Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਣਤੰਤਰ ਦਿਵਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਗਣਤੰਤਰ ਦਿਵਸ

 

ਗਣਤੰਤਰ ਦਿਵਸ
ਫਿਰ ਗਣਤੰਤਰ ਦਿਵਸ ਮਨਾਈਏ।
ਤਰੰਗੇ  ਝੰਡੇ   ਨੂੰ ਸੀਸ  ਝੁਕਾਈਏ। 
ਨਿੱਜੀ  ਸੁਆਰਥੀ ਛੱਡ ਰਾਜਨੀਤੀ,
ਦੇਸ਼ ਪਿਆਰ ਦੀ ਅਲਖ ਜਗਾਈਏ।
ਬੇਰੁਜ਼ਗਾਰੀ  ਨੂੰ  ਦੂਰ ਕਰਨ ਲਈ,
ਨਸ਼ਿਆਂ ਤੋਂ  ਨੌਜਵਾਨ  ਬਚਾਈਏ।
ਰਿਸ਼ਵਤਖੋਰ,ਅਪਰਾਧੀ ਤੇ ਅਣਪੜ੍ਹ,
ਰਾਜਨੀਤੀ,ਪ੍ਰਬੰਧ 'ਚੋਂ ਦੂਰ ਭਜਾਈਏ।
ਧੋਖੇਬਾਜ,ਮੌਕਾ ਪ੍ਰਸਤ 'ਤੇ ਦਲਬਦਲੂ,
ਪ੍ਰਹੇਜ਼,ਵਫ਼ਾਦਾਰੀ ਦਾ ਪ੍ਰਣ ਨਿਭਾਈਏ।
ਇਮਾਨ ਦੀ ਦੁਨੀਆਂ ਰੱਬ ਦੀ ਦੁਨੀਆਂਂ,
ਸੱਚ ਤੇ ਜੀਉਣ ਦੇ ਮੌਕੇ ਹੋਰ ਵਧਾਈਏ।
ਕੁਝ ਘਰ ਪਾਲ ਜੇਕਰ ਦੇਸ਼ ਨਾ ਬਚਿਆ,
ਰੱਲਕੇ  ਜੀਵੀਏ  ਅਤੇ ਵੰਡਕੇ  ਖਾਈਏ।
ਜਾਨਵਰ ਖਾਣ ਤਾਂ ਦੇਸ਼ ਦੀ ਵੱਡਿਆਈ,
ਟੁਕਰਾਂ ਖਾਤਰ  ਨਾ ਜ਼ਲੀਲ ਬਣਾਈਏ।
ਕੰਮ ਬਹੁਤ,  ਪਰ ਤਰਤੀਬ ਨਾ ਜਿਥੇ,
ਮੰਗ ਖਾਣ ਦੀ ਆਦਤ ਕਿਉਂ  ਪਾਈਏ।
ਕਨੂੰਨ ,ਟੈਕਸਾਂ ਅੰਦਰ ਚੋਰ ਮੋਰੀਆਂ,
ਸ਼ਾਫ਼ ਸੁਥਰਾ ਹੁਣ ਪ੍ਰਬੰਧ ਚਲਾਈਏ।

ਗਣਤੰਤਰ ਦਿਵਸ

ਫਿਰ ਗਣਤੰਤਰ ਦਿਵਸ ਮਨਾਈਏ।

ਤਰੰਗੇ  ਝੰਡੇ   ਨੂੰ ਸੀਸ  ਝੁਕਾਈਏ। 

ਨਿੱਜੀ  ਸੁਆਰਥੀ ਛੱਡ ਰਾਜਨੀਤੀ,

ਦੇਸ਼ ਪਿਆਰ ਦੀ ਅਲਖ ਜਗਾਈਏ।

ਬੇਰੁਜ਼ਗਾਰੀ  ਨੂੰ  ਦੂਰ ਕਰਨ ਲਈ,

ਨਸ਼ਿਆਂ ਤੋਂ  ਨੌਜਵਾਨ  ਬਚਾਈਏ।

ਰਿਸ਼ਵਤਖੋਰ,ਅਪਰਾਧੀ ਤੇ ਅਣਪੜ੍ਹ,

ਰਾਜਨੀਤੀ,ਪ੍ਰਬੰਧ 'ਚੋਂ ਦੂਰ ਭਜਾਈਏ।

ਧੋਖੇਬਾਜ,ਮੌਕਾ ਪ੍ਰਸਤ 'ਤੇ ਦਲਬਦਲੂ,

ਪ੍ਰਹੇਜ਼,ਵਫ਼ਾਦਾਰੀ ਦਾ ਪ੍ਰਣ ਨਿਭਾਈਏ।

ਇਮਾਨ ਦੀ ਦੁਨੀਆਂ ਰੱਬ ਦੀ ਦੁਨੀਆਂਂ,

ਸੱਚ ਤੇ ਜੀਉਣ ਦੇ ਮੌਕੇ ਹੋਰ ਵਧਾਈਏ।

ਕੁਝ ਘਰ ਪਾਲ ਜੇਕਰ ਦੇਸ਼ ਨਾ ਬਚਿਆ,

ਰੱਲਕੇ  ਜੀਵੀਏ  ਅਤੇ ਵੰਡਕੇ  ਖਾਈਏ।

ਜਾਨਵਰ ਖਾਣ ਤਾਂ ਦੇਸ਼ ਦੀ ਵੱਡਿਆਈ,

ਟੁਕਰਾਂ ਖਾਤਰ  ਨਾ ਜ਼ਲੀਲ ਬਣਾਈਏ।

ਕੰਮ ਬਹੁਤ,  ਪਰ ਤਰਤੀਬ ਨਾ ਜਿਥੇ,

ਮੰਗ ਖਾਣ ਦੀ ਆਦਤ ਕਿਉਂ  ਪਾਈਏ।

ਕਨੂੰਨ ,ਟੈਕਸਾਂ ਅੰਦਰ ਚੋਰ ਮੋਰੀਆਂ,

ਸ਼ਾਫ਼ ਸੁਥਰਾ ਹੁਣ ਪ੍ਰਬੰਧ ਚਲਾਈਏ।

 

25 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Hmm! Very well written Gurmit Sir. It is an imressive and inclusive agenda - all items need to be attended to on priority for real improvement/development !

 

Thnx for sharing ji ......

25 Jan 2015

jon apra
jon
Posts: 109
Gender: Male
Joined: 29/Jun/2011
Location: Jalandhar
View All Topics by jon
View All Posts by jon
 

मुझे चिंता नहीं है

स्वर्ग जाकर मोक्ष पाने की

तिरंगा हो कफ़न मेरा,

बस यही अरमान रखता हूँ।

जय हिन्द- JaiHind JaiBharat

26 Jan 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thank sir

02 Feb 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,...........a salute to the writer,..........love INDIA

02 Feb 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks sir ji

02 Feb 2015

Reply