Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਨੂੰ ਛੱਡ ਗਿਆ ਕੱਲੜ੍ਹੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਸਾਨੂੰ ਛੱਡ ਗਿਆ ਕੱਲੜ੍ਹੇ

 

ਸਾਨੂੰ ਛੱਡ ਗਿਆ ਕੱਲੜ੍ਹੇ
ਸਾਨੂੰ ਛੱਡ ਗਿਆ ਕੱਲੜ੍ਹੇ ਮੈਦਾਨ ਵਿੱਚ
ਪੈ ਗਿਆ ਰਾਹੇ ਹੱਜ ਦੇ
ਏਥੇ ਲੱਭੇ ਨਾਹੀਂ ਦਿਲ ਦੇ ਮੁਰੀਦ ਕਹਿੰਦਾ
ਮੱਕੇ ਵੱਲ ਹੁੰਦੇ ਚੱਜ ਦੇ 
ਨਹੀਂ ਹੋਂਵਦੇ ਸ਼ਿਕਾਰ ਭੁੱਖੇ ਸ਼ੇਰ ਦੇ
ਬੱਦਲਾਂ ਦੇ ਵਾਂਗ ਗੱਜ ਕੇ
ਬਿੰਨ ਲਈਂ ਨਿਸ਼ਾਨੇ ਪਹਿਲਾਂ ਨੀਤ ਦੇ 
ਲੱਗੀਆਂ ਦੇ ਲੈਣੇ ਰੱਜ ਜੇ
ਲੈ ਜਾਂਦੀਆਂ ਹਵਾਵਾਂ ਹੱਥੋਂ ਖੋਹ ਕੇ
ਜੇ ਹੱਥ ਪਾਈਏ ਪੋਲੇ ਛੱਜ ਦੇ
ਤੈਨੂੰ ਛੱਜਣੇ ਨਾ ਆਉਂਦੇ ਚੰਨਾਂ ਫੈਸਲੇ
ਨਹੋਰਾਂ ਮਾਰੇਂ ਵਾਂਗ ਜੱਜ ਦੇ
ਅਸੀਂ ਅੱਡੇ ਦਿਆਂ ਖੁੰਢਾਂ ਉਤੇ ਬੈਠਦੇ
ਤੇਰੇ ਲਈ ਸਜ -ਸਜ ਕੇ
ਤੂੰ ਰੋਜ਼ ਦੇ ਪਰਾਹੁਣੇ ਵਾਂਗ ਵੇਖ ਸਾਨੂੰ
ਨਜ਼ਰਾਂ ਚ ਪਾਉਂਦਾ ਕਜ ਵੇ
ਗੰਢ ਖੁੱਲਦੇ ਨਾ ਸੱਜਣਾਂ ਪਿਆਰ ਵਾਲੇ 
ਸਮਾ ਲਾ ਕੇ ਨੂੜੇ ਲੱਜ ਦੇ
ਤੂੰ ਤੇ ਕੱਟ ਗਿਆ ਪ੍ਰੀਤ ਤਿੱਖੇ ਚਾਕੂਆਂ
ਨਾ ਜੀਅ ਭਰੇ ਸਾਡੇ ਰੱਜ ਦੇ
ਜਿਹੜੇ ਹੁੰਦੇ ਨੇ ਭਜਾਕ ਛੋਟੀ ਦੌੜ ਦੇ,  
ਨਾ ਦੂਰ ਤੱਕ ਜਾਂਦੇ ਭੱਜ ਕੇ
ਸਾਨੂੰ ਰਹਿਣੀ ਸਦਾ ਉਡੀਕ ਤੇਰੀ ਯਾਰਾ
ਆਵੀਂ ਭਾਵੇਂ ਮੁੱਕੇ ਹੱਜ ਦੇ

 

ਸਾਨੂੰ ਛੱਡ ਗਿਆ ਕੱਲੜ੍ਹੇ ਮੈਦਾਨ ਵਿੱਚ

ਪੈ ਗਿਆ ਰਾਹੇ ਹੱਜ ਦੇ

ਏਥੇ ਲੱਭੇ ਨਾਹੀਂ ਦਿਲ ਦੇ ਮੁਰੀਦ ਕਹਿੰਦਾ

ਮੱਕੇ ਵੱਲ ਹੁੰਦੇ ਚੱਜ ਦੇ 

 

