Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਖਤ ਹਜ਼ਾਰਾ ਸੀ ਓਏ ਸ਼ਹਿਰ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਤਖਤ ਹਜ਼ਾਰਾ ਸੀ ਓਏ ਸ਼ਹਿਰ

ਤਖਤ ਹਜ਼ਾਰਾ ਸੀ ਓਏ ਸ਼ਹਿਰ ਮੁਟਿਆਰ ਦਾ, 
ਜਿਥੋਂ ਕਿੱਸਾ ਜੁੜਿਆ ਸੀ ਮੇਰਾ ਓਹਦੇ ਪਿਆਰ ਦਾ,
ਕਾਲਜੇ 'ਚੋ ਲੈ ਗਈ ਮੇਰੇ ਰੁੱਗ ਭਰ ਕੇ ਓਹ ਜਦੋਂ, 
ਹੱਸ ਕੇ ਜਿਹੇ ਮੋੜ ਤੋਂ ਮੁੜੀ ਸੀ, 
ਜੀਹਨੇ ਸਾਡੇ ਕੰਨਾਂ 'ਚ ਪੁਆਈਆਂ ਮੁੰਦਰਾਂ, ਓਹੋ ,
ਰਾਂਝੇ ਦੇ ਪਿੰਡ ਦੀ ਕੁੜੀ ਸੀ.......
ਮੋਰਨੀ ਦੀ ਤੋਰ ਸੀ ਓਏ ਓਸ ਮੁਟਿਆਰ ਦੀ, 
ਦਿਲ ਦੇ ਬਾਗਾਂ 'ਚ ਪੈਲ ਪੈਂਦੀ ਸੀ ਪਿਆਰ ਦੀ,
ਤਾਰਿਆਂ ਜਿਵੇਂ ਕਾਲੀ ਰਾਤ ਭਰਦੀ ਓਏ, ਓਹ ,
ਉਵੇਂ ਸਾਡੀ ਜਾਨ 'ਚ  ਜੁੜੀ ਸੀ,
ਜੀਹਨੇ ਸਾਡੇ ਕੰਨਾਂ 'ਚ ਪੁਆਈਆਂ ਮੁੰਦਰਾਂ, ਓਹੋ ,
ਰਾਂਝੇ ਦੇ ਪਿੰਡ ਦੀ ਕੁੜੀ ਸੀ.......
ਵੰਝਲੀ ਮੇਰੀ ਓਹ ਹੂਕ ਨਾਲ ਗਾਉਂਦੀ ਸੀ, 
ਕੰਬ੍ਕੇ ਨਾਲੇ ਮੈਨੂੰ ਹਿੱਕ ਨਾਲ ਲਾਉਂਦੀ ਸੀ,
ਦੱਸੋ ਕਿਵੇਂ ਅੱਜ ਓਹਨੂੰ ਜਹਿਰ ਕਹਿ ਦਿਆਂ, 
ਜਿਹੜੀ ਸਚੀ ਮੁਚੀ ਖੰਡ ਦੀ ਪੁੜੀ ਸੀ, 
ਜੀਹਨੇ ਸਾਡੇ ਕੰਨਾਂ 'ਚ ਪੁਆਈਆਂ ਮੁੰਦਰਾਂ, ਓਹੋ ,
ਰਾਂਝੇ ਦੇ ਪਿੰਡ ਦੀ ਕੁੜੀ ਸੀ.......
ਓ ਚੰਦਰੀ ਨੇ ਪੈਰਾਂ ਦੀਆਂ ਝਾਂਜਰਾਂ ਨਾ' ਪੱਤੇ ਸੀ,
ਓ ਚਾਦਰੇ ਨਾਲ ਖਹਿੰਦੇ ਓਏ ਰੰਗਲੇ ਦੁਪੱਟੇ ਸੀ,
ਓ ਵੈਲੀ ਕਿਥੋਂ ਰਹਿੰਦੇ ਦੱਸੋ 'ਵੀਤ' ਵਰਗੇ, ਓਏ,
ਜਦੋਂ ਆਸ਼ਕੀ 'ਚ ਮੱਤ ਹੀ ਰੂੜੀ ਸੀ, 
ਜੀਹਨੇ ਸਾਡੇ ਕੰਨਾਂ 'ਚ ਪੁਆਈਆਂ ਮੁੰਦਰਾਂ, ਓਹੋ ,
ਰਾਂਝੇ ਦੇ ਪਿੰਡ ਦੀ ਕੁੜੀ ਸੀ.......
                          ਵੀਤ ਬਲਜੀਤ (ਕਾਉਂਕੇ)
ਤਖਤ ਹਜ਼ਾਰਾ ਸੀ ਓਏ ਸ਼ਹਿਰ ਮੁਟਿਆਰ ਦਾ, 
ਜਿਥੋਂ ਕਿੱਸਾ ਜੁੜਿਆ ਸੀ ਮੇਰਾ ਓਹਦੇ ਪਿਆਰ ਦਾ,
ਕਾਲਜੇ 'ਚੋ ਲੈ ਗਈ ਮੇਰੇ ਰੁੱਗ ਭਰ ਕੇ ਓਹ ਜਦੋਂ, 
ਹੱਸ ਕੇ ਜਿਹੇ ਮੋੜ ਤੋਂ ਮੁੜੀ ਸੀ, 
ਜੀਹਨੇ ਸਾਡੇ ਕੰਨਾਂ 'ਚ ਪੁਆਈਆਂ ਮੁੰਦਰਾਂ, ਓਹੋ ,
ਰਾਂਝੇ ਦੇ ਪਿੰਡ ਦੀ ਕੁੜੀ ਸੀ.......
ਮੋਰਨੀ ਦੀ ਤੋਰ ਸੀ ਓਏ ਓਸ ਮੁਟਿਆਰ ਦੀ, 
ਦਿਲ ਦੇ ਬਾਗਾਂ 'ਚ ਪੈਲ ਪੈਂਦੀ ਸੀ ਪਿਆਰ ਦੀ,
ਤਾਰਿਆਂ ਜਿਵੇਂ ਕਾਲੀ ਰਾਤ ਭਰਦੀ ਓਏ, ਓਹ ,
ਉਵੇਂ ਸਾਡੀ ਜਾਨ 'ਚ  ਜੁੜੀ ਸੀ,
ਜੀਹਨੇ ਸਾਡੇ ਕੰਨਾਂ 'ਚ ਪੁਆਈਆਂ ਮੁੰਦਰਾਂ, ਓਹੋ ,
ਰਾਂਝੇ ਦੇ ਪਿੰਡ ਦੀ ਕੁੜੀ ਸੀ.......
