Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਿਰਸ਼ਤਾ......

ਖੁਸ਼ੀ ਨਹੀ ਬਹੁਤੀ ਕੋਈ,
ਬਹੁਤ ਵੱਢਾ ਗਮ ਨਹੀ.
ਖੁਸ਼ ਮੈਂ ਹਮੇਸ਼ਾ ਰਿਹੰਦਾ,
ਿਕਉਕੀ ਹੋਰ ਕੋਈ ਕੰਮ ਨਹੀ.
ਿਹਜਰ ਅਤੇ ਗਮ,
ਸਭ ਿਦਲ ਨੂੰ ਫੜਾ ਿਦਤੇ.
ਰੋਣੇ ਕੁਰਲਾਉਣੇ ਸਭ,
ਉਸਦੀ ਝੋਲੀ ਪਾ ਿਦਤੇ.

ਮੇਰਾਂ ਘਰ ਇਹ ਮਿਹਫਲਾਂ,

ਮੈਂ ਬੜਾ ਹੀ ਸਜਾਉਦਾ ਹਾਂ.

ਉਹਦੀ ਕੋਠੀ ਗਮਾਂ ਵਾਲੀ,
ਮੈਂ ਰੋਜ ਹੋ ਕੇ ਆਉਦਾਂ ਹਾਂ.
ਹੱਸਦਾ ਨਹੀ ਕਦੇ ਉਹ,
ਸਭ ਰੋਣੇ ਉਹਦੇ ਪੱਲੇ ਆ,
ਸਾਡੇ ਘਰ ਰੋਜ ਦੀਵਾਲੀ,
ਭਾਵੇ ਅਸੀ ਕੱਲੇ ਆ.

ਯਾਰ ਸਾਰੇ ਉਸਦੇ ਭਾਵੇ ,

ਉਸਤੋ ਿਪਛਾ ਛੁਡਾ ਗਏ.

ਉਸਨੇ ਸਾਨੂੰ ਯਾਦ ਕੀਤਾ,
ਤਾਂ ਝੱਟ ਅਸੀ ਆ ਗਏ.
ਕੀ ਦੱਸਾ ਮੈਂ ਯਾਰੋ,
ਸਾਡਾ ਿਰਸ਼ਤਾ ਅਜੀਬ ਹੈ.
ਿਦਲ ਉਹ "ਬਲਕਾਰ" ਦਾ ਹੀ ਹੈ,
ਭਾਵੇ ਉਹ ਗਰੀਬ ਹੈ.......

ਿਦਲ ਤਾਂ ਉਹ ਮੇਰਾ  ਹੀ ਹੈ,
ਭਾਵੇ ਉਹ ਗਰੀਬ ਹੈ.......

11 Oct 2010

Navkiran Kaur
Navkiran
Posts: 44
Gender: Female
Joined: 25/Sep/2010
Location: chandigarh
View All Topics by Navkiran
View All Posts by Navkiran
 


bahut hi khoobsurti naal likheya balkar ji


!! very nice !!


thankx for sharing


11 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

bhut khoob...thanx 4 sharing Balkaar g....

11 Oct 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਹੋਸਲਾ ਅਫਜਾਈ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ.....

11 Oct 2010

Reply