Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਾਤ ਹਨੇਰੀ ਹੈ।

ਕਿਤੇ ਦੀਵੇ ਜਗਾ ਲਿਆ ਕਰ, ਰਾਤ ਹਨੇਰੀ ਹੈ।
ਸਫ਼ਰ ਵਿੱਚ ਸਾਥ ਲੈ ਤੁਰਨਾ,ਰਾਤ ਹਨੇਰੀ ਹੈ।
ਨਿਗੇ੍ਬਾਨ ਸੀ ਜਿਹੜੇ,ਉਹੀ ਰੁਖ ਮੋੜ ਬੈਠੇ ਨੇ,
ਅੱਖੀਆਂ ਖੋਹਲ ਕੇ ਤੁਰਨਾ,    ਰਾਤ ਹਨੇਰੀ ਹੈ।
ਹਨੇਰੀਆਂ ਤੋੜ ਦਿਤੇ ਰੁੱਖ ਜੋ ਸਦੀਆਂ ਸੰਭਾਲੇ ਸੀ,
ਹਨੇਰੇ ਦੀ ਆੜ ਵਿੱਚ ਤੁਰਨਾ, ਰਾਤ ਹਨੇਰੀ ਹੈ।
ਕਈ ਵਾਰ ਤੱਕਦੇ ਰਹੇ ਵਿਛੱੜੀਆਂ ਰਾਹਾਂ ਨੂੰ,
ਸਫ਼ਰ ਵਿੱਚ ਸਾਥ ਲੈ ਤੁਰਨਾ,ਰਾਤ ਹਨੇਰੀ ਹੈ।
ਨਿਰੀ ਆਨ ਦੀ ਖਾਤਰ ਰਿਸ਼ਤੇ ਤੋੜ ਬੈਠੇ ਹਾਂ,
ਦਿੱਲਾਂ ਨੂੰ ਜੋੜ ਕੇ ਤੁਰਨਾ, ਕਿ ਰਾਤ ਹਨੇਰੀ ਹੈ।

03 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Waah gurmit ji bahut sohna likheya hai.....

04 Sep 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Bahut khoob janaab! Likhde raho...
Jagjit Singh Jaggi
04 Sep 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਮੇਹਰਬਾਨੀ ਰਚਨਾ ਨੂੰ ਪੜ੍ਹਣ ਤੇ ਤਰੀਫ਼ ਕਰ ਲਈ

05 Sep 2013

Reply