Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਿਸ਼ਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਰਿਸ਼ਤਾ

 

ਤੇਰੇ ਤੇ ਮੇਰੇ ਵਿਚ ਕੀ ਰਿਸ਼ਤਾ ਏ ?
ਤੇਰੇ ਤੇ ਮੇਰੇ ਵਿਚ 
ਓਹੀ ਰਿਸ਼ਤਾ ਏ 
ਜੋ ਇੱਕ ਫੁੱਲ 
ਅਤੇ ਮਹਿਕ ਦਾ ਹੁੰਦਾ ਏ |
ਤੂੰ ਮਹਿਕ ਤੇ ਮੈ ਇੱਕ ਫੁੱਲ ਹਾਂ,,,
ਮੈਨੂੰ ਕ਼ਤਲ ਕਰਕੇ ਵੀ 
ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |
ਤੇਰੇ ਤੇ ਮੇਰੇ ਵਿਚ 
ਓਹੀ ਰਿਸ਼ਤਾ ਏ 
ਜੋ ਇੱਕ ਸ਼ੀਸ਼ੇ 
ਅਤੇ ਅਕਸ ਦਾ ਹੁੰਦਾ ਏ |
ਤੂੰ ਅਕਸ ਤੇ ਮੈਂ ਇੱਕ ਸ਼ੀਸ਼ਾ ਹਾਂ ,,,
ਮੇਰੇ ਟੁਕੜੇ ਟੁਕੜੇ ਕਰਕੇ ਵੀ 
ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |
ਤੇਰੇ ਤੇ ਮੇਰੇ ਵਿਚ 
ਓਹੀ ਰਿਸ਼ਤਾ ਏ 
ਜੋ ਸੂਰਜ ਅਤੇ 
ਧਰਤੀ ਦਾ ਹੁੰਦਾ ਏ |
ਤੂੰ ਸੂਰਜ ਤੇ ਮੈਂ ਧਰਤੀ ਹਾਂ ,,,
ਰਿਵਾਜਾਂ ਦਾ ਗ੍ਰਿਹਣ ਲਾਕੇ ਵੀ 
ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |
ਤੇਰੇ ਤੇ ਮੇਰੇ ਵਿਚ 
ਓਹੀ ਰਿਸ਼ਤਾ ਏ 
ਜੋ ਜੀਵ ਆਤਮਾ ਅਤੇ 
ਪਰਮਾਤਮਾ ਦਾ ਹੁੰਦਾ ਏ |
ਤੂੰ ਪਰਮਾਤਮਾ ਤੇ ਮੈਂ ਜੀਵ ਆਤਮਾ ਹਾਂ,,,
ਮੇਰੀ ਦੇਹ ਨੂੰ ਸੁਆਹ ਕਰਕੇ ਵੀ 
ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |
ਤੇਰੇ ਤੇ ਮੇਰੇ ਵਿਚ 
ਓਹੀ ਰਿਸ਼ਤਾ ਏ 
ਜੋ ਇੱਕ ਨਦੀ ਅਤੇ 
ਸਮੁੰਦਰ ਦਾ ਹੁੰਦਾ ਏ |
ਰੀਤਾਂ ਦੇ ਬੰਨ ਲਾਕੇ ਵੀ 
ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |
ਧੰਨਵਾਦ ,,,,,,,,,,,,,,,,,,,,, ਹਰਪਿੰਦਰ " ਮੰਡੇਰ "

ਤੇਰੇ ਤੇ ਮੇਰੇ ਵਿਚ ਕੀ ਰਿਸ਼ਤਾ ਏ ?

