Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਰੇਲ ਬਜਟ : ਟ੍ਰੇਨ ਸਫਰ ਹੋਇਆ ਹੋਰ ਮਹਿੰਗਾ

ਰੇਲ ਬਜਟ : ਟ੍ਰੇਨ ਸਫਰ ਹੋਇਆ ਹੋਰ ਮਹਿੰਗਾ

Rail Budget 2012: Train fares increased across all classes...

ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਆਮ ਜਨਤਾ 'ਤੇ ਬੋਝ ਨੂੰ ਵਧਾਉਂਦੇ ਹੋਏ ਰੇਲ ਬਜਟ ਦੌਰਾਨ ਕਿਰਾਏ ਵਿਚ ਮਾਮੂਲੀ ਵਾਧਾ ਕੀਤਾ ਹੈ। ਸਧਾਰਨ ਯਾਤਰੀ ਕਿਰਾਏ ਵਿਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ, ਏ. ਸੀ. -1 ਵਿਚ 30 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ।

 

click out here for more info-Punjabi News

 

14 Mar 2012

Reply