ਰਾਮਲੀਲਾ ਮੈਦਾਨ ਕਾਂਡ : ਪੁਲਸ ਤੇ ਰਾਮਦੇਵ ਦੋਵੇਂ ਜ਼ਿੰਮੇਵਾਰ : ਸੁਪਰੀਮ ਕੋਰਟਸੁਪਰੀਮ ਕੋਰਟ ਨੇ ਰਾਮਲੀਲਾ ਮੈਦਾਨ 'ਚ ਬਾਬਾ ਰਾਮਦੇਵ ਦੇ ਸੱਤਿਆਗ੍ਰਹ ਦੌਰਾਨ ਬੀਤੇ ਸਾਲ 4 ਜੂਨ ਨੂੰ ਹੋਏ ਪੁਲਸ ਲਾਠੀਚਾਰਜ 'ਤੇ ਫੈਸਲਾ ਅੱਜ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਲਈ ਦੋਵੇਂ ਪੱਖ ਜ਼ਿੰਮੇਵਾਰ ਹਨ। ਦੋਵੇਂ ਪੱਖਾਂ ਨੇ ਸੰਜਮ ਨਾਲ ਕੰਮ ਨਹੀਂ ਲਿਆ। click out here for more full story and video-Punjabi News