 

ਤੇਰੇ ਤੇ ਮੇਰੇ ਵਿਚ 

ਓਹੀ ਰਿਸ਼ਤਾ ਏ 

ਜੋ ਇੱਕ ਫੁੱਲ 

ਅਤੇ ਮਹਿਕ ਦਾ ਹੁੰਦਾ ਏ |

ਤੂੰ ਮਹਿਕ ਤੇ ਮੈ ਇੱਕ ਫੁੱਲ ਹਾਂ,,,

ਮੈਨੂੰ ਕ਼ਤਲ ਕਰਕੇ ਵੀ 

ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |

 

ਤੇਰੇ ਤੇ ਮੇਰੇ ਵਿਚ 

ਓਹੀ ਰਿਸ਼ਤਾ ਏ 

ਜੋ ਇੱਕ ਸ਼ੀਸ਼ੇ 

ਅਤੇ ਅਕਸ ਦਾ ਹੁੰਦਾ ਏ |

ਤੂੰ ਅਕਸ ਤੇ ਮੈਂ ਇੱਕ ਸ਼ੀਸ਼ਾ ਹਾਂ ,,,

ਮੇਰੇ ਟੁਕੜੇ ਟੁਕੜੇ ਕਰਕੇ ਵੀ 

ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |

 

ਤੇਰੇ ਤੇ ਮੇਰੇ ਵਿਚ 

ਓਹੀ ਰਿਸ਼ਤਾ ਏ 

ਜੋ ਸੂਰਜ ਅਤੇ 

ਧਰਤੀ ਦਾ ਹੁੰਦਾ ਏ |

ਤੂੰ ਸੂਰਜ ਤੇ ਮੈਂ ਧਰਤੀ ਹਾਂ ,,,

ਰਿਵਾਜਾਂ ਦਾ ਗ੍ਰਿਹਣ ਲਾਕੇ ਵੀ 

ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |

 

ਤੇਰੇ ਤੇ ਮੇਰੇ ਵਿਚ 

ਓਹੀ ਰਿਸ਼ਤਾ ਏ 

ਜੋ ਜੀਵ ਆਤਮਾ ਅਤੇ 

ਪਰਮਾਤਮਾ ਦਾ ਹੁੰਦਾ ਏ |

ਤੂੰ ਪਰਮਾਤਮਾ ਤੇ ਮੈਂ ਜੀਵ ਆਤਮਾ ਹਾਂ,,,

ਮੇਰੀ ਦੇਹ ਨੂੰ ਸੁਆਹ ਕਰਕੇ ਵੀ 

ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |

 

ਤੇਰੇ ਤੇ ਮੇਰੇ ਵਿਚ 

ਓਹੀ ਰਿਸ਼ਤਾ ਏ 

ਜੋ ਇੱਕ ਨਦੀ ਅਤੇ 

ਸਮੁੰਦਰ ਦਾ ਹੁੰਦਾ ਏ |

ਤੂੰ ਸਮੁੰਦਰ ਤੇ ਮੈਂ ਨਦੀ ਹਾਂ ,,,

ਰੀਤਾਂ ਦੇ ਬੰਨ ਲਾਕੇ ਵੀ 

ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |

 

ਧੰਨਵਾਦ ,,,,,,,,,,,,,,,,,,,,, ਹਰਪਿੰਦਰ " ਮੰਡੇਰ "

 

04 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਤੂੰ ਸਮੁੰਦਰ ਤੇ ਮੈਂ ਨਦੀ ਹਾਂ ,,,

ਰੀਤਾਂ ਦੇ ਬੰਨ ਲਾਕੇ ਵੀ 

ਤੇਰੇ ਨਾਲੋਂ ਜੁਦਾ ਨੀ ਕਰ ਹੋਣਾ |

 

ਸੌ ਫ਼ੀਸਦੀ ਸ਼ਾਸ਼ਵਤ ਸੱਚ !
ਵੰਡਰਫੁੱਲ ਥੀਮ ਤੇ ਨਿਪੁੰਨ ਹੈਂਡਲਿੰਗ ! ਬਹੁਤ ਹੀ ਸੋਹਣਾ ਜਤਨ ਹਰਪਿੰਦਰ ਬਾਈ ਜੀ |
ਰੱਬ ਰਾਖਾ !     

