|
|
|
|
|
|
Home > Communities > Anything goes here.. > Forum > messages |
|
|
|
|
|
|
ਰੰਗ ਪਿਆਰ ਦਾ |
ਰੰਗ ਪਿਆਰ ਦਾ ਤੂੰ ਫਿੱਕਾ , ਪੈਣ ਤੋਂ ਪਹਿਲਾਂ , ਸਾਨੂੰ ਜਹਿਰ ਦੇ ਜਾਂਦਾ ਬਿਗਾਨਾ, ਕਹਿਣ ਤੋਂ ਪਹਿਲਾਂ , ...................
ਹੁਣ ਬੁਝਦਿਲਾਂ ਵਾਂਗੂੰ ਕਿਓ ਪਾਸਾ ਵੱਟ ਕੇ ਤੁਰ ਗਿਆਂ , ਸਾਨੂੰ ਵਰਜਦਾ ਨਜਰਾਂ ਵਿੱਚ ਨਜਰਾਂ , ਪੈਣ ਤੋਂ ਪਹਿਲਾਂ |
......................
ਜੋ ਖੁੱਦਗਰਜ ਰੁੱਖਾਂ ਨੂੰ ਲੱਗੇ ਓਹ ਫਲ ਬਕਬਕੇ ਹੀ ਹੋਣੇ ਸੀ , ਅਸੀਂ ਵੇਖਿਆ ਨਾਂ ਵਫ਼ਾ ਦਾ ਪਾਣੀ , ਪੌਣ ਤੋਂ ਪਹਿਲਾਂ |
.....................
ਜਿੰਦਗੀ ਦੀ ਕਾਲੀ ਰਾਤ ਬਾਜੋਂ ਨਜਰ ਨਾਂ ਆਉਂਦਾ ਆ ਕੁਝ , ਇਸ਼ਕ਼ ਦਾ ਸੂਰਜ ਛਿਪ ਗਿਆ , ਸ਼ਾਮ ਪੈਣ ਤੋਂ ਪਹਿਲਾਂ|
......................
ਧੁਖਦਾ ਰਿਹਾ ਸਿਵਾਂ "ਮਿੰਦਰ" ਦੀ ਜਿੰਦਾ ਲਾਸ਼ ਦਾ , ਓਹਨੇ ਪਲ ਪਲ ਮਰਕੇ ਵੇਖਿਆ , ਮੌਤ ਆਉਣ ਤੋਂ ਪਹਿਲਾਂ |
###ਗੁਰਮਿੰਦਰ ਸੈਣੀਆਂ ###
|
|
11 Apr 2011
|
|
|
|
ਮਿੰਦਰ ਵੀਰ ਜੀ ਇਹ ਬੇਮਿਸਾਲ ਰਚਨਾ ਹੈ ਤੁਹਾਡੀ ..............
ਆਖਰੀ ਸ੍ਤਰਾ ਚ ਤੇ ਕਮਾਲ ਲਿਖਿਆ .......
ਬੇਮਿਸਾਲ ........
ਵਫ਼ਾ ਦੀ ਉਮੀਦ ਆਪਾ ਬੇਵਫਾ ਤੋ ਕਿਉ ਕਰਦੇ ਹਾ???
|
|
11 Apr 2011
|
|
|
|
Hameshan vaang LAJWAAB rachna...share karan layi THNX
|
|
11 Apr 2011
|
|
|
nice |
bahut hI sohna likheya Gurminder veer ji...
bahut hi pyari rachna hai te kafi der baad tuhada likheya padhan da mauka mieya hai...good work veer ji...
thankx for sharing here
|
|
11 Apr 2011
|
|
|
|
ਸਾਰੇ ਮਿੱਤਰਾਂ ਦਾ teh ਦਿਲ ਤੋਂ ਸ਼ੁਕਰੀਆ ,,,,, ਕੁਲਵੀਰ ਵੀਰ ਜੀ ਤੁਹਾਡੇ ਹਾਲਾਤਾ ਤੇ ਢੁਕਦੀਆਂ ਹੋਰ ਵੀ ਕ੍ਯੀ ਰਚਨਾਵਾਂ ਨੇ ਜੋ ਮੈ ਜਲਦ ਸਾਂਝੀਆਂ ਕਰਾਂਗਾ ,,,,,,,,,,
|
|
11 Apr 2011
|
|
|
|
|
ਵਾਹ ਵਾਹ ..ਬਹੁਤ ਹੀ ਕਮਾਲ ਲਿਖਿਆ ਏ ਮਿੰਦਰ ਵੀਰ........
ਅਸੀਂ ਵੀ ਉਡੀਕ 'ਚ ਹਨ ਬਾਈ ਜੀ ਤੁਸੀਂ ਸਾਂਝੀਆਂ ਕਰੋ ....ਤਾ ਜੋ ਸਾਨੂੰ ਵੀ ਪੜਨ ਦਾ ਮੌਕਾ ਮਿਲ ਜਾਵੇ .......ਸ਼ੁਕਰੀਆ ਜੀ
ਵਾਹ ਵਾਹ ..ਬਹੁਤ ਹੀ ਕਮਾਲ ਲਿਖਿਆ ਏ ਮਿੰਦਰ ਵੀਰ........
ਅਸੀਂ ਵੀ ਉਡੀਕ 'ਚ ha ਬਾਈ ਜੀ ਤੁਸੀਂ ਸਾਂਝੀਆਂ ਕਰੋ ....ਤਾ ਜੋ ਸਾਨੂੰ ਵੀ ਪੜਨ ਦਾ ਮੌਕਾ ਮਿਲ ਜਾਵੇ .......ਸ਼ੁਕਰੀਆ ਜੀ
|
|
12 Apr 2011
|
|
|
|
Jass 22 g bahut dhanvad vichar den lyi, hun jado chhuti te aaya odo share karanga ji.
|
|
14 Apr 2011
|
|
|
|
rang pyar da is very nice creation 22 g
|
|
16 Apr 2011
|
|
|
|
Shukaria arsh 22 honsla afjayi lyi ,
|
|
17 Apr 2011
|
|
|
|
sweet writing...
bahut hi khoobsurat likheya Gurminder ji..as usual !!
|
|
19 Apr 2011
|
|
|
|
|
|
|
|
|
|
|
|
|
|
|
|