਸੱਚ ਦਾ ਸੌਦਾ ਨਾ ਕਰੇ ਕੋਈ
ਮੂੰਹੋਂ ਬੁਰਕੀ ਵੀ ਖੋਹਣ ਪਤੰਦਰ 
ਬਸ ਜਮੂਰਾ ਬਣਕੇ ਰਹਿ ਗਿਆ
ਇਹ ਸਿਆਸਤ ਦਾ ਬਾਂਦਰ
ਢੋਲਦੈਂ ਜਿਸਨੂੰ ਬੰਦਿਆ ਮੰਦਰ ਮਸੀਤਾਂ
ਰੱਬ ਤਾਂ ਵੱਸਦਾ ਤੇਰੇ ਹੀ ਅੰਦਰ
ਮੁਕਰਰ ਹੈ ਅੰਤ ਸੱਭ ਦਾ ਹੀ
ਹੋਵੇ ਸੰਤ ਕੋਈ ਯਾਂ  ਫੇਰ ਸਿਕੰਦਰ
                      -------ਨਵਪੀ੍ਤ
      
ਇਕ ਲਾਵੇ ਦੇਸੀ ਘਿਓ ਦੇ ਭੋਗ ਤੈਨੂੰ
ਇਕ ਰੋਟੀ ਤੋਂ ਵੀ ਆਥਰ
ਇਹ ਕੈਸੀ ਕਾਣੀ ਵੰਡ ਹੈ ਰੱਬਾ
ਭੁੱਖਾ ਸੌਂਵੇ ਕੋਈ ਬਾਲ ਵਿਚਾਰਾ
ਤੇ ਦੁੱਧੀਂ ਨਹਾਵੇ ਇਕ ਪੱਥਰ
ਭੁੱਖਾ ਢਿੱਡ ਵਿਲਕੇ
ਦੋ ਟੁੱਕਰ ਰੋਟੀ ਨੂੰ
ਕੀ ਕਰਨੇ ਨੇ ਮੈਂ ਤੇਰੇ
ਸੋਨੇ ਦੇ  ਮਸਜਿਦ ਮੰਦਰ
ਵੱਸਦਾ ਹੈਂ ਕਣ ਕਣ ਵਿੱਚ ਤੂੰ
ਧਰਤੀ ਗਗਨ ਤੇ ਵਿੱਚ ਸਮੰੁਦਰ
ਫਿਰ ਭਾਲਦਾ ਫਿਰੇ ਕਿਉਂ ਬੰਦਾ ਤੈਨੂੰ
ਦਰਬਾਰਾਂ ਤੇ ਡੇਰਿਅਾਂ ਅੰਦਰ
ਸੱਚ ਦਾ ਸੌਦਾ ਨਾ ਕਰੇ ਕੋਈ
ਮੂੰਹੋਂ ਬੁਰਕੀ ਵੀ ਖੋਹਣ ਪਤੰਦਰ 
ਬਸ ਜਮੂਰਾ ਬਣਕੇ ਰਹਿ ਗਿਆ
ਇਹ ਸਿਆਸਤ ਦਾ ਬਾਂਦਰ
ਢੋਲਦੈਂ ਜਿਸਨੂੰ ਬੰਦਿਆ ਮੰਦਰ ਮਸੀਤਾਂ
ਰੱਬ ਤਾਂ ਵੱਸਦਾ ਤੇਰੇ ਹੀ ਅੰਦਰ
ਮੁਕਰਰ ਹੈ ਅੰਤ ਸੱਭ ਦਾ ਹੀ
ਹੋਵੇ ਸੰਤ ਕੋਈ ਯਾਂ  ਫੇਰ ਸਿਕੰਦਰ
                      -------ਨਵਪੀ੍ਤ
      

 

