Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਿਸ਼੍ਤੇਯਾ ਦੀ ਬਦਲਦੀ ਰੂਪ ਰੇਖਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
mandeep kaur
mandeep
Posts: 4
Gender: Female
Joined: 20/Oct/2011
Location: ludhiana
View All Topics by mandeep
View All Posts by mandeep
 
ਰਿਸ਼੍ਤੇਯਾ ਦੀ ਬਦਲਦੀ ਰੂਪ ਰੇਖਾ

ਅੱਜ ਕਲ ਹਰ ਰਿਸ਼ਤੇ ਦੀ ਰੂਪ ਰੇਖਾ ਹੀ ਬਦਲ ਰਹੀ ਹੈ.... ਘਰ ਵਿਚ ਤੇ ਸਮਾਜ ਵਿਚ ਹਰ ਥਾ ਤੇ ਇਸ ਦੀ ਕਦਰ ਘਟ ਰਹੀ ਹੈ. ਨਾ ਤਾ ਹੁਣ ਬਚੇ ਆਪਣੇ ਮਾਤਾ ਪਿਤਾ ਦੀ ਹੀ ਕਦਰ ਕਰਦੇ ਨੇ ਤੇ ਨਾ ਹੀ ਹੁਣ ਵੱਡੇ ਛੋਟਇਆ ਨਾਲ ਸਹੀ ਵਾਰ੍ਤਾਬ ...ਇੰਨਾ ਨੂ ਤਾ ਹੀ ਬਾਚਯਾ ਜਾ ਸਕਦਾ ਹੈ ਜ ਅਸੀਂ ਆਪ ਇਸ ਨੂ ਸਹੀ ਰੂਪ ਦੇਵਾਗੇ....ਰਿਸ਼ਤੇ ਕੱਚੇ ਮਕਾਨ ਵਾਂਗ ਹੁੰਦੇ ਨੇ, ਜਿਹੜੇ ਅਨੇਕ ਵਾਰ ਲਿੱਪਣੇ ਪੈਂਦੇ ਨੇ, ਜੇ ਲਿਪਣਾ ਛੱਡ ਦੇਇਏ ਤਾਂ ਹੌਲੀ ਹੌਲੀ ਮਿੱਟੀ ਬਣ ਢੇਰੀ ਹੋ ਜਾਂਦੇ ਨੇ...
ਰਿਸ਼ਤਾ ਇੱਕ ਇਹੋ ਜਿਹਾ ਸ਼ਬਦ ਹੈ ਜਿਹੜਾ ਵੇਖਣ ਨੂੰ ਭਾਵੇਂ ਛੋਟਾ ਲਗਦਾ ਹੈ ਪਰ ਇਸਦਾ ਅਰਥ ਬਹੁਤ ਵੱਡਾ ਹੈ.. ਅੱਜ ਦੇ ਤੇਜ਼ ਰਫਤਾਰ ਜ਼ਮਾਨੇ ਵਿੱਚ ਇਨ੍ਹਾਂ ਰਿਸ਼ਤਿਆਂ ਦੇ ਸ਼ਾਇਦ ਅਰਥ ਹੀ ਬਦਲ ਗਏ ਹਨ, ਇਨ੍ਹਾਂ ਦੀਆਂ ਕਦਰਾਂ ਦਿਨੋ ਦਿਨ ਘਟਦੀਆਂ ਜਾ ਰਹੀਆਂ ਹਨ...
. ਪੁਰਾਣੇ ਸਮੇਂ ਵਿੱਚ ਪੱਗ ਵਟਾ ਕੇ ਭਰਾ ਬਣਾਉਂਦੇ ਅਤੇ ਉਸੇ ਰਿਸ਼ਤੇ ਨੂੰ ਨਿਭਾਉਣ ਦੀ ਖਾਤਿਰ ਕੁਰਬਾਨ ਤੱਕ ਹੋ ਜਾਂਦੇ ਸੀ.. ਜੇ ਕਿਸੇ ਲੜਕੀ ਨੂੰ ਧਰਮ ਦੀ ਭੈਣ ਮੰਨ ਲਿਆ ਤਾਂ ਮਰਦੇ ਦਮ ਤੱਕ ਉਸ ਰਿਸ਼ਤੇ ਨੂੰ ਨਿਭਾਉਂਦੇ ਸੀ....ਕੀ ਕਾਰਨ ਹੋ ਸਕਦੇ ਹਨ ਰਿਸ਼ਤਿਆਂ ਦੀਆਂ ਕਦਰਾਂ ਘਟਣ ਦੇ?

