Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਮ ਦਾ ਨਿੱਜੀਕਰਨ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
ਧਰਮ ਦਾ ਨਿੱਜੀਕਰਨ


ਅੱਜ ਜੋ ਵੀ ਪੰਜਾਬ ਦੇ ਹਲਾਤ ਹੋੲੇ ਅਾ ੳੁਸ ਤੇ ਤਰਸ ਅਾ ਰਿਹਾ, ਅਸੀ ਪੱਛਮ ਦੀ ਨਕਲ ਕਰਦੇ ਕਰਦੇ ਪਸ਼ੂ ਬਣ ਰਹੇ ਅਾ ਤੇ ਧਰਮ ਤੋ ਦੂਰ ਹੋ ਰਹੇ ਅਾਂ, ਦੂਸਰੇ ਪਾਸੇ ੳੁਹ ਸਾਡੇ ਧਰਮ ਨੂੰ ਅਪਨਾ ਰਹੇ ਅਾ, ਕਸੂਰ ਸਿਰਫ ਨਵੀਂ ਪੀੜੀ ਦਾ ਹੀ ਨਹੀ, ਅਸੀ ਕਿਹੜਾ ੳੁਹਨਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਿਅਾ, ਕੋੲੀ ਸਾਹਿਤਕ ਕਿਤਾਬ ਤਾਂ ਅਸੀ ਵੀ ਨੀ ਲੈ ਕੇ ਦਿਤੀ, ਤੇ ਨਾ ਹੀ ਅਸਲੀ ਬਹਾਦਰ ਵੀਰਾਂ ਦੀਅਾਂ ਕਹਾਣੀਅਾਂ ਸੁਣਾੲੀਅਾਂ, ਬਸ ਸਾਡੇ ਸਿਰ ਤਾਂ ਅਗਰੇਜੀ ਦਾ ਭੂਤ ਸਵਾਰ ਅਾ, ੳੁਹ ਵੀ ਜਰੂਰੀ ਅਾ ਪਰ ਅਪਣੀ ਮਾਂ ਤੋਂ ਨਹੀ
ਧਰਮ ਲੲੀ ਕੁਝ ਲੲਿਨਾਂ ਲਿਖਣ ਦੀ ਕੋਸ਼ਿਸ਼ ਕੀਤੀ ਸੀ

ਕੈਦ ਕਰ ਲਿਅਾ ਪੱਛਮੀ ਜੰਜੀਰਾਂ ਨੇ,
ਜਦ ਪੱਛਮ ਤੋਂ ਅਜਾਦ ਹੋੲਿਅਾ !
ਜਗਿਅਾਸਾ ਦੇਖ ਗੋਰਿਅਾਂ ਦੀ,
ਹੁਣ ਪੱਛਮ ਵਿੱਚ ਅਬਾਦ ਹੋੲਆਿ !
ੲਿਕ ਦਸਤਾਰ ਨੇ ਰੋਲੀਅਾਂ ਦਸਤਾਰਾਂ,
ਮੇਰਾ ਅਪਣੇ ਘਰ ਅਪਮਾਨ ਹੋੲਿਅਾ !
ਦਿਲਾਂ ਦੇ ਵਿੱਚੋਂ ਮੁਕ ਗੲੀ ਸ਼ਰਦਾ,
ਗੁਲਾਬੀ ਪੱਤੇ ਦਾ ਹੁਣ ਨਾਮ ਹੋੲਿਅਾ !
ਪੂਜਾ ਪਾਠ ਬਾਹਰੋਂ ਬਾਹਰ ਹੀ ਹੋ ਜਾਦੀ ਅਾ,
ਜਦੋ ਦਾ ਨੋਟ ਮਹਾਨ ਹੋੲਿਅਾ !
ਦੋਸ਼ ਮੈਨੂੰ ਨੇ ਝੱਟ ਦੇ ਦਿੰਦੇ,
ਚਾਹੇ ਖੁਦ ਤੋਂ ਹੋਵੇ ਨੁਕਸਾਨ ਹੋੲਿਅਾ !
ਰੱਬ ਨੂੰ ਸਮਝੇ ਗਲਤੀਆਂ ਦਾ ਪੁਤਲਾ,
ਕੈਸਾ ਅੱਜ ੲਿਨਸਾਨ ਹੋੲਿਅਾ !

ਜੋ ਕਹਿਣਾ ਚਾੳੁਂਦਾ ਸੀ ੳੁਹ ਕਹਿ ਨੀ ਸਕਿਅਾ, ਭਟਕ ਜਿਹਾ ਰਿਹਾ ਸੀ, ਟੋਪਿਕ ਤੇ ਪਕੜ ਨੀ ਬਣਾ ਸਕਿਅਾ, ਹੋ ਸਕਿਅਾ ਤਾਂ ੲਿਸ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰਨਾ, ਮੈਨੂੰ ਖੁਸ਼ੀ ਹੋੲੇਗੀ ਧੰਨਵਾਦ
ਅਾਪ ਦਾ ਨਲਾੲਿਕ ਲਾਡਲਾ (ਗੁਰੀ)

19 May 2015

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
Koi mainu dassega k eh topic 0 post Kyo show ho reha
Mai ta post share kiti hoyi aa
Ki tuhanu post show ho rhi aa???
19 May 2015

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
ਕੈਦ ਕਰ ਲਿਅਾ ਪੱਛਮੀ ਜੰਜੀਰਾਂ ਨੇ,
ਜਦ ਪੱਛਮ ਤੋਂ ਅਜਾਦ ਹੋੲਿਅਾ !
ਜਗਿਅਾਸਾ ਦੇਖ ਗੋਰਿਅਾਂ ਦੀ,
ਹੁਣ ਪੱਛਮ ਵਿੱਚ ਅਬਾਦ ਹੋੲਆਿ !
ੲਿਕ ਦਸਤਾਰ ਨੇ ਰੋਲੀਅਾਂ ਦਸਤਾਰਾਂ,
ਮੇਰਾ ਅਪਣੇ ਘਰ ਅਪਮਾਨ ਹੋੲਿਅਾ !
ਦਿਲਾਂ ਦੇ ਵਿੱਚੋਂ ਮੁਕ ਗੲੀ ਸ਼ਰਦਾ,
ਗੁਲਾਬੀ ਪੱਤੇ ਦਾ ਹੁਣ ਨਾਮ ਹੋੲਿਅਾ !
ਪੂਜਾ ਪਾਠ ਬਾਹਰੋਂ ਬਾਹਰ ਹੀ ਹੋ ਜਾਦੀ ਅਾ,
ਜਦੋ ਦਾ ਨੋਟ ਮਹਾਨ ਹੋੲਿਅਾ !
ਦੋਸ਼ ਮੈਨੂੰ ਨੇ ਝੱਟ ਦੇ ਦਿੰਦੇ,
ਚਾਹੇ ਖੁਦ ਤੋਂ ਹੋਵੇ ਨੁਕਸਾਨ ਹੋੲਿਅਾ !
ਰੱਬ ਨੂੰ ਸਮਝੇ ਗਲਤੀਆਂ ਦਾ ਪੁਤਲਾ,
ਕੈਸਾ ਅੱਜ ੲਿਨਸਾਨ ਹੋੲਿਅਾ !
19 May 2015

Reply