ਨਹੀਂ ਹੋਂਵਦੇ ਸ਼ਿਕਾਰ ਭੁੱਖੇ ਸ਼ੇਰ ਦੇ

ਬੱਦਲਾਂ ਦੇ ਵਾਂਗ ਗੱਜ ਕੇ

ਬਿੰਨ ਲਈਂ ਨਿਸ਼ਾਨੇ ਪਹਿਲਾਂ ਨੀਤ ਦੇ 

ਲੱਗੀਆਂ ਦੇ ਲੈਣੇ ਰੱਜ ਜੇ

 

ਲੈ ਜਾਂਦੀਆਂ ਹਵਾਵਾਂ ਹੱਥੋਂ ਖੋਹ ਕੇ

ਜੇ ਹੱਥ ਪਾਈਏ ਪੋਲੇ ਛੱਜ ਦੇ

ਤੈਨੂੰ ਛੱਜਣੇ ਨਾ ਆਉਂਦੇ ਚੰਨਾਂ ਫੈਸਲੇ

ਨਹੋਰਾਂ ਮਾਰੇਂ ਵਾਂਗ ਜੱਜ ਦੇ

 

ਅਸੀਂ ਅੱਡੇ ਦਿਆਂ ਖੁੰਢਾਂ ਉਤੇ ਬੈਠਦੇ

ਤੇਰੇ ਲਈ ਸਜ -ਸਜ ਕੇ

ਤੂੰ ਰੋਜ਼ ਦੇ ਪਰਾਹੁਣੇ ਵਾਂਗ ਵੇਖ ਸਾਨੂੰ

ਨਜ਼ਰਾਂ ਚ ਪਾਉਂਦਾ ਕਜ ਵੇ

 

ਗੰਢ ਖੁੱਲਦੇ ਨਾ ਸੱਜਣਾਂ ਪਿਆਰ ਵਾਲੇ 

ਸਮਾ ਲਾ ਕੇ ਨੂੜੇ ਲੱਜ ਦੇ

ਤੂੰ ਤੇ ਕੱਟ ਗਿਆ ਪ੍ਰੀਤ ਤਿੱਖੇ ਚਾਕੂਆਂ

ਨਾ ਜੀਅ ਭਰੇ ਸਾਡੇ ਰੱਜ ਦੇ

 

ਜਿਹੜੇ ਹੁੰਦੇ ਨੇ ਭਜਾਕ ਛੋਟੀ ਦੌੜ ਦੇ 

ਨਾ ਦੂਰ ਤੱਕ ਜਾਂਦੇ ਭੱਜ ਕੇ

ਸਾਨੂੰ ਰਹਿਣੀ ਸਦਾ ਤੇਰੀ ਹੀ ਉਡੀਕ ਯਾਰਾ

ਆਵੀਂ ਭਾਵੇਂ ਮੁੱਕੇ ਹੱਜ ਦੇ

 

 

25 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

ਸਾਨੂੰ ਛੱਡ ਗਿਆ ਕੱਲੜ੍ਹੇ ਮੈਦਾਨ ਵਿੱਚ 

ਪੈ ਗਿਆ ਰਾਹੇ ਹੱਜ ਦੇ 

ਏਥੇ ਲੱਭੇ ਨਾਹੀਂ ਦਿਲ ਦੇ ਮੁਰੀਦ ਕਹਿੰਦਾ 

ਮੱਕੇ ਵੱਲ ਹੁੰਦੇ ਚੱਜ ਦੇ 


LAJAWAAB VEER JI

25 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 

Bahut khoob Ji

25 Jul 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth     vadhiya   22g

25 Jul 2010

jass preet
jass
Posts: 8
Gender: Male
Joined: 26/Jul/2010
Location: mehma sarja
View All Topics by jass
View All Posts by jass
 

sira c veer ggggggg

26 Jul 2010

jass preet
jass
Posts: 8
Gender: Male
Joined: 26/Jul/2010
Location: mehma sarja
View All Topics by jass
View All Posts by jass
 

sira c veer ggggggg

26 Jul 2010

Reply