Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਬਰ ਦਾ ਘੁਟ (ਇਕ ਕਹਾਣੀ) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਸਬਰ ਦਾ ਘੁਟ (ਇਕ ਕਹਾਣੀ)

 ਇਕ  ਸਧਾਰਨ ਪਰਿਵਾਰ ਦਾ ਪੁੱਤ ਜਿਸਦੇ ਮਾਪਿਆ  ਨੇ ੳਸਨੂੰ  ਔਖੇ ਹੋ ਕੇ ਪੜਾਇਆ ਲਿਖਾਇਆ ਉਹ ਅੱਜ ਨੌਕਰੀ ਦੀ ਤਲਾਸ਼ ਵਿੱਚ ਪਤਾ ਨਹੀ ਕਿੰਨੇ ਵਾਰ ਆਪਣੀ  ਕਾਬਲੀਅਤ ਟੈਸਟਾ ਦੇ ਪੜਾਵਾ ਚ ਪਰਖਾ ਚੁੱਕਿਆ ਹੈ

ਉਸੇ ਤਲਾਸ਼ ਦੇ ਮਾਰੇ ਗੱਭਰੂ ਦੀ ਕਹਾਣੀ ਕੁੱਝ ਏਸ ਤਰਾ ਹੈ:-

 

ਸਰਬਜੀਤ ਜੋ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰਖਦਾ ਹੈ , ਤੇ  ਤਿੰਨ ਸਾਲ ਹੋ ਗਏ ਨੇ   ਆਪਣੀ ਐਮ. ਏ. ਬੀ ਐਡ ਦੀ  ਪੜਾਈ  ਪੂਰੀ ਕੀਤਿਆਂ , ਸੈਂਕੜੇ ਟੈਸਟਾ ,ਇਮਤਿਹਾਨਾ ਚ ਆਪਣੀ ਮਿਹਨਤ ਲਾਈ ਪਰ ਕੁੱਝ ਨਹੀ ਬਣਿਆ ਬਹੁਤੇ ਇਮਤਿਹਾਨਾ ਦਾ ਤਾਂ ਨਤੀਜਾ ਵੀ ਨਹੀ ਮਿਲਿਆ

 

ਹਾਰ ਕੇ ਓਸ ਨੇ ਕਿਸੇ ਸਕੂਲ ਵਿਚ ਪੱਚੀ ਸੌ ਰੁਪਏ ਤੇ ਪੜਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਨਾਮੋਸ਼ੀ ਤੇ ਉਦਾਸਹੀਣਤਾਂ ਤੋ ਬੱਚ ਸਕੇ,  ਪਰ 26 ਸਾਲ ਦੀ ਉਮਰ ਉਤੋ ਮਾਪਿਆ ਵਿਆਹ ਦਾ ਜੌਰ ਪਾਉਣਾ
ਉਸ ਨੂੰ ਸਤਾਉਣ ਲਗ ਪਿਆ ਤੇ ਇਕੱਲਾ ਬੈਠ ਸੋਚ ਰਿਹਾ ਸੀ ਕੀ "ਜੇ ਮੈਂ ਵਿਆਹ ਕਰਵਾ ਲਿਆ ਤਾਂ
2500 ਵਿਚ ਖਰਚਾ ਕਿਵੇ ਪੂਰਾ ਕਰਾਂਗਾ ,ਮੇਰੇ ਕੋਲ ਤਾਂ ਇਕ ਨੌਕਰੀ ਹੀ ਹੈ ਜਾਂ ਫਿਰ ਡਿਗਰੀ ਜੋ ਡਿਗ ਰਹੀ ਹੈ ਮੇਰੇ ਪਿਤਾ ਕੋਲ ਤਾਂ ਹੋਰ ਜਗੀਰ ਨਹੀ ਜੋ ਮੇਰਾ ਖਰਚ ਚਲਾਵੇਗੀ"

 

ਰੱਬ ਨੇ ਫਿਰ ਇਕ ਮੌਕਾ ਦਿੱਤਾ ਕਾਬਲੀਅਤ ਅਜ਼ਮਾਉਣ ਦਾ ਇੱਕ ਟੈਸਟ ਦੇ ਜਰੀਏ ਤੇ ਉਹ ਤਿਆਰੀਆ ਚ ਲੱਗ ਗਿਆ ਤੇ ਟੈਸਟ ਦੇ ਦਿਨ ਉਹ ਪੂਰਾ ਖੁਸ਼ ਸੀ ਕੀ ਇਸ ਵਾਰ ਨੰਬਰ ਲੱਗ ਹੀ ਜਾਵੇਗਾ

 