ਵੰਝਲੀ ਮੇਰੀ ਓਹ ਹੂਕ ਨਾਲ ਗਾਉਂਦੀ ਸੀ, 
ਕੰਬ੍ਕੇ ਨਾਲੇ ਮੈਨੂੰ ਹਿੱਕ ਨਾਲ ਲਾਉਂਦੀ ਸੀ,
ਦੱਸੋ ਕਿਵੇਂ ਅੱਜ ਓਹਨੂੰ ਜਹਿਰ ਕਹਿ ਦਿਆਂ, 
ਜਿਹੜੀ ਸਚੀ ਮੁਚੀ ਖੰਡ ਦੀ ਪੁੜੀ ਸੀ, 
ਜੀਹਨੇ ਸਾਡੇ ਕੰਨਾਂ 'ਚ ਪੁਆਈਆਂ ਮੁੰਦਰਾਂ, ਓਹੋ ,
ਰਾਂਝੇ ਦੇ ਪਿੰਡ ਦੀ ਕੁੜੀ ਸੀ.......
ਓ ਚੰਦਰੀ ਨੇ ਪੈਰਾਂ ਦੀਆਂ ਝਾਂਜਰਾਂ ਨਾ' ਪੱਤੇ ਸੀ,
ਓ ਚਾਦਰੇ ਨਾਲ ਖਹਿੰਦੇ ਓਏ ਰੰਗਲੇ ਦੁਪੱਟੇ ਸੀ,
ਓ ਵੈਲੀ ਕਿਥੋਂ ਰਹਿੰਦੇ ਦੱਸੋ 'ਵੀਤ' ਵਰਗੇ, ਓਏ,
ਜਦੋਂ ਆਸ਼ਕੀ 'ਚ ਮੱਤ ਹੀ ਰੂੜੀ ਸੀ, 
ਜੀਹਨੇ ਸਾਡੇ ਕੰਨਾਂ 'ਚ ਪੁਆਈਆਂ ਮੁੰਦਰਾਂ, ਓਹੋ ,
ਰਾਂਝੇ ਦੇ ਪਿੰਡ ਦੀ ਕੁੜੀ ਸੀ.......
                          ਵੀਤ ਬਲਜੀਤ (ਕਾਉਂਕੇ)

 

07 Feb 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.......tfs......

09 Feb 2013

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Very nice ji

09 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx for appriciated 

 

10 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਹੀ ਖੂਬ !!!!!!!

10 Feb 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਵਾਹ ਜੀ .... ਬਹੁਤ ਸੋਹਣਾ ਲਿਖਿਆ ਹੈ ਜੀ ।

10 Feb 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

punjabi folk di beauty hi alag hai...

changa lagya parh ke ...

thanks for sharing

11 Feb 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Bahot khub
11 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸ਼ੁਕਰੀਆ ਜੀ ......ਮੈਂ ਤਾਂ ਬਾਈ ਜੀ ਰੋਜ਼ਾਨਾ ਰਪੀਟ ਲਾ ਕੇ ਸੁਣਦਾ ਹਾਂ ......ਲਓ ਲਿੰਕ ਭੇਜਦਾ ਸੁਣਿਓ ਜਰਾ ......

 

http://t-minus.co.uk/tag/ranjha/#

11 Feb 2013

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
bahut khoob .....
15 Feb 2013

Showing page 1 of 2 << Prev     1  2  Next >>   Last >> 
Reply