Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਸਲਵਾਦ ਅਤੇ ਅੱਤਵਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਨਸਲਵਾਦ ਅਤੇ ਅੱਤਵਾਦ

ਖੂਨ ਵਹੇ ਜਿਸ ਕਰਕੇ
ਮੁਕਾਅ ਦੇਈਏ ਆਪਾ ਉਸੇ ਹੀ ਵਿਵਾਦ ਨੂੰ |
ਦਿਮਾਗ ਵਿਚੋ ਨਸਲਵਾਦ ਕੱਢੀਏ
ਕਢ ਦੇਈਏ ਦੇਸ਼ ਵਿਚੋ ਅੱਤਵਾਦ ਨੂੰ |

ਹਰ ਉਮਰ ਦਾ ਸ਼ਖਸ ਹੈ ਸ਼ਿਕਾਰ ਜਿਸਦਾ
ਕਿੰਨੇ ਦਿਲਾ ਵਿਚ ਜਿਹੜੀ ਗੱਲੋ ਖਾਰ ਦਿਸਦਾ
ਪੁੱਟ ਦੇਈਏ ਏਸਾ ਬੂਟਾ
ਜਿਹਦਾ ਫਲ ਜ਼ਹਿਰ ਦੇਵੇ ਬਾਅਦ ਨੂੰ |
ਦਿਮਾਗ ਵਿਚੋ ਨਸਲਵਾਦ ਕੱਢੀਏ
ਕਢ ਦੇਈਏ ਦੇਸ਼ ਵਿਚੋ ਅੱਤਵਾਦ ਨੂੰ |

ਹਰ ਵੇਲੇ ਛਾਇਆ ਰਹੇ ਖੋਫ਼ ਮੋਤ ਦਾ
ਨਿਰਦੋਸ਼ ਤੇ ਨਿਹਾਥਾ ਰਹੇ ਇਹੀ ਸੋਚਦਾ
ਲਵਾ ਮੈਂ ਬਚਾਅ ਜੀਅ (ਘਰਦੇ )
ਦੱਬ ਦੇਣ ਭਾਂਵੇ ਮੇਰੀ ਓ ਆਵਾਜ਼ ਨੂੰ |
ਦਿਮਾਗ ਵਿਚੋ ਨਸਲਵਾਦ ਕੱਢੀਏ
ਕਢ ਦੇਈਏ ਦੇਸ਼ ਵਿਚੋ ਅੱਤਵਾਦ ਨੂੰ |

ਵਿਤਕਰਾ ਨਾ ਰੁਖ ਕਰੇ ਕਦੇ ਕਿਸੇ ਨਾਲ
ਓਹ ਸਭਨਾ ਨੂੰ ਦੇਵੇ ਠੰਡੀ ਛਾਂ ਤੇਜਪਾਲ
ਮਾਰੀ ਜਾਂਦੇ ਲੋਕੀ ਓਹ
ਕਿੰਝ ਮੁਖ ਰਖਕੇ ਜਿਹਾਦ ਨੂੰ |
ਦਿਮਾਗ ਵਿਚੋ ਨਸਲਵਾਦ ਕੱਢੀਏ
ਕਢ ਦੇਈਏ ਦੇਸ਼ ਵਿਚੋ ਅੱਤਵਾਦ ਨੂੰ |

09 Jul 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

ਤੇਜਪਾਲ ਜੀ ਬਹੁਤ ਵਧਿਆ ਤਰੀਕੇ ਨਾਲ ਤੁਸੀਂ ਪੇਸ਼ ਕੀਤਾ ਇਹ

10 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਬਹੁਤ ਖੂਬ ਪੇਸ਼ ਕੀਤਾ ਤੇਜਪਾਲ ਜੀ

10 Jul 2010

Reply