Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੋਟੀ ਬੇਟੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰੋਟੀ ਬੇਟੀ
ਖੜੋਤ ਵਾਂਗ ਮੈਂ ਜੀਣ ਤੋਂ ਪਹਿਲਾਂ,
ਮੁੱਲ ਦਾ ਪਾਣੀ ਪੀਣ ਤੋਂ ਪਹਿਲਾਂ,
ਭੁੱਖ ਦਾ ਦਰਦ ਸਹਿਣ ਤੋਂ ਪਹਿਲਾਂ,
ਮੈਂ ਅਕਸਰ ਆਜ਼ਾਦੀ ਯਾਦ ਕਰਦਾ ਹਾਂ।
ਤੂੰ ਹੋਵੇਂ ਆਜ਼ਾਦ ਅਰਦਾਸ ਕਰਦਾ ਹਾਂ।

ਰੁਤਬੇ ਸੋਹਣੇ, ਰਿਜ਼ਕ ਵੀ ਸੋਹਣਾ,
ਘਰ ਬਾਹਰ ਸਤਿਕਾਰ ਨਹੀਂ ਹੋਣਾ,
ਏਦਾਂ ਤਾਂ ਜ਼ਿੰਦ ਨੇ ਪਾਰ ਨਹੀਂ ਹੋਣਾ,
ਫਿਰ ਸ਼ਹੀਦੀ ਚਿਤਾ ਆਬਾਦ ਕਰਦਾ ਹਾਂ।
ਤੂੰ ਹੋਵੇਂ ਆਜ਼ਾਦ ਅਰਦਾਸ ਕਰਦਾ ਹਾਂ।

ਰੋਟੀ ਬੇਟੀ ਸੰਭਾਲ ਨਾ ਸਕਿਓਂ,
ਸਾਂਭ ਅਸਲ ਮਾਲ ਨਾ ਸਕਿਓਂ,,
ਰੋਕ ਕਹਿਣੋ ਦਲਾਲ ਨਾ ਸਕਿਓਂ,
ਖੁਦ ਜਗੇ ਮਿਸਾਲ ਵਿਸ਼ਵਾਸ ਕਰਦਾ ਹਾਂ।
ਤੂੰ ਹੋਵੇਂ ਆਜ਼ਾਦ ਅਰਦਾਸ ਕਰਦਾ ਹਾਂ।

ਪੱਥਰਾਂ ਵਰਗੇ ਇਨਸਾਨ ਹੋ ਗਏ,
ਡਰ ਦੇ ਮਾਰਿਆ ਈਮਾਨ ਖੋ ਗਏ,
ਚਾ ਪਲੁਸੀ ਦੇ ਸਨਮਾਨ ਹੋ ਗਏ ,
ਰੰਗ ਤਰੰਗੇ ਤੋਂ ਕੁਰਬਾਨ ਕਰਦਾ ਹਾਂ।
ਤੂੰ ਹੋਵੇਂ ਆਜ਼ਾਦ ਅਰਦਾਸ ਕਰਦਾ ਹਾਂ।
02 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya likhia sir g,...............great

25 Apr 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Good One, Gurmit Ji !

 

Indeed a sad commentary on present state of affairs. Really things have come to such a pass....

 

TFS !

26 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

ਬਹੁਤ ਹੀ ਸੋਹਣੀ ਕਿਰਤ ਏ gurmit sir ਜੀ ਜੋ ਕੇ  ਜੀਵਨ ਫਲਸਫੇ ਵਿਚ ਹੋ ਰਿਹਾ ਰਿਸ਼ਤਿਆ ਦੇ  ਘਾਣ ਦੇਸ ਦੇ ਨਿਘਰ ਰਹੇ ਹਾਲਤ ਤੇ ਨਾਲ ਹੀ ਨਾਲ ਹਾਲਾਤਾ ਦੇ ਸੁਧਰਨ ਦੀ ਆਸ ਨੂੰ ਵੀ ਬਿਆਨ ਕਰਦੀ ਏ ਸਾਂਝਾ ਕਰਨ ਲਈ ਸ਼ੁਕ੍ਰਿਯਾ ..........

28 Apr 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks sir ji
04 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
awsome gurmit ji.very touching
06 May 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks navpreet ji
07 May 2015

Reply