|
|
|
|
|
|
Home > Communities > Anything goes here.. > Forum > messages |
|
|
|
|
|
ਜੁੜੇ ਹੋਏ ਹੱਥ |
ਜੁੜੇ ਹੋਏ ਹੱਥ
ਉਸ ਨੇ ਕਿਸੇ ਬਜ਼ੁਰਗ ਆਦਮੀ ਜਾਂ ਔਰਤ ਦੇ ਪੈਰੀਂ ਹੱਥ ਤਾਂ ਕੀ, ਕਦੇ ਗੋਡੀਂ ਹੱਥ ਵੀ ਨਹੀਂ ਲਾਇਆ ਸੀ। ਆਪਣੇ ਪਿਤਾ ਤੇ ਮਾਂ ਨਾਲ ਵੀ ਉਹ ਇਹੋ ਸਲੂਕ ਕਰਦਾ ਰਿਹਾ ਸੀ। ਜੇਕਰ ਕਦੇ ਮਾਤਾ-ਪਿਤਾ ਨੇ ਇਸ ਸੰਬੰਧ ਵਿਚ ਨਾਰਾਜ਼ਗੀ ਜ਼ਾਹਿਰ ਕਰਨੀ ਤਾਂ ਉਸ ਨੇ ਅੱਗੋਂ ਆਖ ਦੇਣਾ, ''ਅੱਜਕਲ ਬਜ਼ੁਰਗਾਂ ਦੇ ਪੈਰੀਂ ਜਾਂ ਗੋਡੀਂ ਹੱਥ ਲਾਉਣ ਦਾ ਰਿਵਾਜ ਨਹੀਂ ਰਿਹਾ। ਸਾਸਰੀ ਕਾਲ ਜੈ ਰਾਮ ਜੀ, ਸਲਾਮਾਲੇਕੁਮ, ਆਦਾਬ ਅਰਜ਼ ਹੈ ਆਦਿ ਕਹਿ ਕੇ ਹੀ ਸਾਰ ਲੈਣਾ ਚਾਹੀਦਾ ਹੈ। ਵੱਡਿਆਂ ਦੀਆਂ ਅਸੀਸਾਂ ਦੀ ਕੀ ਗਾਰੰਟੀ ਏ ਕਿ ਅਸਰ ਕਰਨ ਕਿ ਨਾ ਕਰਨ?''
click out here for more full story-Punjabi News
|
|
24 Feb 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|