Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿੱਕੀ ਹੁੰਦੀ ਨੂੰ......ਮਾਪੇ ਕਹਿੰਦੇ . :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਨਿੱਕੀ ਹੁੰਦੀ ਨੂੰ......ਮਾਪੇ ਕਹਿੰਦੇ .

ਨਿੱਕੀ ਹੁੰਦੀ ਨੂੰ......ਮਾਪੇ ਕਹਿੰਦੇ ..... ਧੀਏ ਏਹ
ਕਰ....ਔਹ ਨਾ ਕਰ.....!____ਤੂੰ ਜਾਣਾ ਏ .....ਆਪਣੇ ਘਰ........!!!
ਵੱਡੀ ਹੋਈ ਗਈ ਵਿਆਹੀ....ਓਹ ਘਰ ਛੱਡ ਕੇ......ਏਸ
ਘਰ ਆ ਗਈ ....!

!
ਅਜਨਬੀ ਘਰ ‘ਚ ਤਨ-ਮਨ ਲਾਇਆ ......! ਜਾਨ ਤੋਂ
... ਪਿਆਰਾ ਆਪਣਾ ਬਣਾਇਆ ਤੇ
ਹੁਣ….ਜਦ ਊਚ-ਨੀਚ ਕੋਈ ਹੋ ਜਾਵੇ......ਪਤੀ ਗੱਲ-
ਗੱਲ ‘ਤੇ ਧਮਕਾਵੇ.......!! !
ਬੰਨ ਸਮਾਨ ਤੂੰ ਆਪਣਾ ਜਾ ਚੱਲੀ ਜਾ…....ਆਵਦੇ
ਘਰ ਜਾ.......!!!
ਰੱਬ ਤੋਂ ਮਿਲ਼ੇ, ਦੋ-ਦੋ ਘਰ......ਓਸ ਦਾ ਆਪਣਾ....ਕੋਈ
ਨਾ ਹੋਇਆ ਦਰ ....!!
ਪਰ ਰੱਬਾ ਤੂੰ ਹੀ ਕਰ ਹੁਣ ਫੈਸਲਾ.......... ਆਖਰ
ਓਸਦਾ ਆਪਣਾਹੈ ....ਕਿਹੜਾ ਘਰ ...?

 

29 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਸੋਹਨਾ ਲਿਖਿਆ ਹੈ ਜੀ .. ਕੁੜੀਆਂ ਨੂੰ ਇਹ ਦੁਖ ਪਤਾ ਨੀ ਕਦੋ ਤਕ ਸਹਿਣ ਕਰਨਾ ਪਉ ।

29 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Nycc.......tfs......

30 Nov 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut sahi likhiya hai jisne v likhiya ae...share karan layi THNX

30 Nov 2012

Reply