Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 
ਸਾਡਾ ਦਿਨ

 

ਸਾਡਾ ਦਿਨ ਤਾ ਇਕਲਿਆ ਦਾ ਲਾੰਗ ਜਾਂਦਾ 
ਰਾਤ ਲੱਗਦੀ ਕੀਨੇ ਸਹਰੇ ਦੇ ਨਾਲ 
ਤੇਰਾ ਮੁਖ ਯਾਦ ਆਵੇ ਚਾਨ ਵਾਲ ਵੇਖੀਏ 
ਤੇਰੇ ਥਾਵੇ ਗਲਾ ਹੁੰਦਿਆ ਨੇ ਤਾਰਇਆ ਦੇ ਨਾਲ 
                 ਵਿਕੀ 

ਸਾਡਾ ਦਿਨ ਤਾ ਇਕਲਿਆ ਦਾ ਲਾੰਗ ਜਾਂਦਾ 

ਰਾਤ ਲੱਗਦੀ ਕੀਨੇ ਸਹਰੇ ਦੇ ਨਾਲ 

ਤੇਰਾ ਮੁਖ ਯਾਦ ਆਵੇ ਚਾਨ ਵਾਲ ਵੇਖੀਏ 

ਤੇਰੇ ਥਾਵੇ ਗਲਾ ਹੁੰਦਿਆ ਨੇ ਤਾਰਇਆ ਦੇ ਨਾਲ 

                 ਵਿਕੀ 

 

11 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਵੀਰ ਜੀ ਸੋਹਣੇ ਅਹਿਸਾਸ ਨੇ,,,,,,,,,,,

 

ਇਕ ਬੇਨਤੀ ਆ ਪੰਜਾਬੀ ਠੀਕ ਲਿਖਿਆ ਕਰੋ ,,,,,,,,,,

ਏਦਾ--------   sada ਦਿਨ ਇਕੱਲਿਆਂ ਦਾ ਲੰਘ ਜਾਂਦਾ ,
                ਰਾਤ ਲੰਘਦੀ ਕਿਹੜੇ ਸਹਾਰਿਆਂ ਦੇ ਨਾਲ ,
                ਤੇਰਾ ਮੁਖ ਯਾਦ ਆਵੇ ਜਦ ਚੰਨ ਵੱਲ ਵੇਖੀਏ ,
                ਤੇਰੀ ਥਾਵੇਂ ਗੱਲਾਂ ਹੁੰਦੀਆਂ ਨੇ ਤਾਰਿਆਂ ਦੇ ਨਾਲ |


         ਜਿਓੰਦੇ ਵਸਦੇ ਰਹੋ ,,,,,,,,,,,,,,,,,

12 Nov 2010

vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

theek hai 20rr ji...

12 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

22  g...kee eh lines tusin khud likhiyan ne ? lagda te es taran hee hai....jiven tusin apna naam likhiya hai end 'ch

 

can u please confirm it ?

12 Nov 2010

Reply