Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
ਰੱਬਾ

ਅੱਜ ਆਪਣੇ ਦਰਦਾਂ ਨੂੰ ਲਿਖਣ
ਮੈਂ ਲੱਗਿਆਂ ਹਾਂ ਖੁਦ ਹੀ
ਮੈਨੂੰ ਨਾਦਾਨ ਨੂੰ ਸ਼ਾਇਰ ਬਣਾ ਦੇ ਰੱਬਾ.....

ਫੁੱਲਾਂ ਨਾਲ ਲੱਦੀਆਂ ਹਰੀਆਂ ਭਰੀਆਂ ਵੇਲਾਂ
ਤੂੰ ਰੱਖ ਕਿਸੇ ਹੌਰ ਲਈ
ਮੈਨੂੰ ਖ਼ਿਜ਼ਾ ਦੀ ਰੁੱਤੇ ਰੇਗਿਸਤਾਨ'ਚ ਪਿਆ
ਇੱਕ ਚੰਦਰਾ ਖ਼ਾਰ ਬਣਾ ਦੇ ਰੱਬਾ.....

ਤੂੰ ਰਹਿਣ ਦੇ ਕਿਸੇ ਪਾਕ ਰੂਹ ਲਈ
ਨਾਰੰਗੀ ਵੀਣਾ ਤੇ ਰਵਾਬ਼ ਦੇ ਸੁਰ
ਜਿਸ ਦੇ ਅੱਖਾਂ ਚ ਹੰਜੂ ਲਬਾਂ ਤੇ ਦਰਦ ਹੋਵੇ
ਉਸ ਦੀ ਕੰਬਦੀ ਆਵਾਜ਼ ਬਣਾ ਦੇ ਰੱਬਾ.....

ਮਹਿਲ ਮੁਨਾਰੇ ਤੇ ਸਜੀਆਂ ਮਹਿਫਿ਼ਲਾਂ
ਨਹੀਂ ਲੋਚਦਾ ਹੁਣ ਇਹ ਦਿਲ ਮੇਰਾ
ਮੈਨੂੰ ਤਾਂ ਕਿਸੇ ਸੁਨੇ ਨਗਰ ਦੇ ਉਜੜੇ ਘਰ ਦਾ
ਇੱਕ ਮਹਿਮਾਨ ਬਣਾ ਦੇ ਰੱਬਾ.....

ਤੋਹਮਤਾਂ ਰੁਸਵਾਈਆਂ ਹੀ ਖੱਟੀਆਂ ਇਸ ਜੱਗ ਚ
ਬਣ ਕੇ ਇੱਕ ਨੇਕ ਦਿਲ ਇਨਸਾਨ
ਅਖੀਰ ਚ ਹੁਣ ਤਾਂ ਮੜੀਆਂ ਤੇ ਪੇਹਰਾ ਦਿੰਦਾ
ਇੱਕ ਪਾਪੀ ਸ਼ੈਤਾਨ ਬਣਾ ਦੇ ਰੱਬਾ...

17 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth khoob veer

17 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ravi 22

bahut vadiya lkikhiya likhiya a tuci

 

specially last lines tan mainu bahut pasand aayeen jina vich tuci insaan di than saitan banan lai arj kita a

 

bhut khub 22 g

 

17 Aug 2010

singh singh
singh
Posts: 5
Gender: Male
Joined: 21/Sep/2010
Location: melbourne
View All Topics by singh
View All Posts by singh
 

bahut khoob veer ji

21 Sep 2010

Reply