|
 |
 |
 |
|
|
Home > Communities > Anything goes here.. > Forum > messages |
|
|
|
|
|
ਹਿੰਦੀ ਕਵਿਤਾ / ਰਿਸ਼ਤਾ |
ਇਕ ਸੀ ਔਰਤ ਤੇ ਇਕ ਸੀ ਮਰਦ ਦੋਹਾਂ 'ਚ ਕੋਈ ਰਿਸ਼ਤਾ ਨਹੀਂ ਸੀ ਫਿਰ ਵੀ ਦੋਵੇਂ ਰਹਿੰਦੇ ਸਨ ਇਕੱਠੇ ਬੇਇੰਤਹਾ ਪਿਆਰ ਕਰਦੇ ਸਨ ਇਕ ਦੂਜੇ ਨੂੰ ਤਨ-ਮਨ-ਧਨ ਨਾਲ।
ਦੋਹਾਂ 'ਚ ਨਹੀਂ ਨਿਭੀ, ਵੱਖਰੇ ਹੋ ਗਏ ਦੋਵੁਂ ਕਿਸੇ ਨੇ ਔਰਤ ਨੂੰ ਪੁੱਛਿਆ— ਉਹ ਮਰਦ ਤੇਰਾ ਕੀ ਲਗਦਾ ਸੀ? ਔਰਤ ਬੋਲੀ— ਪ੍ਰੇਮੀ, ਜੋ ਪਤੀ ਨਾ ਬਣ ਸਕਿਆ ਕਿਸੇ ਨੇ ਮਰਦ ਨੂੰ ਪੁੱਛਿਆ— ਉਹ ਔਰਤ ਕੀ ਲਗਦੀ ਸੀ ਤੇਰੀ? ਮਰਦ ਬੋਲਿਆ—ਰਖੇਲ
ਅਨੁਵਾਦ : ਐਨ. ਨਵਰਾਹੀ
(ਦੀਪਤੀ ਮਿਸ਼ਰ ਹਿੰਦੀ ਦੀ ਚਰਚਿਤ ਕਵਿਤਰੀ ਹੈ। ਇੱਕ ਕਾਵਿ ਸੰਗਰਹਿ ਪਰਕਾਸ਼ਤ ਹੋ ਚੁੱਕਾ ਹੈ੦ ਮੁੰਬਈ ਰਹਿੰਦੇ ਨੇ।)
|
|
17 Dec 2012
|
|
|
|
.. ki eh jwab shi si ... apne piar nu rakhel da naam dena shi a ..
|
|
17 Dec 2012
|
|
|
|
ਬਹੁਤ ਵਧੀਆ......Thnx for sharing.....
|
|
17 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|