Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਦੀਆਂ ਮੇਹਰਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 
ਰੱਬ ਦੀਆਂ ਮੇਹਰਾਂ

ਬਿਨ ਮੰਗਿਆਂ ਸਭ ਕੁਝ ਮਿਲਿਆ ਏ
ਨਿੱਤ ਉਸਦਾ ਸ਼ੁਕਰ ਮਨਾਉਂਦਾ ਹਾਂ,
ਕੀ ਭਰਿਆ ਵਿਚ ਝੋਲੀ ਮੇਰੀ
ਅੱਜ ਸਭ ਨੂੰ ਖੋਲ ਸੁਣਾਉਂਦਾ ਹਾਂ.

ਇੰਝ ਕਰੋ ਤਾਂ ਸੁਰਗੀ ਵਾਸਾ ਏ
ਲੋਕੀ ਭਰਮਾਂ ਪਿਛੇ ਝੱਲੇ ਨੇ,
ਸਾਡਾ ਮੁਢ ਤੋਂ ਸੁਰ੍ਗੀਂ ਵਾਸਾ ਏ
ਮੇਰੇ ਮਾਪਿਆਂ ਦੇ ਪੈਰਾਂ ਥੱਲੇ ਨੇ.

ਕਦੇ ਖੁਸ਼ੀ ਨਾ ਮਿਲਦੀ ਪੈਸੇ ਤੋਂ
ਨਾ ਪਲ, ਦੋ-ਪਲ ਦੀਆਂ ਸਧਰਾਂ ਤੋਂ,
ਸਭ ਤੋਂ ਵੱਡੀ ਹੈ ਤੰਦਰੁਸਤੀ
ਜਿਹੜੀ ਦੌਲਤ ਮਿਲੀ ਮੁਕੱਦਰਾਂ ਤੋਂ.

ਦਾਤੇ ਦੀਆਂ ਸੁਚੀਆਂ ਮੇਹਰਾਂ ਚੋਂ
ਇਕ ਮੇਹਰ ਹੈ ਮੇਰੇ ਭਾਈਆਂ ਦੀ,
ਡਿਗਦੇ ਨੂ ਬਾਹੀਂ ਚੁੱਕ ਲੈਂਦੇ
ਮਿਲੀ ਜ਼ਿੰਦਗੀ ਬੇਪਰਵਾਈਆਂ ਦੀ.

ਭਾਈਆਂ ਵਰਗੇ ਨੇ ਯਾਰ ਮਿਲੇ
ਜਿਹਨਾ ਨਾਲ ਇਹ ਮੌਜ ਬਹਾਰਾਂ ਨੇ,
ਹੱਸ, ਵੰਡਕੇ ਝੋਲੀ ਪਾ ਲਈਏ
"ਸੋਡੀ" ਜਿੱਤਾਂ ਨੇ ਭਾਵੇਂ ਹਾਰਾਂ ਨੇ....

15 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Good Job

15 May 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

Clapping  keep it up...


16 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut sohna likhia veer

nice work.........keep sharing

16 May 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

thanks for ur time friends

16 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..!!

16 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Balle "ਸੋਡੀ" ik waar fir bahut vadhia rachna pesh kiti ae...Keep it up

17 May 2010

Reply