Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਮੌਤ ਦਾ ਇਨਾਮ

ਤੇਰਾ ਵਿਛੋੜੇ ਨੇ ਵੇ ਸੱਜਣਾ ਮੇਰੇ ਹੰਝੂਆਂ ਨੂੰ

ਅੱਖੀ ਸਦੀਵੀਂ ਵਹਿਣ ਦਾ ਪੈਗਾਮ ਲਿਖ ਦਿੱਤਾ
ਜਦ ਕਦੀ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਦੀ

ਚੰਦਰੇ ਹੰਝੂਆਂ ਨੇ ਹਥੇਲੀ ਉੱਤੇ ਤੇਰਾ ਨਾਮ ਲਿਖ ਦਿੱਤਾ

ਮਰਦੇ ਦਮ ਤਕ ਤੇਰਾ ਨਾਮ ਮੈਂ ਸੀਨੇ ਚ ਰਖਣਾ

ਤੂੰ ਜੀਂਦੇ ਜੀ ਮੇਰੇ ਮੱਥੇ ਤੇ ਬਦਨਾਮ ਲਿਖ ਦਿੱਤਾ
ਮੇਰੀਆਂ ਵਫਾਵਾਂ ਦਾ ਸਦਕਾ ਮੇਰੇ ਮਾਹੀ ਨੇ

ਮੇਰੀ ਕਿਸਮਤ ਚ ਮੌਤ ਇਨਾਮ ਲਿਖ ਦਿੱਤਾ 
ਜਿੰਦਗੀ ਦੀ ਜੋਬਨ ਰੁੱਤੇ ਚੜ੍ਹਦੇ ਸੂਰਜ ਨੂੰ

ਅਸੀਂ ਆਪਣੇ ਹੱਥੀਂ  ਢਲਦੀ ਸ਼ਾਮ ਲਿਖ ਦਿੱਤਾ
ਤੇਰੇ ਬੁੱਲ ਕੰਬੇ ਮੇਰਾ ਨਾਮ ਲੈਣ ਲੱਗਿਆ

ਅਸੀਂ ਅਰਸ਼ਾਂ ਤੇ ਤੇਰਾ ਨਾਂ ਸਰੇਆਮ ਲਿਖ ਦਿੱਤਾ
ਤੂੰ ਜੁੱਗ ਜੁੱਗ ਜੀ ਸੱਜਣਾ ਹੋਇਆ ਕੀ ਜੇ

ਤਕਦੀਰ ਨੇ ਮੰਨੂ ਦੇ ਹਿੱਸੇ ਜਹਿਰ ਦਾ ਜਾਮ ਲਿਖ ਦਿੱਤਾ

28 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਜਦ ਕਦੀ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਦੀ

ਚੰਦਰੇ ਹੰਝੂਆਂ ਨੇ ਹਥੇਲੀ ਉੱਤੇ ਤੇਰਾ ਨਾਮ ਲਿਖ ਦਿੱਤਾ

 

 

bahut khoob bai ji ........

28 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਮੇਰੀਆਂ ਵਫਾਵਾਂ ਦਾ ਸਦਕਾ ਮੇਰੇ ਮਾਹੀ ਨੇ

ਮੇਰੀ ਕਿਸਮਤ ਚ ਮੌਤ ਇਨਾਮ ਲਿਖ ਦਿੱਤਾ 
ਜਿੰਦਗੀ ਦੀ ਜੋਬਨ ਰੁੱਤੇ ਚੜ੍ਹਦੇ ਸੂਰਜ ਨੂੰ

ਅਸੀਂ ਆਪਣੇ ਹੱਥੀਂ  ਢਲਦੀ ਸ਼ਾਮ ਲਿਖ ਦਿੱਤਾ

 

tooo guddddd veeer.....

 

nice again

29 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

kmalae kitia paea ..........har tha te good ClappingClappingClappingClappingClapping

29 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੇ ਪਸੰਦ ਕੀਤਾ ਆਪ ਸਾਰਿਆ ਦਾ ਬਹੁਤ ਧੰਨਵਾਦ ...ਜਿਹਨਾ ਨੂੰ ਨਹੀ ਪਸੰਦ ਆਈ ਓਹਨਾ ਤੋ ਖਿਮਾ.....ਕੋਸ਼ਿਸ਼ ਕਰਾਂਗਾ ਕੀ ਕੁਛ ਚੰਗਾ ਲਿਖ ਸਕਾਂ ......:):)

29 Jul 2010

Reply