Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੋਗੀ ਜਿੰਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਰੋਗੀ ਜਿੰਦ

 
ਰੋਗੀ ਜਿੰਦ ਮਜਾਜਣ ਮਾਏ
ਕੌਣ ਕਰੇ ਤਦਬੀਰਾਂ ਨੀ
ਕੋਈ ਤਬੀਬ ਨਾ ਮਿਲਿਆ ਐਸਾ
ਜਿਤ ਵਲ ਘਤਾਂ ਵਹੀਰਾਂ ਨੀ
ਕਿਥੇ ਸੁਖਨਾ ਸੁਖਾਂ ਦਿਲ ਦੀ
ਲਾਲਚ ਮਾਰਿਆ ਪੀਰਾਂ ਨੀ
ਆਸ਼ਿਕ ਜਾਨਣ ਰਮਜ਼ ਇਸ਼ਕ ਦੀ
ਜਾਂ ਪੁਛ ਕਿਸੇ ਫਕੀਰਾਂ ਨੀ

 
ਰੋਗੀ ਜਿੰਦ ਮਜਾਜਣ ਮਾਏ
ਲਗਾ ਰੋਗ ਵਡੇਰਾ ਨੀ
ਜਾਂ ਰੋਗੀ ਇਹ ਮਰ ਜਾਵੇ
ਜਾਂ ਜੀਂਦਾ ਕਰਕੇ ਜੇਰਾ ਨੀ
ਰੋ ਰੋ ਨੈਨੋਂ ਜੋਤੀ ਬੁਝਦੀ
ਤੇ ਜੀਵਨ ਵਿਚੋਂ ਖੇੜਾ ਨੀ
ਆਸ਼ਿਕ ਦਾ ਇਸ ਜੱਗ ਤੇ ਆਉਣਾ
ਕਿਸੇ ਜੋਗੀ ਵਾਲਾ ਫੇਰਾ ਨੀ


ਰੋਗੀ ਜਿੰਦ ਮਜਾਜਣ ਮਾਏ
ਲਗਾ ਰੋਗ ਅਨੋਖਾ ਨੀ
ਦਿਲ ਸਾਡੇ ਨਾਲ ਹੋਇਆ ਧੋਖਾ
ਸਾਨੂੰ ਦੁਨੀਆਂ ਲਗੇ ਧੋਖਾ ਨੀ
ਜਿੰਦ ਨਿਮਾਣੀ ਪੀ ਪੀ ਹੰਢੀ
ਨੈਣਾਂ ਦਾ ਜ਼ਹਿਰ ਚੋਖਾ ਨੀ
ਹਮਦਮ ਇਸ਼ਕ ਨਾ ਵਣਜ ਕਮਾਇਓ
ਗਲੀ ਗਲੀ ਦੇਵਾਂ ਹੋਕਾ ਨੀ

09 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji..!! :)

09 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

well ...........ਬਹੁਤ ਵਧੀਆ ਜੀ ..........ਬਹੁਤ ਹੀ ਸੋਹਣੇ ਖਿਆਲ ਲਿਖੇ ਨੇ  ........ਬਹੁਤ ਖੂਬ

09 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Dhaliwal Sahib

BAHUT SOHNA LIKHEYA JI

 

09 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਅਮਰਿੰਦਰ ਸਿੰਘ ਜੀ ,ਜੱਸ ਬਰਾੜ ਜੀ ਅਤੇ ਬਹਾਦਰ ਸਿੰਘ ਜੀ -ਸ਼ੁਕਰੀਆ ਪਸੰਦ ਕਰਨ ਲਈ

13 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Veer G...Bahut Khoob

 

Thanks 4 sharing

13 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thanx Balihar ji

13 Jul 2010

Reply