(21) ਸ਼ਹਿਰ ਬਵੰਜਾ ਇੱਕੋ ਨਾਮ, ਵਿੱਚ ਬਾਦਸ਼ਾਹ ਵਿੱਚ ਗੁਲਾਮ,ਨਿੱਕੇ ਨਿੱਕੇ ਕਿਆਰੇ,ਨਿੱਕੇ ਨਿੱਕੇ ਬੀਜ, ਜਾਂ ਬੁੱਝੂ ਰਾਜਾ, ਜਾਂ ਬੁੱਝੂ ਵਜ਼ੀਰ
(22) ਸਾਉਣ ਭਾਦੋਂ ਇੱਕ ਰੁੱਤ, ਦੋ ਬੁੱਢੀਆਂ ਦੀ ਇੱਕ ਗੁੱਤ
(23) ਕਾਲ਼ਾ ਗੋਲ ਤਵਾ ਨੇ ਕਹਿੰਦੇ, ਰੋਟੀ ਨਹੀਂ ਪਕਾਂਦਾ, ਜਦ ਪਿੰਡੇ ਤੇ ਸੂਈ ਚੁੱਭਦੀ, ਮਿੱਠਾ ਰਾਗ ਸੁਣਾਂਦਾ
(24) ਮੈਂ ਬੈਠਾ ਹਾਂ ਵਿੱਚ ਜਲੰਧਰ, ਔਹ ਹੁਣ ਦਿੱਲੀ ਆਈ, ਵਾਗ੍ਹੇ ਦੀ ਸਰਹੱਦ ਟੱਪ ਗਿਆ, ਸੂਈ ਜਦ ਘੁਮਾਈ
(25) ਤਲੀ ਉੱਤੇ ਕਬੂਤਰ ਨੱਚੇ
(26) ਸੌ ਜਾਣਾ ਲੰਗਿਆ, ਇੰਨੇ ਜਣਿਆਂ ਦੀ ਪੈੜ
(27) ਇਤਨੀ ਕੁ ਪਿੱਦੀ, ਪਿਦ ਪਿਦ ਕਰੇ, ਸੌ ਰੁਪਈਆਂ ਦਾ ਕੰਮ ਕਰੇ
(28) ਉਂਗਲ ਕੁ ਕੁੜੀ, ਗਜ਼ ਦਾ ਨਾਲਾ
(29) ਅੰਨ੍ਹਾ ਝੋਟਾ, ਵੱਟਾਂ ਢਾਉਂਦਾ
(30) ਇੱਕ ਨਾਰ ਕਰਤਾਰੋ, ਉਹ ਰਾਹੇ ਰਾਹੇ ਜਾਵੇ, ਸਿੱਧਿਆਂ ਨਾਲ ਸਿੱਧੀ ਚੱਲੇ, ਪੁਠਿਆਂ ਨੂੰ ਸਮਝਾਵੇ