ਦੇਖੋ ਵੀਡੀਓ— ਇਨ੍ਹਾਂ ਦੀ ਗੱਡੀ 'ਤੇ ਲਗੇਗੀ ਲਾਲ ਬੱਤੀ!ਪੰਜਾਬ ਸਰਕਾਰ ਨੇ ਉਨ੍ਹਾਂ ਲੋਕਾਂ ਦੀ ਅੱਜ ਇਕ ਨਵੀਂ ਸੂਚੀ ਜਾਰੀ ਕੀਤੀ ਹੈ ਕਿ ਜੋ ਆਪਣੇ ਸਰਕਾਰੀ ਵਾਹਨਾਂ 'ਤੇ ਲਾਲ ਬੱਤੀ ਲਗਾ ਸਕਦੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ 'ਤੇ ਇਹ ਅਧਿਸੂਚਨਾ ਜਾਰੀ ਹੋਈ ਹੈ। ਸੁਖਬੀਰ ਨੇ ਅਜਿਹੇ ਲੋਕਾਂ ਦੀ ਸੂਚੀ ਮੰਗੀ ਸੀ ਜੋ ਬਿਨਾਂ ਅਧਿਕਾਰ ਤੋਂ ਆਪਣੇ ਵਾਹਨਾਂ 'ਤੇ ਲਾਲ ਅਤੇ ਨੀਲੀ ਬੱਤੀ ਲਗਾ ਕੇ ਘੁੰਮ ਰਹੇ ਹਨ।dekho video-Punjabi Video News