22 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਵਾਦੀ ਚੰਗੀ ਤਰਾਂ ਪੇਹ੍ਲਾਂ ਰਿਸ਼੍ਤੇਆਂ ਵਾਰੇ ਪਤਾ ਕੀਤਾ ਤੇ ਫੇਰ ਤੁਸੀਂ ਲਿਖਿਆ 
ਅੱਜ ਦੀ ਸਚਾਈ ਵਿਆਂ ਕੀਤੀ ਆ .
ਰਿਸ਼ਤੇ ਅੱਜ ਦੇ ਵਿਗਿਆਨ ਯੁਗ ਕਰਨ ਹੀ ਟੁਟ ਰਹੇ ਨੇ ਮੇਰੇ ਹਿਸਾਬ ਨਾਲ ਕਿਉਕਿ ਕਿਸੇ ਕੋਲ ਇੱਕ ਦੂਜੇ ਲੈ ਸਮਾ ਨਹੀ ਹਰ ਕੋਈ ਨੇਟ ਤੇ ਮੋਬਾਇਲ ਤੇ ਲਗਾ ਹੋਯਿਆ ਇਸ ਕਰਕੇ ਰਿਸ਼ਤਿਆਂ ਚ ਦਰਾੜ ਪੈ ਰਹੀ ਆ 

ਵਾਦੀ ਚੰਗੀ ਤਰਾਂ ਪੇਹ੍ਲਾਂ ਰਿਸ਼੍ਤੇਆਂ ਵਾਰੇ ਪਤਾ ਕੀਤਾ ਤੇ ਫੇਰ ਤੁਸੀਂ ਲਿਖਿਆ 

ਅੱਜ ਦੀ ਸਚਾਈ ਵਿਆਂ ਕੀਤੀ ਆ .

ਰਿਸ਼ਤੇ ਅੱਜ ਦੇ ਵਿਗਿਆਨ ਯੁਗ ਕਰਨ ਹੀ ਟੁਟ ਰਹੇ ਨੇ ਮੇਰੇ ਹਿਸਾਬ ਨਾਲ ਕਿਉਕਿ ਕਿਸੇ ਕੋਲ ਇੱਕ ਦੂਜੇ ਲੈ ਸਮਾ ਨਹੀ ਹਰ ਕੋਈ ਨੇਟ ਤੇ ਮੋਬਾਇਲ ਤੇ ਲਗਾ ਹੋਯਿਆ ਇਸ ਕਰਕੇ ਰਿਸ਼ਤਿਆਂ ਚ ਦਰਾੜ ਪੈ ਰਹੀ ਆ 

 

22 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਬਾਈ ਜੀ ਤੁਸੀਂ ਬਹੁਤ ਹੀ ਵਧਿਯਾ ਵਿਸ਼ਾ ਰਖਇਆ ਹੈ ਚਰਚਾ ਲਈ, ਇਹ ਬਿਲਕੁਲ ਸਚ ਹੈ ਕੇ ਕੀਤੇ ਨਾ ਕੀਤੇ ਅਸੀਂ ਅੱਜ ਰਿਸ਼ਤੇ ਨਿਭਾਉਣ ਵਿਚ ਚੂਕ ਰਹੇ ਹਾਂ, ਰਿਸ਼ਤੇ ਹੀ ਨਹੀ ਅੱਜ ਕਲ ਸਮਾਜ ਵਿਚ ਹਰ ਚੀਜ਼ ਦੀਆਂ  ਕਦਰਾਂ ਕੀਮਤਾਂ ਘਟ ਰਹੀਆਂ  ਨੇ, ਤੇ ਅਸੀਂ ਇਕ ਮਤਲਬ ਖੋਰ ਸਮਾਜ ਦੀ ਸਿਰਜਨਾ ਵਿਚ ਆਪਣਾ-ਆਪਣਾ ਪੂਰਾ ਯੋਗਦਾਨ ਪਾ ਰਹੇ ਹਾਂ. 

