Home > Communities > Punjabi Culture n History > Forum > messages
ਸਿੱਖਾ ਦਾ ਸਤਿਕਾਰ ਕਰੌ
ਕੁੱਝ ਦੋਸਤ ਟੈਕਸੀ ਵਿੱਚ ਦਿੱਲੀ ਤੋਂ ਜੈਪੁਰ ਜਾ ਰਹੇ ਸੀ।
ਜਿਸਦਾ ਡਰਾਈਵਰ ਸਰਦਾਰ ਸੀ। ਸਾਰੇ ਦੋਸਤ ਸਿੱਖਾਂ 'ਤੇ ਚੁਟਕਲੇ ਬਣਾ ਬਣਾ ਕੇ ਇੱਕ ਦੂਜੇ ਨੂੰ ਦੱਸਕੇ ਹੱਸ ਰਹੇ ਸਨ । ਡਰਾਈਵਰ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ-ਚਾਪ ਸਹਿਣ ਕਰੀ ਗਿਆ । ਸਫਰ ਖਤਮ ਹੋਣ ਤੋਂ ਬਾਅਦ ਸਰਦਾਰ ਨੇ ਇੱਕ ਨੂੰ ਬੁਲਾਇਆ ਅਤੇ ਕਿਹਾ "ਮੈਂ ਤੁਹਾਨੂੰ ਸਿੱਖਾਂ 'ਤੇ ਚੁੱਟਕਲੇ ਬਣਾਉਣ ਤੋਂ ਰੋਕਾਂਗਾ ਨਹੀ ਅਤੇ ਨਾ ਹੀ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਵਾਂਗਾ । ਆਹ ਇੱਕ ਰੁਪਇਆ ਰੱਖ 'ਤੇ ਕਿਸੇ ਗਰੀਬ ਸਿੱਖ ਭਿਖਾਰੀ ਨੂੰ ਦੇ ਦੇਈਂ" ।
ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਹ ਇੱਕ ਰੁਪਿਆ ਉਹਨਾਂ ਦੋਸਤਾਂ ਕੋਲ ਹੀ ਸੀ ।
ਤੁਸੀਂ ਜਾਣਦੇ ਹੋ ਕਿਉਂ ? ਕਿਉਂਕਿ ਉਹਨਾਂ ਨੂੰ ਕਿਤੇ ਵੀ ਕੋਈ ਸਿੱਖ ਭਿਖਾਰੀ ਨਾ ਮਿਲਿਆ । ਸਿੱਖ ਕਦੇ ਹਾਰ ਦੇ ਨਹੀ...ਉਹ ਆਪਣੀ ਮਿਹਨਤ ਦੀ ਰੋਟੀ ਖਾਂਦੇ ਨੇ 'ਤੇ ਆਖਰੀ ਸਾਹ ਤੱਕ ਭੀਖ ਨਹੀ ਮੰਗਦੇ...ਪਰ ਫਿਰ ਵੀ ਲੋਕ ਉਹਨਾਂ 'ਤੇ ਚੁੱਟਕਲੇ ਬਣਾਉਣ ਤੋਂ ਨਹੀ ਹੱਟਦੇ, ਸਾਡੇ 'ਚੋਂ ਕੁੱਝ ਇਸ ਗੱਲ ਨੂੰ ਸਮਝ ਚੁੱਕੇ ਹਨ, ਸਾਰੀ ਦੁਨੀਆ ਨੂੰ ਸਮਝਣਾ ਚਾਹੀਦਾ ਹੈ........ ਜੇ ਤੁਸੀਂ ਆਪਣੇ ਧਰਮ ਵਿੱਚ ਵਿਸ਼ਵਾਸ਼ ਰੱਖਦੇ ਹੋ ਤਾਂ ਕਿਰਪਾ ਕਰਕੇ ਇਸਨੂੰ ਅੱਗੇ ਭੇਜੋ!!!!! WE ARE SIKHS N SO DAMN PROUD OF IT !!!!!
25 Oct 2010
veere ae lok o sab bhul gaye ne jo ina nal ho chukya ae (in Muslim era). 9 vi pathshai kol ae lok hi aaye cc, jaan bachaun vaste.. te Guru g ne shahidi de ke ina de Dharam nu bachaya c...
Ae lok bhul chuke ne ke ek Bhagat singh ne kalle ne hi Azzadi lai auni c je ina da leader Mr. Mahatma dhokha na dinada..
Sikh kade kise te hasde ni.. sago ona di help karn lai tiyaar rehnde ne..
ina nu ki pta ke Sikhism ki hunda ae....... ae lok ta apne aap nu pachaan lain, ina e bahut ae.. sikh ban-na ta bahut door di gal ae.
ਮੈਨੂ ਮੇਰੇ ਸਿਖ ਹੋਣ ਤੇ ਬਹੁਤ ਮਾਨ ਹੈ. ........ ਸਿਖਾਂ ਵਰਗਾ ਪੂਰੀ ਦੁਨਿਯਾ ਵਿਚ ਕੋਈ ਨਹੀ ਹੈ.. ਮੈ ਖੁਦ ਦੇਖ ਚੁਕਿਯਾਂ ਏਸ ਸਚ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Yoy may enter 30000 more characters.
26 Oct 2010
hnji veer ji thik keha tusi,,,,,,,,,,,,
hnji veer ji thik keha tusi,,,,,,,,,,,,
Yoy may enter 30000 more characters.
26 Oct 2010
main tan a he kahanga ohna nu
sikh di sikhi sikhna saukha kam nahi
04 Nov 2010
Copyright © 2009 - punjabizm.com & kosey chanan sathh