28 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੱਚ ! ਹਾਂ ਸੋਲਾਂ ਆਨੇ ਸੱਚ, ਨਵਪ੍ਰੀਤ ਮੈਡਮ - ਇਹੀ ਹੈ ਸੱਚ ਰੱਬ ਅਤੇ ਉਸਦੀ ਹੋਂਦ ਦਾ, ਇਨਸਾਨ ਦੇ ਉਸਨੂੰ ਲੱਭਣ ਦੇ ਢੰਗ ਦਾ ਅਤੇ ਸਮੇਂ ਨੀਅਤ ਹੋਏ ਹੋਣ ਦਾ |
ਜਿਉਂਦੇ ਵੱਸਦੇ ਰਹੋ ! ਸ਼ੇਅਰ ਕਰਨ ਲਈ ਸ਼ੁਕਰੀਆ |

ਸੱਚ ! ਹਾਂ ਸੋਲਾਂ ਆਨੇ ਸੱਚ, ਨਵਪ੍ਰੀਤ ਮੈਡਮ - ਇਹੀ ਹੈ ਸੱਚ ਰੱਬ ਅਤੇ ਉਸਦੀ ਹੋਂਦ ਦਾ, ਇਨਸਾਨ ਦੇ ਉਸਨੂੰ ਲੱਭਣ ਦੇ ਢੰਗ ਦਾ, ਇੱਕੋ ਰੱਬ ਦੇ ਬਣਾਏ ਹੋਏ ਇਨਸਾਨਾਂ ਦੇ ਜ਼ਿੰਦਗੀ ਨਾਲ ਵੱਖ ਵੱਖ ਤਜੁਰਬੇ ਹੋਣ ਦਾ ਅਤੇ ਹਰ ਜੀਅ ਦੀ ਜੀਵਨ ਅਉਧ ਦੇ ਨੀਅਤ ਹੋਏ ਹੋਣ ਦਾ |


ਜਿਉਂਦੇ ਵੱਸਦੇ ਰਹੋ ! ਸ਼ੇਅਰ ਕਰਨ ਲਈ ਸ਼ੁਕਰੀਆ |

 

28 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਇਕਨਾ ਦੀ ਗੱਲ ਪੂਰੀ ਹੋਵੇ ਜੋ ਬੀ ਕਹਿਣ ਜਵਾਨੋ
ਇਕਨਾ ਦੇ ਹਥ ਅੱਡੇ ਰਹ ਗਾਏ ਖਾਲੀ ਗਾਏ ਜਹਾਨੋ

ਕੌਣ ਸਾਹਿਬ ਨੂ ਆਖੇ ਇਉਂ ਨਹੀ ਇੰਝ ਕਰ
ਓਹਦੇ ਰੰਗ ਨੇ ਤੇ ਦੁਨਿਆ ਦੇ ਰੰਗਾ ਚ ਡੁੱਬੀ ਰਚਨਾ

Jagjit sir wali gall 16 aane sach
Jeo
28 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thanks jagjit ji and gurpreet ji.tuhade  anmulle comments layi dilo shukarguzar haan ji.

28 Feb 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੁਤ ਖੂਬਸੂਰਤ ਅਤੇ ਅਰਥ ਵਾਲੀ ਰਚਨਾ ਇਹ ਹੈ ਕਲਮ ਦੀ ਤਾਕਤ ਸਮਾਜ ਦੀ ਅਸਲ ਮੁਸਕਰਾਹਟ
28 Feb 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Very nice and true...TFS
01 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Boht boht dhanwaad gurmit ji and sanjiv ji apne keemti samay vichon do pal meri nimani jehi likhat nu den layi te sarhaun layi
01 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

marvalous creation,..............very well written,............... ਬਹੁਤ ਖੂਬ 

01 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Thanks so much sukhpal ji.tuhafe comments mere layi honsla banke menu likhan layi prerde ne
01 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Congratulations Navpreet g! For an another wonderful and thought provoking creation from your pen.

Thanks for sharing.
01 Mar 2015

Showing page 1 of 2 << Prev     1  2  Next >>   Last >> 
Reply