ਪਰ ਵੀਰ ਜੀ ਜੇ ਅਸੀਂ ਅੱਜ ਕਲ ਦੇ ਬਚਿਆਂ ਬਾਰੇ ਗਲ ਕਰੀਏ ਕੀ ਓਹ ਆਪਣੇ ਮਾਪੇਆਂ ਦੀ ਕਦਰ ਨਹੀ ਕਰਦੇ ਤਾਂ ਇਹ ਕਹਨਾ ੧੦੦% ਸਹੀ ਨਹੀ ਹੋਵੇਗਾ, ਮੇਂ ਤਾਂ ਇਹ ਮੰਦਾ ਹਾਂ ਕੀ ਜੋ ਬਚਾ ਆਪਣੇ ਮਾਪੇਆ ਨੂ ਆਪਣੇ ਬਜੁਰਗਾਂ ਨਾਲ ਕਰਦਾ ਵੇਖੇਗਾ  ਓਹ ਹੀ ਓਹ ਓਹਨਾ ਨਾਲ ਕਰੇਗਾ, 

 ਅੱਜ ਕਲ ਦੇ ਜ਼ਮਾਨੇ ਵਿਚ ਵੀ ਬਹੁਤ ਏਹੋਜੇ ਘਰ ਹਨ  ਜਿਥੇ ਬਜੁਰਗਾਂ ਦਾ ਸਤਿਕਾਰ, ਹੁੰਦਾ ਹੈ, ਭਾਈ ਭੇਨ ਇਕ ਦੂਜੇ ਲਈ ਮਰ ਮਿਟਦੇ ਹਨ, ਚਾਹੇ ਓਹ ਪਗਵਟ ਹੀ ਕ੍ਯੂ ਨਾ ਹੋਣ, ਪਰ ਏਹੋਜੇ ਲੋਕ ਘਟ ਹੀ ਹਨ  ਪਰ ਹੈ ਜਰੁਰ,

 

ਬਾਕੀ ਸਾਡਾ ਪੜੇ ਲਿਖੇ ਨੋਜਵਾਨਾਂ ਦਾ ਇਹ ਫਰਜ਼ ਬੰਦਾ ਹੈ ਕੇ  ਅਸੀਂ ਇਕ ਏਹੋਜਾ ਸਮਾਜ ਸਿਰਜਨ ਵਿਚ ਆਪਣਾ ਆਪਣਾ ਯੋਗਦਾਨ ਪਿਏ ਤਾਂ ਕੇ ਅਸੀਂ ਆਪਣੀ ਆਉਣ ਵਾਲੀ ਪੀੜੀ ਨਾਲ ਨਜ਼ਰਾਂ ਮਿਲਾਉਣ ਜੋਗੇ ਹੋਈਏ..............

22 Oct 2011

mandeep kaur
mandeep
Posts: 4
Gender: Female
Joined: 20/Oct/2011
Location: ludhiana
View All Topics by mandeep
View All Posts by mandeep
 

ਰਿਸ਼ਤੇ ਇਸ ਤਰਹ ਬਦਲ ਰਹੇ ਨੇ ਜਿਵੇ ਇਸ ਦੀ ਕੋਈ ਕਦਰ ਹੀ ਨਾ ਹੋਵੇ. ਹਰ ਰਿਸ਼ਤੇ ਆਪਣਾ ਮਤਲੂਬ ਪੂਰਾ ਕਰਨ ਦਾ ਸਾਧਨ ਹੈ. ਜਿੰਨਾ ਚਿਰ ਤੁਸੀਂ ਉਨ੍ਨਾ ਦੇ ਕੰਮ ਆ ਰਹੇ ਹੋ ਤਾ ਓਹ ਬ ਤੁਹਾਡੇ ਨਾਲ ਰਿਸ਼ਤੇ ਨਿਭਾਉਂਦੇ ਨੇ ਨਹੀ ਤਾ ਨਹੀ................ ਫਿਰ ਮੈ ਕੋਣ ਤੇ ਤੇ ਤੂ ਕੋਣ

14 Nov 2011

Reply