Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਰੈਪ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀ ਰੈਪ
ਮੇਰਾ ਰੰਗ ਕਾਲਾ,
ਬਾਹਲਾ ਕਾਲਾ yeah Nainewaleeeya....
... ਕਾਲੇ ਤਵੇ ਤੋਂ ਵੀ ਬਾਹਲਾ
ਮੇਰੇ ਹੱਥ ਵਿੱਚ ਨਾਲਾ
ਨੀ ਲੰਡੂ ਪਜਾਮੇ ਵਾਲਾ
yo yo like dis
ਸਾਨੂੰ ਰੋਕੂ ਕੌਣ
ਲਾਹ ਦੇਆਂਗੇ ਧੌਣ
ਧੌਣ ਸਾਡੇ ਮੂਹਰੇ ਜਿਹੜਾ ਚੱਕੇ
ਅਸੀਂ ਪਾਈਏ ਡੋਕਲ ਕੱਛੇ
ਥੌਂ ਨਾਲੇਆਂ ਦੀ ਰੱਸੇ ਹੱਸੇ
ਹੱਸੇ ਹਰ ਕੋਈ ਹੱਸੇ
yeaaahh Nainewaleeeya
Punjabi Rap
ਸਾਨੂੰ ਦੇਖ ਦੇਖ
ਹੱਸਦਾ ਹਰੇਕ
ਖਾਂਦੇ ਨੰਗੇ ਕਰ ਕੇਲੇ
ਸਾਲੇ ਸਿਰੇ ਦੇ ਨੇ ਵੇਹਲੇ
we dnt hv any job nthng to do wot to do Yeaah Nainewaleeeya
ਸਿਰੇ ਦੇ ਕਪੂਤ
ਨਿੱਤ ਪੈਂਦੇ ਘਰੋਂ ਜੂਤ
ਬਾਪੂ ਕੱਢ ਦਿੰਦਾ ਭੂਤ
ਭੁਤ ਕੱਢਨਾ ਵੀ ਕੋਈ ਫੇਰ ਸਾਡੇ ਕੋਲੋਂ ਸਿੱਖੇ
ਅਸੀਂ ਬੰਦੇ ਬੜੇ ਤਿੱਖੇ
yeah yeah Nainewaleeeya, hit it again man yo yo
ਅਸੀਂ ਬੰਦੇ ਬੜੇ ਤਿੱਖੇ
ਸਾਡੇ ਕੁੱਤੇ ਲੱਗੇ ਪਿੱਛੇ
yeah you got it right baby ਕਤੀਹੜ
ਬਚ ਜੋ ਜਨਾਬ ਨੈਣੇਵਾਲੀਏ ਦਾ ਮਗਜ ਹੋ ਗਿਆ ਖਰਾਬ
mental man yeah be it Baby
thx lv u oll....
Nainewaleeeeya Yeah you got it right ਨੈਣੇਵਾਲੀਆ







ਪਰੇਮਜੀਤ ਸਿੰਘ ਨੈਣੇਵਾਲੀਆ

22 Jun 2013

Reply