ਟੈਸਟ ਉਮੀਦ ਤੋ ਵਧੀਆ ਹੋ ਗਿਆ ਤੇ ਨਤੀਜੇ ਵਿੱਚ ਉਸਦਾ ਰੈਂਕ ਵੀ ਅੱਗੇ ਆ ਗਿਆ, ਹੁਣ ਬੱਸ ਉਡੀਕ ਸੀ ਤਾਂ ਇੰਟਰਵਿਊ ਤਰੀਕ ਦੀ ਤੇ ਉਹ ਵੀ ਕੁੱਝ ਦਿਨਾ ਬਾਅਦ ਆ ਗਈ

 

ਇੰਟਰਵਿਊ ਦੇ ਦਿਨ ਮਾਤਾ ਨੇ ਉਸਨੂੰ ਦਹੀ ਚ ਖੰਡ ਪਾ ਕੇ ਖਵਾਈ ਕਿ ਪੁੱਤ ਨੂੰ ਨੌਕਰੀ ਪੱਕੀ ਮਿਲ ਜਾਵੇ ਤੇ ਨੁੰਹ ਘਰ ਵਿੱਚ ਆਵੇ


ਇੰਟਰਵਿਊ ਦੇਣ ਦਾ ਵਕਤ ਆਇਆ ਤੇ ਮੈਬਰੀ ਕਮੇਟੀ ਨੇ ਉਸ ਨੂੰ ਅੰਦਰ ਬੁਲਾ ਲਿਆ ਤੇ ਪਹਿਲਾ ਸਵਾਲਾਂ ਦਾ ਢੇਰ ਲਗਾਇਆ ਤੇ ਉਸਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ , ਪਰ ਸਰਬਜੀਤ ਇਹਨਾ ਪੱਕਾ ਚੁੱਕਾ ਸੀ ਉਸਨੇ ਹਰ ਉਲਝਣ ਨੂੰ ਆਪਣੀ ਸੂਝ ਬੂਝ ਨਾਲ ਸੁਲਝਾ ਲਿਆ

ਹੁਣ ਆਖਰੀ ਪੜਾਅ ਵਿੱਚ ਕਮੇਟੀ ਦੇ ਹੈੱਡ ਨੇ ਉਸਨੰ ਆਪਣੀ ਦਿਲ ਦੀ ਗਲ ਕਹ ਹੀ ਦਿੱਤੀ

ਕੀ ਕਾਕਾ ਕੋਈ ਸਫਾਰਿਸ਼ ਜਾਂ ਵੱਡੀ ਹੈ ਕੋਲੇ ਤਾਂ ਫਟਾਫਟ ਜਵਾਬ ਦੇਣ ਵਾਲਾ ਸਰਬਜੀਤ ਚੁੱਪ ਹੋ ਗਿਆ ਤੇ ਉਸਦੇ  ਗੱਲ ਸਿੱਧੀ ਦਿਲ ਵਿਚ ਵੱਜੀ ਉਹ ਕੁੱਝ ਨਾ ਕਹਿੰਦਾ ਬਾਹਰ ਆ ਗਿਆ ਤੇ
ਫਿਰ ਸਬਰ ਦਾ ਘੁਟ ਭਰ ਕੇ ਘਰ ਦੇ ਰਾਹ ਨੂੰ ਮੁੜ ਗਿਆ

15 Jan 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

Arshdeep story acchi hai...per aida lageya jive pehla vi kayi vari ehi same story padi hoyi hai....kujh vi nava nahi si story ch....hope tusi mera criticism sportingly lavoge.....

16 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

main kite nahi parhi ji

 

its my own

 

if u have seen it ago here (punjabizm) plz tell me

16 Jan 2011

°ღ•℘ℛΞΞŤ●•٠· ..
°ღ•℘ℛΞΞŤ●•٠·
Posts: 104
Gender: Female
Joined: 06/Jan/2011
Location: patiala
View All Topics by °ღ•℘ℛΞΞŤ●•٠·
View All Posts by °ღ•℘ℛΞΞŤ●•٠·
 

it is really touching dear...........aj kal ta har pase eh hi haal hai yaar corruption da......job sirf ohna lai hai jis kol sifarish hai ya paisa........padai di ta koi value hi ni rahi.......

16 Jan 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

very nice.It's really  too good

16 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks to all for opinions

16 Jan 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

arsh bhut touching story a.........ehi hall e aj kal india da....

16 Jan 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one...

16 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice One Arash !!!

16 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਹੀ ਵਧੀਆਂ ਲਿਖਿਆ ਅਰਸ਼,,ਮੈਂ ਵੀ ਸਹਿਮਤ ਹਾਂ ਸਭ ਨਾਲ ਕਿ ਚਾਰੇ ਪਾਸੇ ਇਹੀ ਹਾਲ ਹੈ ਪਰ ਇਹਦਾ ਹੱਲ ???

16 Jan 2011

Showing page 1 of 2 << Prev     1  2  Next >>   Last >> 
Reply