Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 
ਰੱਬ ਹੀ ਜਾਣਦਾ

ਇਹ ਤਾਂ ਰੱਬ ਹੀ ਜਾਣਦਾ ਕੇ ਓਹਨਾ ਕਦੇ ਸਾੰਨੂ ਯਾਦ ਕੀਤਾ ਕੇ ਨਹੀ ...
ਸਾਡੀ ਜ਼ਿੰਦਗੀ ਬੀਤ ਚਲੀ ਅੱਜ ਵੀ ਹਰ ਸਾਹ ਨਾਲ ਨਾਮ ਓਹਦਾ ਲੈਨੇ ਆ...
ਓਹਦੇ ਲਈ ਹੋਏ ਬਦਨਾਮ ਅਸੀਂ ਝਲੇ ਲੋਕਾਂ ਦੇ ਮੇਹਣੇ ਤਾਨੇ ..ਫੇਰ ਵ ਕਦੇ ਓਹਨਾ ਨੂ ਏਹਸਾਸ ਨਾ ਹੋਇਆ ਕੇ ਅਸੀਂ ਜਿਉਂਦੇ ਜੀ ਇਹ ਜ਼ਹਰ ਪਿਆਰ ਵਾਲਾ ਪੀਤਾ ਕੇ ਨਹੀ ...
ਇਹ ਤਾਂ ਰੱਬ ਹੀ ਜਾਣਦਾ ਕੇ ਓਹਨਾ ਕਦੇ ਸਾੰਨੂ ਯਾਦ ਕੀਤਾ ਕੇ ਨਹੀ ...
ਜਿਥੇ ਰਹੇ ਖੁਸ਼ੀ ਰਹੇ ..ਰਹੇ ਵਸਦੀ ...ਰਹੇ ਹਸਦੀ "ਮਾਨ" ਓਹ ਇਸ ਜਹਾਨ ਉੱਤੇ ...
ਇਹ ਜਾ ਓਹ ਜਾਣੇ ਜਾ ਮੇਰਾ ਰੱਬ ਕੇ ਅਸੀਂ ਉਮਰ ਸਾਰੀ ਓਹਦੇ ਲਈ ਕੁਜ ਕੀਤਾ ਕੇ ਨਹੀ ...
ਇਹ ਤਾਂ ਰੱਬ ਹੀ ਜਾਣਦਾ ਕੇ ਓਹਨਾ ਕਦੇ ਸਾੰਨੂ ਯਾਦ ਕੀਤਾ ਕੇ ਨਹੀ ...

18 Nov 2010

Reply