Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੱਲ ਕੌੜੀ ਏ ਪਰ ਸੱਚੀ ਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਗੱਲ ਕੌੜੀ ਏ ਪਰ ਸੱਚੀ ਏ

ਅਸੀਂ ਪੁੱਤ ਪੰਜਾਬੀ ਮਾਵਾਂ ਦੇ ,ਮਾਰੇ ਖੁਦਗਰਜ਼ ਨੇਤਾਵਾਂ ਦੇ |
ਖੁਦ ਮਾਲਕ ਹਨ ਦਰਿਆਵਾਂ ਦੇ ਪਰ ਖਾਲੀ ਪਈ ਚਵੱਚੀ ਏ ,
ਗੱਲ ਕੁੜੀ ਏ ਪਰ ਸੱਚੀ ਏ, ਅੱਗ ਚਾਰੇ ਪਾਸੇ ਮੱਚੀ ਏ | 
ਜੱਟ ਕਿਉਂ ਖੁਦਕੁਸ਼ੀਆਂ ਕਰਦਾ ਏ, ਸਪਰੇਹਾਂ ਪੀ ਪੀ ਮਰਦਾ ਏ,
ਸਿਰ ਉੱਤੇ ਐਨਾ ਕਰਜਾ ਏ, ਅੱਕ ਕੇ ਹੱਦ ਜਾਂਦੀ ਟੱਪੀਏ, 

ਅੱਜ ਖੜਾ ਪੰਜਾਬ ਸਵਾਲੀ ਏ, ਅੱਖਾ ਵਿਚ ਗੁੱਸਾ ਲਾਲੀ ਏ,
ਜਿਹਨਾਂ ਲਈ ਜਿੰਦਗੀ ਗਾਲੀ ਏ, ਓਹਨਾ ਸ਼ੁਰੀ ਧੌਣ 'ਤੇ ਰੱਖੀ ਏ, 

ਤੇਰਾ ਖਾਂਦੇ ਤੇਰਾ ਹੰਡਾਉਂਦੇ ਨੇ, ਤੈਨੂੰ ਜੜ ਤੋਂ ਵੱਡਣਾ ਚਾਹੁੰਦੇ ਨੇ,
ਤੇਰੀ ਪਿਠ 'ਤੇ ਵਾਰ ਚਲਾਉਂਦੇ ਨੇ, ਪੰਜਾਬ ਇਹ ਨਸਲ ਕੁਪੱਤੀ ਏ,

ਸੁਣ ਜੱਟਾ ਝੂਠ ਨਾ ਜਾਣੀ ਓਏ, ਤੇਰਾ ਲੁੱਟ ਕੇ ਲੈ ਗਏ ਪਾਣੀ ਓਏ,
ਓਹ ਵੇਖਣ ਵਿਰਲਾਂ ਥਾਣੀ ਓਏ, ਤੇਰੀ ਫਸਲ ਜਦੋ ਵੀ ਪੱਕੀ ਏ,

ਸੁਣ "ਰਾਜ ਕਾਕੜੇ" ਵਾਲਿਆ ਓਏ,ਲਿਖ ਗਾਣੇ ਵਕਤ ਲਘਾਂ ਲਿਆ ਓਏ, 
ਤੇਰਾ ਦੇਸ਼ ਨਸ਼ੇ ਨੇ ਖਾ ਲਿਆ ਓਏ, ਬੜੀ 'ਵਾ ਵ੍ਗੇੰਦੀ ਤੱਤੀ ਏ,

ਗੱਲ ਕੌੜੀ ਏ ਪਰ ਸੱਚੀ ਏ, ਅੱਗ ਚਾਰੇ ਪਾਸੇ ਮੱਚੀ ਏ | 

03 Jul 2010

nikku bhullar
nikku
Posts: 12
Gender: Female
Joined: 09/Jun/2010
Location: ludhiana/ Chandigarh
View All Topics by nikku
View All Posts by nikku
 
bahut wadhiya likhiya ji tusi....Smile

03 Jul 2010

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 
veer ji sach aa sab kuch .......

ajj kal ta banda bande da vari ho gya.......

03 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਜੱਟ ਕਿਉਂ ਖੁਦਕੁਸ਼ੀਆਂ ਕਰਦਾ ਏ, ਸਪਰੇਹਾਂ ਪੀ ਪੀ ਮਰਦਾ ਏ,

ਸਿਰ ਉੱਤੇ ਐਨਾ ਕਰਜਾ ਏ, ਅੱਕ ਕੇ ਹੱਦ ਜਾਂਦੀ ਟੱਪੀਏ, 

ਗੱਲ ਕੌੜੀ ਏ ਪਰ ਸੱਚੀ ਏ, ਅੱਗ ਚਾਰੇ ਪਾਸੇ ਮੱਚੀ ਏ |

too gud paji

tuhade lai te raaj paji lai

thanx for shering

01 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਤੇਰਾ ਖਾਂਦੇ ਤੇਰਾ ਹੰਡਾਉਂਦੇ ਨੇ, ਤੈਨੂੰ ਜੜ ਤੋਂ ਵੱਡਣਾ ਚਾਹੁੰਦੇ ਨੇ,

ਤੇਰੀ ਪਿਠ 'ਤੇ ਵਾਰ ਚਲਾਉਂਦੇ ਨੇ, ਪੰਜਾਬ ਇਹ ਨਸਲ ਕੁਪੱਤੀ ਏ

thanks veer for sharing

01 Aug 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Very Nice 22g

04 Aug 2010

Reply