Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਖ ਹੁਸਨ ਜਵਾਨੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 
ਰੱਖ ਹੁਸਨ ਜਵਾਨੀ

kug line Taaya ji  di kalam vicho

 

 

 

ਰੱਖ ਹੁਸਨ ਜਵਾਨੀ ਨੂੰ ਸ਼ਾਭ ਕੁੜੀਏ ਖਿੜੀ ਰਹਿਨੀ ਏ ਮੱਕੀ ਖਿੱਲ ਵਾਂਗੂ

ਤੀਰ ਇਸ਼ਕ ਦਾ ਆਰ ਨੀ ਪਾਰ ਕਰਦਾ ਖੁਭ ਜਾਦਾਂ ਏ ਸੀਨੇ ਵਿੱਚ ਕਿੱਲ ਵਾਂਗੂ

ਰੰਗ ਰੂਪ ਜਦੋ ਤੇਰਾ ਉੱਡ ਗਿਆ ਨੀ ਭੈੜੀ ਲੱਗ ਏ ਗੀ ਬਿਜਲੀ ਦੇ ਬਿੱਲ ਵਾਂਗੂ

ਮੱਖਣ ਬਰਾੜਾ ਇਹ ਲੋਕ ਨੀ ਤਰਸ ਕਰਦੇ ਸਿੱਟ ਦੇਣਗੇ ਕੇਲੇ ਦੀ ਛਿੱਲ ਵਾਂਗੂ

04 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut kaim brar veer .......... bai makhan brar di kalam jinni siffat karie onni thodi aa...........grt lyricist .......aan, baan te shan punjab di

04 Apr 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 
.

ਮੁੱਛਾਂ ਖੁੰਡੀਆਂ ਠੋਕ ਕੇ ਪੱਗ ਬੰਨੀ ਦੂਰੋ ਲੱਗੂਗਾ ਜਾਂਵੇ ਨਵਾਬ ਆਉਂਦਾ

 

ਕੇ ਕਿੱਥੋ ਮਿਲੂਗੀ ਪੀਣ ਨੂੰ ਦਾਰੂ ਇਨਾਂ ਗੱਲਾਂ ਦਾ ਹਿਸਾਬ ਲਾਉਂਦਾ

 

ਕਹਿੰਦਾ ਕਹਿੰਦੇ ਹੋਣਗੇ ਲੋਕ ਮੁਫਤ ਖੋਰਾ ਕਦੇ ਕਦੇ ਦਿਮਾਗ ਆਉਂਦਾ

 

ਪਰ ਮੱਖਣ ਬਰਾੜਾ ਉਨੀ ਸ਼ਰਮ  ਆਉਂਦੀ ਜਿਨਾਂ ਪੀ ਕੇ ਸੁਆਦ ਆਉਂਦਾ

04 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਵਾਹ ! ਕਿਆ ਬਾਤ ਹੈ ਜਨਾਬ .........ਬਹੁਤ ਵਧੀਆ

04 Apr 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਰੰਗ ਰੂਪ ਜਦੋ ਤੇਰਾ ਉੱਡ ਗਿਆ ਨੀ ਭੈੜੀ ਲੱਗ ਏ ਗੀ ਬਿਜਲੀ ਦੇ ਬਿੱਲ ਵਾਂਗੂhappy22happy23

 

lolzz bahaut vadiya g ....keep sharing

04 Apr 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 

ਦਾਰੂ ਪੀਤੀ ਤੇ ਪੀਦੇਂ  ਵੀ ਬੁਹਤ ਦੇਖੇ ਪਰ ਆਪੋ ਆਪਣਾ ਸਜੱਣਓ  ਢੰਗ ਹੁੰਦਾ

 

ਖੁਸ਼ੀ ਵਿੱਚ ਤਾਂ ਪੀਦੇਂ ਮੈਂ ਲੋਕ ਦੇਖੇ ਪੀਦਾ ਉਹ ਵੀ ਜੋ ਘਰੋਂ ਤੰਗ ਹੁੰਦਾ

 

ਪੈਸੇ ਵਾਲਿਆਂ ਨੂੰ ਨਹੀ ਚੜਦੀ ਦਾਰੂ ਚੜਦੀ ਉਸਨੂੰ ਜੋ ਮੰਲਗ ਹੁੰਦਾ

 

ਮੱਖਣ ਬਰਾੜ ਜੇ ਲਿਖੀ ਜਾਦਾ ਤੇ ਲਿਖੀ ਜਾਵੇ ਸਾਥੋਂ ਨੀ ਠੇਕੇ ਮੂਹਰ ਦੀ ਲੰਘ ਹੁੰਦਾ

04 Apr 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 

ਧੰਨਵਾਦ ਜੀ

14 Apr 2010

Reply