Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੰਗ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਰੰਗ

ਤੈਨੂੰ ਰੰਗਾਂ 'ਚ ਬੈਠੇ ਨੂੰ ਕਿਸੇ ਰੰਗ ਦੀ ਘਾਟ ਨਹੀ ਲਗਦੀ
ਪਰ ਮੈਂ ਚਿੱਟੇ ਸਫਿਆਂ ਵਰਗੀ ਤੇਰੇ ਹਰ ਰੰਗ ਨੂੰ ਤਰਸਦੀ ਰਹਿੰਦੀ ਹਾਂ.....

ਅਖ ਢੂੰਡਦੀ ਰਹਿੰਦੀ ਹੈ ਤੈਨੂੰ ਹਰ ਜਗਾਹ ਹੀ
ਮੇਰੀ ਜਿੰਦਗੀ ਦੇ ਚੰਨ ਮੈਂ ਤੇਰੀ ਰੋਸ਼ਨੀ ਨੂੰ ਤੜਪਦੀ ਰਹਿੰਦੀ ਹਾਂ.....

ਤੂੰ ਸਾਜ਼ਿੰਦਾ ਹੈ ਮੇਰੀ ਜ਼ਿੰਦਗੀ ਦਾ
ਬੇਜਾਨ ਹੈ ਤੇਰੇ ਬਾਜ੍ਹੋੰ ਜ਼ਿੰਦਗੀ ਦਾ ਹਰ ਸਾਜ਼ ਮੈਂ ਮਰਦੀ ਰਹਿੰਦੀ ਹਾਂ.....

ਨਾ ਸੂਰਜ ਵਾਂਗ ਤੂੰ ਛਿਪਦਾ ਹੈਂ ਨਾ ਹੀ ਚੰਨ ਵਾਂਗ ਚੜਦਾ ਹੈ
ਤੂੰ ਕਿਥੇ ਚਲਾ ਜਾਂਦਾ ਹੈ ਸਜਣਾ ਮੈਂ ਤੇਰਾ ਇੰਤਜ਼ਾਰ ਕਰਦੀ ਰਹਿੰਦੀ ਹਾਂ ...

ਨਾ ਹਿਜਰਾਂ ਦਾ ਸੇਕ ਮਠਾ ਹੁੰਦਾ ਹੈ ਨਾ ਵਸਲ ਦੀ ਆਸ ਮੁਕਦੀ ਹੈ
ਤੁਰ ਜਾਂਦਾ ਹੈਂ ਤੂੰ ਲਾ ਕੇ ਜੋ ਲਾਰੇ , ਮੈਂ ਓਹ ਜਰਦੀ ਰਹਿੰਦੀ ਹਾਂ

ਪ੍ਰੀਤ ਮੈਂ ਪ੍ਰੀਤ ਵਿਹੂਣੀ ਹੀ ਨਾ ਰੈ ਜਾਂ
ਬਸ ਹਰ ਪਲ ਚੰਦਰੀ ਦੁਨੀਆ ਤੋਂ ਡਰਦੀ ਰਿਹੰਦੀ ਹਾਂ
13 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bahut hi sohni rachna pesh kiti hai tuc Gurpreet g..

ਤੈਨੂੰ ਰੰਗਾਂ 'ਚ ਬੈਠੇ ਨੂੰ ਕਿਸੇ ਰੰਗ ਦੀ ਘਾਟ ਨਹੀ ਲਗਦੀ
ਪਰ ਮੈਂ ਚਿੱਟੇ ਸਫਿਆਂ ਵਰਗੀ ਤੇਰੇ ਹਰ ਰੰਗ ਨੂੰ
ਤਰਸਦੀ ਰਹਿੰਦੀ ਹਾਂ.....Ba kamal g...TFS
14 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

gurpreet g bahut hi sohne ranga na es rachna di tasveer ukeri hai tusi 

 

 

ਤੂੰ ਸਾਜ਼ਿੰਦਾ ਹੈ ਮੇਰੀ ਜ਼ਿੰਦਗੀ ਦਾ
ਬੇਜਾਨ ਹੈ ਤੇਰੇ ਬਾਜ੍ਹੋੰ ਜ਼ਿੰਦਗੀ ਦਾ ਹਰ ਸਾਜ਼ ਮੈਂ ਮਰਦੀ ਰਹਿੰਦੀ ਹਾਂ.....

pyaar vich bahut hi samarpan de ehsaas wali ik bahut khoobsoorat rachna

 

sanjhi karn li bahut shukriya

 

14 Dec 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਹੱਲਾਸ਼ੇਰੀ ਦੇਣ ਲਈ ਦਿਲੋਂ ਸ਼ੁਕਰੀਆ
14 Dec 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁੱਕੀ ਹਲਾਸ਼ੇਰੀ ਨਹੀਂ "ਰੰਗ" ਸੱਚ ਮੁੱਚ ਈ ਇਕ ਲਾਜਵਾਬ ਰਚਨਾ ਹੈ ਗੁਰਪ੍ਰੀਤ ਜੀ |
ਨਾ ਹਿਜਰਾਂ ਦਾ ਸੇਕ ਮਠਾ ਹੁੰਦਾ ਹੈ ਨਾ ਵਸਲ ਦੀ ਆਸ ਮੁਕਦੀ ਹੈ 
ਤੁਰ ਜਾਂਦਾ ਹੈਂ ਤੂੰ ਲਾ ਕੇ ਜੋ ਲਾਰੇ , ਮੈਂ ਓਹ ਜਰਦੀ ਰਹਿੰਦੀ ਹਾਂ |
ਸਾਂਝੀ ਕਰਨ ਲਈ ਸ਼ੁਕਰੀਆ  

ਸੁੱਕੀ ਹਲਾਸ਼ੇਰੀ ਨਹੀਂ, "ਰੰਗ" ਸੱਚ ਮੁੱਚ ਈ ਇਕ ਲਾਜਵਾਬ ਰਚਨਾ ਹੈ ਗੁਰਪ੍ਰੀਤ ਜੀ |


ਨਾ ਹਿਜਰਾਂ ਦਾ ਸੇਕ ਮਠਾ ਹੁੰਦਾ ਹੈ ਨਾ ਵਸਲ ਦੀ ਆਸ ਮੁਕਦੀ ਹੈ 

ਤੁਰ ਜਾਂਦਾ ਹੈਂ ਤੂੰ ਲਾ ਕੇ ਜੋ ਲਾਰੇ , ਮੈਂ ਓਹ ਜਰਦੀ ਰਹਿੰਦੀ ਹਾਂ |


ਸਾਂਝੀ ਕਰਨ ਲਈ ਸ਼ੁਕਰੀਆ  

 

15 Dec 2014

Reply