ਸੌ ਫ਼ੀਸਦੀ ਸ਼ਾਸ਼ਵਤ ਸੱਚ Metaphor, ਜਾਂ ਰੂਪਕ ਅਲੰਕਾਰ ਕਹਿ ਲਈਏ !


ਵੰਡਰਫੁੱਲ ਥੀਮ ਤੇ ਨਿਪੁੰਨ ਹੈਂਡਲਿੰਗ ! ਬਹੁਤ ਹੀ ਸੋਹਣਾ ਜਤਨ ਹਰਪਿੰਦਰ ਬਾਈ ਜੀ |

 

TFS !


ਰੱਬ ਰਾਖਾ !     

 

04 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਿਆ ਬਾਤ ਹੈ ਹਰਪਿੰਦਰ ਜੀ, ਹਮੇਸ਼ਾ ਦੀ ਤਰਾਂ ਤੁਹਾਡੀ ਕਲਮ ਤੋਂ ਨਿੱਕਲੀ ੲਿੱਕ ਬਹੁਤ ਹੀ ਖੂਬਸੂਰਤ ਰਚਨਾ, ਸ਼ੇਅਰ ਕਰਨ ਲਈ ਧੰਨਵਾਦ ਜੀ ।
04 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

total speechless harpinder g.....

 

kamaal hi kiti hoyi aa.....

 

ik ik akhar pyaar nal bhrya hoya....

 

pyaar da rishta kade khatam ni hunda bad waqt de bojh thale dabb janda hai kayi wari....

 

bht sohna likhya hai g....

 

ultimate......

 

thanx for sharing....

05 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਇਸ ਨਿਮਾਣੀ ਜਹੀ ਲਿਖਤ ਨੂੰ ਐਨਾ ਮਾਣ ਬਖਸ਼ਣ ਲਈ ਬਹੁਤ ਬਹੁਤ ਸ਼ੁਕਰੀਆ ,,,
ਤੁਹਾਡੇ ਦਿੱਤੇ Comments ਨੇ ਇਸ ਲਿਖਤ ਦਾ ਮਾਣ ਰੱਖ ਲਿਆ ,,,,
ਜਿਓੰਦੇ ਵੱਸਦੇ ਰਹੋ,,,

ਇਸ ਨਿਮਾਣੀ ਜਹੀ ਲਿਖਤ ਨੂੰ ਐਨਾ ਮਾਣ ਬਖਸ਼ਣ ਲਈ ਬਹੁਤ ਬਹੁਤ ਸ਼ੁਕਰੀਆ ,,,

 

ਦੋਸਤੋ ! ਤੁਹਾਡੇ ਦਿੱਤੇ Comments ਨੇ ਇਸ ਲਿਖਤ ਦਾ ਮਾਣ ਰੱਖ ਲਿਆ ,,,,

 

ਜਿਓੰਦੇ ਵੱਸਦੇ ਰਹੋ,,,

 

06 Sep 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya harpinder veer.....

 

tuhadiya likhtaaN taan hamesha dil nu sukoon den waaliya hundiya.... loved it too..!!

08 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

thanks ammi veer ! 

 

je meri koi likhat naal kise de dil nu sukoon milda e ,,,,tan mai samajhda han k is likhat nu likhana safal hoiaa hai,,,

 

jionde wassde rho,,,

10 Sep 2014

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬਹੁਤ ਖੂਬ ਕਿਹਾ ਬਾਈ ਜੀ ....ਜੀਓ
14 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

sukariya master joga singh ji,,,Tongue out

 

mera matlab Brar sahib,,,

 

jio,,,

18 Sep 2014

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

bahot khoob vir g...

30 Jan 2015

Showing page 1 of 2 << Prev     1  2  Next >>   Last >> 
Reply